Punjabi Boli
 View Forum
 Create New Topic
  Home > Communities > Punjabi Boli > Forum > messages
Showing page 395 of 623 << First   << Prev    391  392  393  394  395  396  397  398  399  400  Next >>   Last >> 
Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
baba Gurdass Mann Sahib


ਮਰਜਾਣਿਆਂ ਮਾਨਾਂ ਵੇ ਗੁਰੂ ਦੀ ਸਿੱਖੀ ਬੜੀ ਨਿਆਰੀ
ਸਿਰ ਕੱਟਦਾ-ਕੱਟ ਜਾਵੇ ਸਿੱਖ ਦੀ ਕੈਮ ਰਹੇ ਸਰਦਾਰੀ
ਮੈਨੂੰ ਸਿੱਖ ਪਿਆਰਾ ਨਹੀਂ ਸਿੱਖ ਤੋਂ ਪਹਿਲਾਂ ਰਹਿਤ ਪਿਆਰੀ
ਦੁਨੀਆਂ ਦੇ ਤਖ਼ਤੇ ਤੇ ਵੱਖਰਾ ਸਿੱਖ ਦਿਸੂਗਾ ਮੇਰਾ
ਸਰਬੰਸ ਦਾਨੀਆਂ ਵੇ ਦੇਣਾਂ ਕੌਣ ਦੇਊਗਾ ਤੇਰਾ
ਸਰਬੰਸ ਦਾਨੀਆਂ ਵੇ ਦੇਣਾਂ ਕੌਣ ਦੇਊਗਾ ਤੇਰਾ

ਅਗਲਾ ਸ਼ਬਦ :: ਸਰਦਾਰੀ

12 May 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
kuldeep manak

 

ਗਊ ਗਰੀਬ ਦੇ ਉੱਤੇ ਜੇਹੜੇ ਜੁਲਮ ਕਮਾਉਂਦੇ ਨੇ,,,
ਕਾਹਦੇ ਓਹ ਸੂਰਮੇਂ ਕਾਹਦੀ ਹੈ ਸਰਦਾਰੀ,,,
ਓਹਦੇ ਵਰਗੀ ਰੰਨ ਬਦਕਾਰ ਸੁਣੀਂ ਦੀ ਕੋਈ ਨਾ ਮੈਂ ਸਦਕੇ,,,
ਕੰਤ ਜਿਓੰਦੇ ਜੇਹੜੀ ਯਾਰ ਹੰਢਾਉਂਦੀ ਆਈ,,,
ਅਗਲਾ ਸ਼ਬਦ ; ਰੰਨ / ਰੰਨਾ 

ਗਊ ਗਰੀਬ ਦੇ ਉੱਤੇ ਜੇਹੜੇ ਜੁਲਮ ਕਮਾਉਂਦੇ ਨੇ,,,

ਕਾਹਦੇ ਓਹ ਸੂਰਮੇਂ ਕਾਹਦੀ ਹੈ ਸਰਦਾਰੀ,,,

ਓਹਦੇ ਵਰਗੀ ਰੰਨ ਬਦਕਾਰ ਸੁਣੀਂ ਦੀ ਕੋਈ ਨਾ ਮੈਂ ਸਦਕੇ,,,

ਕੰਤ ਜਿਓੰਦੇ ਜੇਹੜੀ ਯਾਰ ਹੰਢਾਉਂਦੀ ਆਈ,,,

 

ਅਗਲਾ ਸ਼ਬਦ ; ਰੰਨ / ਰੰਨਾ 

 

12 May 2011

Namanpreet Grewal
Namanpreet
Posts: 134
Gender: Male
Joined: 19/Aug/2010
Location: calgary
View All Topics by Namanpreet
View All Posts by Namanpreet
 
babbu Maan


ਤੂੰ ਦੋਆਬੇ ਦੀਏ ਰੰਨੇਂ ,ਸਾਡੇ ਮਾਲਵੇ ਚ੍ ਡੇਰੇ
ਨੀਂ ਚੱਲ ਮਾਝੇ ਵਿੱਚ ਜਾ ਕੇ ਨੀਂ ਆਪਾਂ ਲੈ ਲਈਏ ਫ਼ੇਰੇ
ਮੈਂ ਬਣਾ ਕੇ ਰੱਖੂਂ ਰਾਣੀਂ ..ਨਾਂ-ਨਾਂ ਨਾਂਹ ਨਾਂ ਕਰੀਂ ਨਾਂ
ਨੀਂ ਤੂੰ ਜੇਠ ਦਾ ਦੁਪਹਿਰਾ ਮੈਂ ਹਾਂ ਸੌਣ ਦਾ ਮਹੀਨਾਂ
ਨੀਂ ਲਾਵਾ ਚਾਦਰਾ ਮੈਂ ਚਿੱਟਾ ,ਨੀਂ ਪਾਵੇਂ ਤੂੰ ਵੀਂ ਤੰਗ ਜੀਨਾਂ

ਅਗਲਾ ਸ਼ਬਦ :: ਚਾਦਰਾ

12 May 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

HAKAM BAKHTDIWALA

 

 

ਵੇਖ ਗੁੰਦਵਾਂ ਸ਼ਰੀਰ ਧੁਆਂ ਚਾਦਰ,,,
ਦੁਆਲੇ ਮੇਰੇ ਆਣ ਜੁੜੀਆਂ,,,
ਤੇਰੇ ਦੇਓਰ ਤੇ ਮੋਹਿਤ ਭਾਬੀ ਹੋਗੀਆਂ ,,,
ਸ਼ਹਿਰ ਦੀਆਂ ਦੋ ਕੁੜੀਆਂ,,,
ਅਗਲਾ ਸ਼ਬਦ ; ਭਾਬੀ 

 

ਵੇਖ ਗੁੰਦਵਾਂ ਸ਼ਰੀਰ ਧੁਆਂ ਚਾਦਰ,,,

ਦੁਆਲੇ ਮੇਰੇ ਆਣ ਜੁੜੀਆਂ,,,

ਤੇਰੇ ਦੇਓਰ ਤੇ ਮੋਹਿਤ ਭਾਬੀ ਹੋਗੀਆਂ ,,,

ਸ਼ਹਿਰ ਦੀਆਂ ਦੋ ਕੁੜੀਆਂ,,,

 

ਅਗਲਾ ਸ਼ਬਦ ; ਭਾਬੀ 

 

 

12 May 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਦੀਦਾਰ ਸੰਧੂ

 

ਗੋਰਿਆਂ ਪੈਰਾਂ ਨੂੰ ਤੇਰੇ ਝਾਂਜਰਾਂ ਕਢਾ ਦਊਂ,
ਜੇ ਤੁੰ ਕਰ ਕੇ ਦਿਖਾ ਦਏਂ ਹੇਰਾਫੇਰੀ
ਨੀ ਭਾਬੀ ਤੇਰਾ ਕੀ ਘਸ ਜਾਊ,
ਜੇ ਤੂੰ ਬਣ ਜਾਏਂ ਵਿਚੋਲਣ ਮੇਰੀ
ਨੀ ਭਾਬੀ....

 

 

ਅਗਲਾ ਸ਼ਬਦ: ਝਾਜਰਾਂ/ਝਾਂਜਰ

12 May 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
?????

ਕੇਹੜੀਆਂ ਹਵਾਵਾਂ ਵਿਚ ਰਹਿਣ ਲਗ ਪਈ..
ਚਿਠੀਆਂ ਮੈਂ ਲਿਖਦਾ ਨਾ ਜਵਾਬ ਘਲਦੀ ...
ਝਾਂਜਰਾਂ ਕੜਾਹ ਕੇ ਜੇਬੇ ਪਾਈ ਫਿਰਦਾ
ਮਿਤਰਾਂ ਨੂੰ ਟ੍ਕਰੀ ਨਾ ਤੂੰ ਕਲ ਦੀ

ਅਗਲਾ ਸ਼ਬਦ: ਮਿਤਰਾਂ

12 May 2011

ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ,
ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ
Posts: 169
Gender: Male
Joined: 15/Aug/2009
Location: adelaide
View All Topics by ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ
View All Posts by ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ
 
???????

chichi vich challa gori dhoan utte gaani jind nakhre naal lage uhdi athre jawani jine neana vich kajlla hai paya mitra di jaan nikle ne jado kashani dupata lehraya ........

 

 

 

next : lehraya

13 May 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਮਨਮੋਹਨ ਵਾਰਿਸ

 

ਸਿਰ ਉੱਤੇ ਲੈਕੇ ਲਹਿਰੀਆ...
ਬਣ ਠਣ ਕੇ ਜਦੋਂ ਤੂੰ ਕਿਤੇ ਤੁਰਦੀ
ਮੁੰਡਿਆਂ ਦੀ ਜਿੰਦ ਗੋਰੀਏ...
ਜਾਵੇ ਲੂਣ ਦੀ ਡਲੀ ਦੇ ਵਾਂਗੂੰ ਖੁਰਦੀ


ਅਗਲਾ ਸ਼ਬਦ ਹੈ: ਜਿੰਦ

15 May 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

DAZ DHAMI

 

TU HI SAADI JIND TU HI JAAN

NI KURIYE TU HI SAADI JIND TU HI JAAN

 

NEXT WORD

 

JAAN

15 May 2011

Lovepreet Dhaliwal Sidhu
Lovepreet
Posts: 520
Gender: Female
Joined: 19/Jun/2010
Location: raikot
View All Topics by Lovepreet
View All Posts by Lovepreet
 

manpreet

holi holi jdo sadi JAAN ban gai..

odo to hi sada nuksaan ban gai...

 nxt wrd- nuksaan

15 May 2011

Showing page 395 of 623 << First   << Prev    391  392  393  394  395  396  397  398  399  400  Next >>   Last >> 
Reply