Punjabi Boli
 View Forum
 Create New Topic
  Home > Communities > Punjabi Boli > Forum > messages
Showing page 397 of 623 << First   << Prev    393  394  395  396  397  398  399  400  401  402  Next >>   Last >> 
• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
NACHATAR GILL

ਗੱਲ ਕਹਿਣ ਦੀ ਵੀ ਨਈ
ਚੁੱਪ ਰਹਿਣ ਦੀ ਵੀ ਨਈ
ਡਰਦੇ ਹਾਂ ਤੇਰੇ ਉੱਤੇ
ਡਰਦੇ ਹਾਂ ਤੇਰੇ ਉੱਤੇ ਇਲਜਾਮ ਆਊਗਾ
ਦੁਖ ਦੱਸਣ ਲੱਗੇ ਤਾਂ ਤੇਰਾ ਨਾਮ ਆਊਗਾ

ਅਗਲਾ ਸਬਦ: ਨਾਮ

18 May 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
dilshad akhter

 

ਚੀਚੀ ਵਿਚੋਂ ਲਹੂ ਕਢ ਦਿਲ ਮੈਂ ਬਣਾਇਆ ,,,
ਵਿਚ ਸੁਰਮੇਂ ਦੇ ਨਾਲ ਲਿਖਵਾਇਆ ਤੇਰਾ ਨਾਮ,,,
ਅਸੀਂ ਤਾਂਬੇ ਦੇ ਤਵੀਤ ਚ ਮੜਾਕੇ ਸੋਹਣਿਆਂ ਵੇ ,,,
ਗਲ ਪਾਇਆ ਤੇਰਾ ਨਾਮ ,,,
ਅਗਲਾ ਸ਼ਬਦ ; ਸੁਰਮਾਂ / ਸੁਰਮੇਂ 

ਚੀਚੀ ਵਿਚੋਂ ਲਹੂ ਕਢ ਦਿਲ ਮੈਂ ਬਣਾਇਆ ,,,

ਵਿਚ ਸੁਰਮੇਂ ਦੇ ਨਾਲ ਲਿਖਵਾਇਆ ਤੇਰਾ ਨਾਮ,,,

ਅਸੀਂ ਤਾਂਬੇ ਦੇ ਤਵੀਤ ਚ ਮੜਾਕੇ ਸੋਹਣਿਆਂ ਵੇ ,,,

ਗਲ ਪਾਇਆ ਤੇਰਾ ਨਾਮ ,,,

 

ਅਗਲਾ ਸ਼ਬਦ ; ਸੁਰਮਾਂ / ਸੁਰਮੇਂ 

 

19 May 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
?????

ਕੋਈ ਬਿਨਾ ਕਸੁਰੋੰ ਏਵੇਂ... ਸੁੱਲੀ ਤੇ ਟੰਗਿਆ ਜਾਉਗਾ
ਸੁਰਮਾਂ ਨਾ ਪਾਵੀਂ ਮੁਟਿਆਰੇ ਕੋਈ ਗਬਰੂ ਡੰਗਿਆ ਜਾਉਗਾ...


ਅਗਲਾ ਸਬਦ: ਮੁਟਿਆਰ / ਮੁਟਿਆਰੇ

19 May 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

nirmal sidhu

 

jinu takk ke har koi dhull jave

rahi v rasta bhul jave

ik sohni ji muteyaar diwana kar gayi

 

next word

 

sohni

19 May 2011

K Deep KD
K Deep
Posts: 30
Gender: Male
Joined: 17/Nov/2010
Location: Vancouver
View All Topics by K Deep
View All Posts by K Deep
 

 

ਮੇਰੇ ਸੀਨੇ ਚੋਂ ਦਿਲ ਦੀ ਚੋਰੀ ਨਾ ਹੁੰਦੀ 
ਜੇ ਤੂੰ ਏਨੀ ਸੋਹਣੀ ਤੇ ਗੋਰੀ ਨਾ ਹੁੰਦੀ 

Mohd. Rafi

 

ਮੇਰੇ ਸੀਨੇ ਚੋਂ ਦਿਲ ਦੀ ਚੋਰੀ ਨਾ ਹੁੰਦੀ 

ਜੇ ਤੂੰ ਏਨੀ ਸੋਹਣੀ ਤੇ ਗੋਰੀ ਨਾ ਹੁੰਦੀ 

 

NExt- ਸੀਨੇ 

 

19 May 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
ਨਛਤਰ ਗਿੱਲ

ਅੰਖ ਨਾਲ ਅੰਖ ਖੇਣ ਦੇ
ਅੰਖ ਨਾਲ ਅੰਖ ਖੇਣ ਦੇ
ਕਾਸ਼ਨੀ ਦੁਪੱਟੇ ਵਾਲੀਏ
ਸੀਨੇ ਵਿਚ ...
ਸੀਨੇ ਵਿਚ ਠੰਡ ਪੈਣ ਦੇ
ਸੀਨੇ ਵਿਚ ਠੰਡ ਪੈਣ ਦੇ


ਅਗਲਾ ਸਬਦ : ਦੁਪੱਟੇ / ਦੁੱਪਟਾ

19 May 2011

rajinder rose
rajinder
Posts: 265
Gender: Female
Joined: 06/Aug/2010
Location: ludhiana
View All Topics by rajinder
View All Posts by rajinder
 

ਸੁਰਜੀਤ ਬਿੰਦਰਖੀਆਂ
====================================


ਮੋਢੇ ਤੋਂ ਤਿਲਕਦਾ ਜਾਵੇ ੧੭ ਵਲ ਖਾਵੇ ਦੁੱਪਟਾ ਤੇਰਾ ਸੱਤ ਰੰਗ ਦਾ
ਸੋਹਣੀਏ ਦੁੱਪਟਾ ਤੇਰਾ ਸੱਤ ਰੰਗ ਦਾ,
ਸਖੀਆਂ ਵਿੱਚ ਰਹਣੀ ਐ ਤੂੰ ਰਾਣੀ ਬਣਕੇ ਸੱਥ ਵਿੱਚੋਂ ਲੱਗੇ ਪਟਰਾਣੀ ਬਣਕੇ ............................

 

 

Next word :::ਪਟਰਾਣੀ

19 May 2011

rajinder rose
rajinder
Posts: 265
Gender: Female
Joined: 06/Aug/2010
Location: ludhiana
View All Topics by rajinder
View All Posts by rajinder
 

ਨਛੱਤਰ ਗਿੱਲ

=================

ਨੈਨ ਨੈਨਾਂ ਨਾਲ ਮਿਲਾ ਲਈ ਭੇਦ ਖੁੱਲ ਜਾਉਗਾ ਸਾਰਾ

 

++++++++++++

 next word ::: -> ਭੇਦ

 

19 May 2011

K Deep KD
K Deep
Posts: 30
Gender: Male
Joined: 17/Nov/2010
Location: Vancouver
View All Topics by K Deep
View All Posts by K Deep
 
ਤੁਸੀਂ ਛੱਡ ਦੇਵੋ ਤੁਸੀਂ ਭੁਲ ਜਾਵੋ 
ਸਾਥੋਂ ਤਾਂ ਭੁਲਿਆ ਜਾਣਾ ਨੀ...
ਸਾਡੇ ਭੇਦ ਤੇਰੇ ਨਾਲ ਸਾਂਝੇ ਸੀ
ਹਰ ਇਕ ਨਾਲ ਖੁਲਿਆ ਜਾਣਾ ਨੀ...
ਸਾਡੇ ਦਿਲ ਤੋਂ ਤੇਰੇ ਦਿਲ ਤੀਕਰ ਇਕ ਤਾਰ ਖੜਕਦੀ ਰਹਣੀ ਹੈ...
ਸਾਨੂੰ ਸਾਰੀ ਜਿੰਦਗੀ ਸੱਜਣਾ ਓਏ ਤੇਰੀ ਘਾਟ ਰੜਕਦੀ ਰਹਣੀ ਹੈ..

KS makhan

 

ਤੁਸੀਂ ਛੱਡ ਦੇਵੋ ਤੁਸੀਂ ਭੁਲ ਜਾਵੋ 

ਸਾਥੋਂ ਤਾਂ ਭੁਲਿਆ ਜਾਣਾ ਨੀ...

ਸਾਡੇ ਭੇਦ ਤੇਰੇ ਨਾਲ ਸਾਂਝੇ ਸੀ

ਹਰ ਇਕ ਨਾਲ ਖੁਲਿਆ ਜਾਣਾ ਨੀ...

ਸਾਡੇ ਦਿਲ ਤੋਂ ਤੇਰੇ ਦਿਲ ਤੀਕਰ ਇਕ ਤਾਰ ਖੜਕਦੀ ਰਹਣੀ ਹੈ...

ਸਾਨੂੰ ਸਾਰੀ ਜਿੰਦਗੀ ਸੱਜਣਾ ਓਏ ਤੇਰੀ ਘਾਟ ਰੜਕਦੀ ਰਹਣੀ ਹੈ..

nxt- ਘਾਟ

19 May 2011

Sehaj Amrinder
Sehaj
Posts: 2
Gender: Male
Joined: 19/May/2011
Location: Patiala
View All Topics by Sehaj
View All Posts by Sehaj
 

Bai g kuj jyada e saukha word deta kirpa krke tusi e wdhao isnu agge....

20 May 2011

Showing page 397 of 623 << First   << Prev    393  394  395  396  397  398  399  400  401  402  Next >>   Last >> 
Reply