Home > Communities > Punjabi Boli > Forum > messages
ks makhan
yaaran de sirran te
hathiayaaran de sirran te
jittiye maidan talwara de sirra te
next word
hathiyar
08 May 2011
Gip[y Grewal
ਵੇੱਲੀ ਨਾ ਰਹਿਗੇ ਸੋਹਣੀਏ ...ਪਲ ਦੇ ਵਿਚ ਡੇਹਗੇ ਸੋਹਣੀਏ.... ਛਡਨੀ ਪੈਗੀ ਬਦਮਾਸ਼ੀ ... ਛ੍ੜਨੇ ਪਏ ਯਾਰ ਗਏ ... ਤੱਕ ਕੇ ਤੇਰਾ ਹੁਸਨ ਗੋਰੀਏ... ਹਥੋਂ ਹਥਿਆਰ ਗਏ ਤੱਕ ਕੇ ਤੇਰਾ ਹੁਸਨ ਗੋਰੀਏ... ਹਥੋਂ ਹਥਿਆਰ ਗਏ ... ਅਗਲਾ ਸ਼ਬਦ: ਹੁਸਨ
08 May 2011
ਗੈਰੀ ਹੋਠੀ
ਬਹਿਜਾ ਨੀ ਬਹਿਜਾ ਨੀ ਐਨੀ ਕਾਹਲ ਕਾਹਤੋਂ ਪਾਈਹੁਸਨ ਤੇਰੇ ਨੇ ਸਾਨੂੰ ਕਰਤਾ ਸ਼ੁਦਾਈ ਪਹਿਲਾਂ ਸਾਨੂੰ ਆਪਣੇ ਰੰਗਾਂ 'ਚ ਰੰਗ ਲੈ ਫੇਰ ਭਾਵੇਂ ਮਿੱਤਰਾਂ ਦੀ ਜਾਨ ਮੰਗ ਲੈ
ਅਗਲਾ ਸ਼ਬਦ ਹੈ: ਜਾਨ
08 May 2011
ਗੱਲ ਤੇਰੀਆਂ ਮੁਕਾਈਆਂ ਸਚੀ ਮੁੱਕ ਜਾਣੀ ਏ... ਆ ਵੇਖ ਲੈ ਨਬ੍ਜ ਮੇਰੀ ਰੁਕ ਜਾਣੀ ਏ.. ਸਾਡਾ ਪਿਆਰ ਕਾਹਤੋਂ ਤੇਰੇ ਲਈ ਤਮਾਸਾ ਹੋ ਗਿਆ ਸਾਡੀ ਜਾਨ ਤੇ ਬਣੀ ਏ,,... ਸਾਡੀ ਜਾਨ ਤੇ ਬਣੀ ਏ,,...ਤੇਰਾ ਹਾੱਸਾ ਹੋ ਗਿਆ .. ਸਾਡੀ ਜਾਨ ਤੇ ਬਣੀ ਏ,,... ਅਗਲਾ ਸਬਦ : ਪਿਆਰ
08 May 2011
baba Gurdass Mann Sahib
ਸਾਰਿਆਂ ਤੋਂ ਪਿਆਰ ਦੀ ਉਮੀਦ ਕਰ ਬਹਿੰਦੇ ਹਾਂ ਏਸੇ ਲਈ ਤਾਂ ਨਿਭਦੀ ਨਹੀਂ ਸਾਰਿਆਂ ਦੇ ਨਾਲ ਸਾਰੀ ਰਾਤ ਜਾਗਦੇ ਆ ਤਾਰਿਆਂ ਦੇ ਨਾਲ ਨੀਂ ਬੜਾ ਪਿਆਰ ਆਉਂਦੈ ਤੇਰੇ ਲਾਰਿਆਂ ਦੇ ਨਾਲ ਅਗਲਾ ਸ਼ਬਦ :: ਉਮੀਦ
09 May 2011
Sardool Sikander
ਅੰਬਰਾਂ ਤੇ ਚਾੜ ਸਾਡੀ ਹੱਥੀਂ ਡੋਰ ਛੱਡੇਂਗਾ ਪਤਾ ਨਹੀਂ ਸੀ ਸਾਡੇ ਨਾਲ ਇੰਝ ਵੈਰ ਕੱਢੇਂਗਾ ਤੇਰੇ ਨਾਲੋਂ ਵੱਧ ਸਾਨੂੰ ਕੋਈ ਵੀ ਕਰੀਬ ਨਹੀਂ ਸੀ ਤੇਰੇ ਕੋਲੋਂ ਯਾਰਾ ਸਾਨੂੰ ਇਹੋ ਜਿਹੀ ਉਮੀਦ ਨਹੀਂ ਸੀ
ਅਗਲਾ ਸ਼ਬਦ : ਅੰਬਰਾਂ/ਅੰਬਰ
09 May 2011
singer : sabar koti
ਤਾਰਾ ਅੰਬਰਾਂ ਤੇ ਕੋਈ ਕੋਈ ਏ............. ਤਾਰਾ ਅੰਬਰਾਂ ਤੇ ਕੋਈ ਕੋਈ ਏ............. ਸਾਡੇ ਫਿਰੇ ਹੰਜੁਂ ਪੁੰਜ੍ਦਾ ਸਾਡੇ ਫਿਰੇ ਹੰਜੁਂ ਪੁੰਜ੍ਦਾ ਅੰਖ ਤੇਰੀ ਵੀ ਤਾਂ ਰੋਈ ਹੋਈ ਏ........... ਅਗਲਾ ਸਬਦ : ਹੰਜੁਂ
09 May 2011
davinder kohinoor
saanu paat k v beba teri hoy naaaa tasaly luaan jakhma te paya beba jado teri chali rab kolo dar ehde raga da ki pata khoore kado ehhe damag ch bhulekh kaad de apnea hassya te mere hanjhuan nu majak karwana chad de.....
next majak
saanu paat k v beba teri hoy naaaa tasaly luaan jakhma te paya beba jado teri chali rab kolo dar ehde raga da ki pata khoore kado ehhe damag ch bhulekh kaad de apnea hassya te mere hanjhuan nu majak karwana chad de.....
next majak
Yoy may enter 30000 more characters.
11 May 2011
baba Gurdass Mann Sahib
ਨਿੱਤ ਨਵੇਂ ਯਾਰਾਂ ਨਾਲ ਦਿਲ ਨਹੀਂ ਵਟਾਈਦਾ ਕਿਸੇ ਦੀ ਗਰੀਬੀ ਦਾ ਮਜਾਕ ਨਹੀਂ ਉਡਾਈਦਾ ਖਿੜੇ ਹੋਏ ਫੁੱਲਾਂ ਨੂੰ ਨਹੀਂ ਤਲੀ ਤੇ ਮਰੋੜੀ ਦਾ ਔਖੇ ਵੇਲੇ ਸੱਜਣਾਂ ਤੋਂ ਮੁੱਖ ਨਹੀਂਓਂ ਮੋੜੀਦਾ ਆਪਣੇ ਪਿਆਰਿਆਂ ਦਾ ਦਿਲ ਨਹੀਂਓ ਤੋੜੀਦਾ ਅਗਲਾ ਸ਼ਬਦ :: ਤਲੀ
11 May 2011
unknown
ਜਾਨ ਤਲੀ ਉੱਤੇ ਰੱਖਣਾ ਏ ਆਸ਼ਕ ਦਾ ਸ਼ੌਂਕ ਨਾ ਹੀ ਸ਼ੇਰਾਂ ਕੋਲੋਂ ਡਰੇ ਨਾਂ ਹੀ ਬਾਜਾਂ ਕੋਲੋ ਡਰੇ, ਹਰ ਆਸ਼ਕ ਦਾ ਦਿਲ ਹੋਵੇ ਪੰਛੀ ਵਰਗਾ ਨਾਂ ਹੀ ਹੱਦਾਂ ਕੋਲੋਂ ਡਰੇ ਨਾਂ ਰਿਵਾਜਾਂ ਕੋਲੋ ਡਰੇ, ਤੂੰ ਟੱਪਣ ਵਾਲਾ ਬਣ ਸੱਜਣਾ ਕੰਧ ਉੱਚੀ ਨਹੀਂ ਰਿਵਾਜਾਂ ਦੀ, ਸੱਜਣਾ ਦੀ ਕੁੱਲੀ ਵਿੱਚ ਆ ਜਾ ਛੱਡ ਆਸ ਤਖ਼ਤ ਤੇ ਤਾਜਾਂ ਦੀ, ਕੰਮ ਆਸ਼ਕ ਦਾ ਖੁਦ ਨੂੰ ਫੂਕ ਦੇਣਾ, ਰਾਖ ਹੋ ਕੇ ਯਾਰ ਦੇ ਰਾਹ ਮੱਲਣੇ, ਜੇਹੜੇ ਕੰਡੇ ਦੀ ਨੋਕ ਤੋਂ ਡਰ ਜਾਂਦੇ, ਅੱਖ ਦੇ ਵਾਰ ਉਹਨਾਂ ਕੀ ਝੱਲਣੇ...........
next word -- ਤਖ਼ਤ/ਤਖ਼ਤਾ
11 May 2011
Copyright © 2009 - punjabizm.com & kosey chanan sathh