|
|
|
MERE LAGGI SATT VEKH
DHANHI RO PAINDI C
APNE V OSE THAN TE
PATTI BANN LAINDI C
HUN AA GIA KE NAHIO
DUKH SEHNA OS NU
JE MILE OH KUDI
MILE OH KUDI TAN
KDE KEHNA OS NU
JE MILE OH KUDI
NXT WRD: DUKH
|
|
31 Mar 2011
|
|
|
|
|
|
| SATINDER SATTI |
Hadho Vadh na Vadhayee Channa gal ve
Hada Veh , Channa gal veh, Vadhayee na je gal Ve
Naiyon honiya judayean metho jhall ve
Hada Veh , metho jhall veh, judayean metho jhal veh
Hadho vadh na vadhayee channa gal veh
Naiyon honiya judayean metho jhall veh
Kade Allardh Vares vich Bullyean -2
de utteh changi chup na lage
Bus Inna ku pyar rakhi Sohneya, Je Vichde tah Dukh
nalagge
Haye, Vichde tah Dukh na lage , Sohneya….
NEXT WORD IS SOHNYA
|
|
01 Apr 2011
|
|
|
|
| ਹਰਭਜਨ ਮਾਨ |
ਆ ਸੋਹਣਿਆਂ ਵੇ ਜੱਗ ਜਿਉਂਦਿਆਂ ਦੇ ਮੇਲੇ ਜ਼ਿੰਦਗੀ ਤੋ ਲੰਮੇਂ ਤੇਰੇ ਝਗੜੇ ਝਮੇਲੇ ਆ ਸੋਹਣਿਆਂ ਵੇ ਜੱਗ ਜਿਉਂਦਿਆਂ ਦੇ ਮੇਲੇ
ਅਗਲਾ ਸ਼ਬਦ ਹੈ: ਮੇਲੇ/ਮੇਲਾ
|
|
01 Apr 2011
|
|
|
|
|
ਚਨ ਵੇ ਕੇ ਸ਼ੌਕਣ ਮੇਲੇ ਦੀ ਪੇਰ ਧੋ ਕੇ ਝ੍ਜਰਾ ਪੋੰਦੀ ਮੇਲ ਦੀ ਆਓਂਦੀ ਕੇ ਸ਼ੌਕਣ ਮੇਲੇ ਦੀ ਚਨ ਵੇ ਕੇ ਓਤੇ ਲੈ ਕੇ ਅਮਬ ਰਸੀਆ---------
ਅਗਲਾ ਸ਼ਬਦ ਝਾਜਰਾ,,,,ਝਾਜਰ
|
|
01 Apr 2011
|
|
|
|
| ???????????? |
KEHDIAN HAVAVAN VICH REHAN LAGG PI
CHITHIA MAIN LIKHDA NA JWAB GHALDI
JHANJRAN KDAH KE JEBBE PAYEE FIRDA
MITTRA NU TAKRI NA TUN KAL DI
NXT WRD: MITTRA
|
|
01 Apr 2011
|
|
|
|
|
|
| BABBU MAAN |
ਮਿੱਤਰਾਂ ਨੂ ਸ਼ੋਂਕ ਹਥਿਯਾਰਾਂ ਦਾ, ਮਿੱਤਰਾਂ ਨੂ ਸ਼ੋਂਕ ਹਥਿਯਾਰਾਂ ਦਾ,
ਇਕ ਚਸ੍ਕਾ ਸੋਹਣੀਯਾਂ ਨਾਰਾਂ ਦਾ................
AGLA SHABAD HAI-NAARAAN..........
|
|
01 Apr 2011
|
|
|
|
| surjit bindrakha.... |
naare ne mutyare ne tekhiye tej katare ne chunchun k chobar mare ne .....
next tekhiye
|
|
01 Apr 2011
|
|
|
|
| gurdeep gogi |
ਤੇਰੀ ਅੱਖ ਦਾ ਇਸ਼ਾਰਾ ,,,
ਹਏ ਬੜਾ ਹੈ ਕਰਾਰਾ ,,,
ਗੁਤ ਨਾਗਣੀ ਤੇਰੀ ਹੈ ਡੱਸਦੀ ,,,
ਨੀਂ ਤਿਖੀਏ ਛੂਰੀਏ ,,,,,,,,,,,,,,
ਭੇਦ ਨਾ ਦਿਲ ਦਾ ਦਸ ਦੀ ,,,
ਅਗਲਾ ਸ਼ਬਦ ; ਨਾਗਣੀ
ਤੇਰੀ ਅੱਖ ਦਾ ਇਸ਼ਾਰਾ ,,,
ਹਏ ਬੜਾ ਹੈ ਕਰਾਰਾ ,,,
ਗੁਤ ਨਾਗਣੀ ਤੇਰੀ ਹੈ ਡੱਸਦੀ ,,,
ਨੀਂ ਤਿਖੀਏ ਛੂਰੀਏ ,,,,,,,,,,,,,,
ਭੇਦ ਨਾ ਦਿਲ ਦਾ ਦਸ ਦੀ ,,,
ਅਗਲਾ ਸ਼ਬਦ ; ਨਾਗਣੀ
|
|
03 Apr 2011
|
|
|
|
| unknown |
ਕੁੜੀ ਨਾਗਣੀ ਵਰਗੀ ਓ ਡੰਗ ਚਲਾਉਂਦੀ ਫ਼ਿਰਦੀ ਆ
ਕੁੜੀ ਨਾਗਣੀ ਵਰਗੀ ਓ ਡੰਗ ਚਲਾਉਂਦੀ ਫ਼ਿਰਦੀ ਆ
ਅਗਲਾ ਸ਼ਬਦ ਹੈ :: ਕੁੜੀ
ਕੁੜੀ ਨਾਗਣੀ ਵਰਗੀ ਓ ਡੰਗ ਚਲਾਉਂਦੀ ਫ਼ਿਰਦੀ ਆ
ਕੁੜੀ ਨਾਗਣੀ ਵਰਗੀ ਓ ਡੰਗ ਚਲਾਉਂਦੀ ਫ਼ਿਰਦੀ ਆ
ਅਗਲਾ ਸ਼ਬਦ ਹੈ :: ਕੁੜੀ
|
|
03 Apr 2011
|
|
|
|
| Harbhajan Maan |
Gallan goriyan de wich toye
Assi mar gaye nee oye hoye
Oye hoye duhayi pai gayi
KUDI kadh ke kaalza lai gayi
Gallan goriyan....
Agla shabad: GALLAN/GALL(Cheeks)
|
|
03 Apr 2011
|
|
|