|
|
| BABBU MAAN |
CHAND CHANDNI, RAAT MEHRMA.............
TIM TIMAUNDE TAARE......................
CHAND CHANDNI, RAAT MEHRMA.............
TIM TIMAUNDE TAARE......................
PICHLI GALI VICH AAJA SOHNYA , SAUNGE PIND DE SAARE..........
NEXT WORD IS-PIND
|
|
30 Mar 2011
|
|
|
|
|
|
| unknown |
ਕਿੱਕਰਾਂ ਦੇ ਝੁੰਡ ਵਿਚ ਦੀ,,,
ਓਹਲੇ ਹੋਗੇ ਨੇ ਬਰਾਤੀ ਬਿੱਲੋ ਸਾਰੇ,,,
ਨੀਂ ਮਿਤਰਾਂ ਦਾ ਪਿੰਡ ਟੱਪ ਗੀ ,,,
ਤੇਰੀ ਕਾਰ ਦੀ ਧੂੜ ਮੁਟਿਆਰੇ ,,,
ਅਗਲਾ ਸ਼ਬਦ ; ਧੂੜ
ਕਿੱਕਰਾਂ ਦੇ ਝੁੰਡ ਵਿਚ ਦੀ,,,
ਓਹਲੇ ਹੋਗੇ ਨੇ ਬਰਾਤੀ ਬਿੱਲੋ ਸਾਰੇ,,,
ਨੀਂ ਮਿਤਰਾਂ ਦਾ ਪਿੰਡ ਟੱਪ ਗੀ ,,,
ਤੇਰੀ ਕਾਰ ਦੀ ਧੂੜ ਮੁਟਿਆਰੇ ,,,
ਅਗਲਾ ਸ਼ਬਦ ; ਧੂੜ
|
|
31 Mar 2011
|
|
|
|
| jassi sohal |
dil chandre nu na koi duji gal sujdi................
tereyaan pairaan di dhood vekhi jave udd di.......
dil chandre nu na koi duji gal sujdi................
tereyaan pairaan di dhood vekhi jave udd di.......
tenu kehnda apni aa, saare hi begaane ni.................
meri ya tu meriyaan tu meri yaa tu jaane ni................
next word is.........chandra
|
|
31 Mar 2011
|
|
|
|
|
sardool sakinder
ਹੰਜੂਆ ਨਾ ਲਿਖ ਚਿਠੀ ਤੇਰੇ ਵਲ ਪਈ ਪੜਦੇ ਏ ਸਾਰ ਪੁਤ ਘਰ ਮੁੜ ਆਈ ਬੂਡੇ ਤੇਰੇ ਮਾਪੇਆ ਦਾ ਤੇਰੇ ਤੋ ਬਗੇਰ ਕੋਣ ਬਣੋ ਦਸ ਸਿਰ ਦਾ ਤਾਜ ਵੇ ਲੋਕਾ ਦੇ ਪੁਤ ਨਿਤ ਵਤਨਾ ਨੂ ਆਓਂਦੇ ਤੇਰੇ ਓੜਦਾ ਨੀ ਚੰਦਰਾ ਜਹਾਜ ਵੇ ਲੋਕਾ ਦੇ ਤੇ ਬਚੇ ਨਿਤ ਵਤਨਾ ਨੂ ਆਓਂਦੇ ਤੇਰਾ ਓੜਦਾ ਨੀ ਚੰਦਰਾ -------
ਅਗਲਾ ਸ਼ਬਦ ਪੁਤ
|
|
31 Mar 2011
|
|
|
|
| kuldeep manak |
ਇਸ਼ਰਾਂ ਧਾਹਾਂ ਮਾਰਦੀ,,,
ਤੇ ਦੇਵੇ ਦੁਹਾਈਆਂ ,,,,,,,,,,,,,
ਮੇਰੇ ਪੂਰਨ ਪੁੱਤ ਦੇ ,,,
ਹਥਕੜੀਆਂ ਲਾਈਆਂ,,,,,,,,,
ਅਗਲਾ ਸ਼ਬਦ ; ਦੁਹਾਈਆਂ / ਦੁਹਾਈ
ਇਸ਼ਰਾਂ ਧਾਹਾਂ ਮਾਰਦੀ,,,
ਤੇ ਦੇਵੇ ਦੁਹਾਈਆਂ ,,,,,,,,,,,,,
ਮੇਰੇ ਪੂਰਨ ਪੁੱਤ ਦੇ ,,,
ਹਥਕੜੀਆਂ ਲਾਈਆਂ,,,,,,,,,
ਅਗਲਾ ਸ਼ਬਦ ; ਦੁਹਾਈਆਂ / ਦੁਹਾਈ
|
|
31 Mar 2011
|
|
|
|
|
|
|
FEROZ KHAN
ਦੁਨਿਆ ਦਾ ਹਾਸਾ ਜਿਹਾ ਬਣਾ ਕੇ ਮੇਰੇ ਪਿਆਰ ਨੂ ਗਮਾ ਵਾਲੇ ਪਿਜਰੇ ਚ ਪਾ ਕੇ ਮੇਰੇ ਪਿਆਰ ਨੂ ਆਖਦੀ ਏ ਹਕ ਚ ਗਵਾਈ ਦੇਣ ਆਈ ਏ ਛਡ ਕੇੜੇ ਪਿਆਰ ਦੀ ਦੁਹਾਈ ਦੇਣ ਆਈ ਏ
ਅਗਲਾ ਸ਼ਬਦ ਦੁਨਿਆ
|
|
31 Mar 2011
|
|
|
|
|
Wah bai wah...tusin sabh ne te raunkan laayian payian ne....main miss kar riha haan ithey aa pauna kush dina ton (I am really really busy these day)
Keep it up..!!
|
|
31 Mar 2011
|
|
|
|
| ਦੇਬੀ ਮਖਸੂਸਪੁਰੀ |
ਜੰਮਣ ਭੋਏਂ ਨੂੰ ਛੱਡ ਕੇ ਆੳਣਾ ਸੌਖਾ ਨਹੀਂ ਹੁੰਦਾ, ੳਪਰੀ ਧਰਤੀ ਤੇ ਚਿੱਤ ਲਾਉਣਾ ਸੌਖਾ ਨਹੀਂ ਹੁੰਦਾ, ਰਹਿਣਾ ਵਿੱਚ ਪਰਦੇਸਾਂ ਸੁਪਨੇ ਲੈਣੇ ਵਤਨਾ ਦੇ, ਟੁਕੜਿਆ ਵਿੱਚ ਵੱਖ ਹੌ ਕੇ ਜਿਉਣਾ ਸੌਖਾ ਨਹੀਂ ਹੁੰਦਾ, ਪਾਪੀ ਪੇਟ ਦੀ ਭੁੱਖ ਹਰਾ ਦਿੰਦੀ ਹੈ ਬੰਦੇ ਨੂੰ, ਬਈ ਸੱਜਣਾ ਕੌਲੌ ਉੱਠ ਕੇ ਆਉਣਾ ਸੌਖਾ ਨਹੀਂ ਹੁੰਦਾ, ਸੌਹਰਤ ਦੇ ਦੀਵੇ ਵਿੱਚ ਖੂਨ ਜਿਗਰ ਦਾ ਪੈਂਦਾ ਹੈ, ਬਈ ਦੁਨੀਆ ਦੇ ਵਿੱਚ ਨਾਮ ਕਮਾਉਣਾ ਸੌਖਾ ਨਹੀਂ ਹੁੰਦਾ
ਅਗਲਾ ਸ਼ਬਦ ਹੈ: ਖੂੰਨ
|
|
31 Mar 2011
|
|
|
|
| harjit harman |
ਲਿਆ ਮੇਰੀ ਬੰਦੂਕ ਤੇ ਰੋਂਦਾ ਦਾ ਪਟਾ ਇਹਨਾ ਬਈ ਮਨਾ ਨੇ ਸਚੇਅ ਪਾਕੇਆ ਬੰਦੇਆ ਦਾ ਜੇਉਣਾ ਦ੍ਲੁਬ੍ਰ ਕੀਤਾ ਹੋਯਾ ਹੈ ਆਜ ਤਾ ਮੇਨੂ ਰਾਬ ਵੀ ਨਈ ਰੋਕ ਸਕਦਾ
ਕਾਡ ਕੇ ਦੇਦੇ ਰਫਲ ਦੋਨਲਿ ਨਾਲੇ ਪੇਟੀ ਰੋਂਦਾ ਵਾਲੀ ਖੂੰਨ ਜੇਨਾ ਨੇ ਪਿਤਾ ਸਾਡਾ ਬਿਨਾ ਸੋਦੇਯਾ ਨਈ ਸਰਦਾ ਨੀ ਆਜ ਬੰਦਾ ਮਾਰਨ ਨੁੰ ਦਿਲ ਕਰਦੇ ਨੀ ਆਜ ਬੰਦਾ ਮਾਰਨ ਨੁੰ ਦਿਲ ਕਰਦੇ
next ਬੰਦਾ
|
|
31 Mar 2011
|
|
|
|
| ਦੇਬੀ ਮਖਸੂਸਪੁਰੀ |
ਸੁੰਨਾ ਮੈਨੂੰ ਕਦੇ ਹੁਸਨ ਦੀ ਸਰਕਾਰ ਨਾ ਛੱਡੇ ਡਰ ਲੱਗਦਾ ਏ ਏਨਾ ਪਿਆਰ ਕਿਧਰੇ ਮਾਰ ਨਾ ਛੱਡੇ ਸ਼ਮਾ ਕਾਹਦੀ ਜੋ ਪਰਵਾਨਿਆਂ ਨੂੰ ਸਾੜ ਨਾ ਛੱਡੇ ਕੀ ਮਸ਼ੂਕ ਜੋ ਹੱਥਾਂ ਤੇ ਆਸ਼ਿਕ ਚਾਰ ਨਾ ਛੱਡੇ
ਬੀਵੀ ਵੇਲਣੇ ਦਾ ਵੇਖਿਆ ਵਸਾਹ ਨਹੀ ਖਾਂਦੀ ਯੋਧਾ ਉਹੀ ਜੋ ਹੱਥੋਂ ਕਦੇ ਹਥਿਆਰ ਨਾ ਛੱਡੇ
ਬਈ ਆਦਤ ਲਹੂ ਵਿੱਚ ਰਚ ਜਾਵੇ ਤਾਂ ਫਿਰ ਛੱਡ ਨਹੀ ਹੁੰਦੀ ਅਸੀਂ ਹਲੀਮੀ ਨਾ ਛੱਡੀਏ ਤੇ ਉਹ ਹੰਕਾਰ ਨਾ ਛੱਡੇ
ਟੁੱਟੇ ਤੀਰ ਲੇਖਾਂ ਸਾਥ ਛੱਡਿਆ ਦਿਲ ਨਹੀ ਛੱਡਿਆ ਅਖੀਰੀ ਦਮ ਤਾਈਂ ਮਿਰਜ਼ੇ ਨੇ ਕਰਨੇ ਵਾਰ ਨਾ ਛੱਡੇ
ਜਾਂਦਾ ਬਿਨਾ ਗੱਲੋਂ ਰੁੱਸਕੇ ਤਾਂ ਜਾਵੇ ਸੌ ਵਾਰੀ ਉਹ ਬੰਦਾ ਆਪਣੀ ਗਲਤੀ ਨਾਲ ਕੋਈ ਯਾਰ ਨਾ ਛੱਡੇ
"ਦੇਬੀ" ਤੇਰੀ ਕੀ ਔਕਾਤ ਇਹਨਾ ਨਿੰਦਕਾਂ ਨੇ ਤਾਂ ਪੀਰ ਫਕੀਰ ਨਹੀ ਬਖਸ਼ੇ ਗੁਰੂ ਅਵਤਾਰ ਨਾ ਛੱਡੇ
ਅਗਲਾ ਸ਼ਬਦ ਹੈ: ਆਪਣੀ
|
|
31 Mar 2011
|
|
|