Punjabi Boli
 View Forum
 Create New Topic
  Home > Communities > Punjabi Boli > Forum > messages
Showing page 398 of 623 << First   << Prev    394  395  396  397  398  399  400  401  402  403  Next >>   Last >> 
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
Debi

 

 

TERI GHAAT NAA RARKAN DENDA JO
TERE GHAM DA SAHAARA KAAFI AE
SAANU POORI UMMAR GUZARAN LAYI
TERA IKKO LAARA KAAFI AE

 

TU MURH K BHAVEN TAKKRE NAA
TU MURH K BHAVEN BOLE NAA
TU VICCHRAN LAGGEYA BOLEYA SI
OH FIKKRA YAARA KAAFI AE
SAANU POORI UMMAR GUZARAN LAYI
TERA IKKO LAARA KAAFI AE

 

Agla shabad : UMAR

20 May 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
SATINDER SARTAJ

JINDGI CH KINNA VADDA KEHAR HO GIA

SAJJAN BANAUN WALA VAIR HO GIA

VADIAN DE VICH TARKALA PAI GAYEEAN

PIAR SAADA DHALDI DUPHAR HO GA

JIHDE HATH FADDE ACI MANJILA LAYEE

RAHAN VICH KANDE OH VICHAUN LAGG PAYE

UMRAN DE SATHI SAANU KEHIN WALDE

GERAN DIAN MEHFILAN SAJJAUN LAGG PAYE...


NXT WRD: KANDE

20 May 2011

K Deep KD
K Deep
Posts: 30
Gender: Male
Joined: 17/Nov/2010
Location: Vancouver
View All Topics by K Deep
View All Posts by K Deep
 

 

ਬੇਗਾਨੇ ਰਸਤਿਆਂ ਦੇ ਨਾਮ ਦੀ ਅਰਦਾਸ ਹੋ ਕੇ 
ਘਰੋਂ ਤੁਰੀਆਂ  ਨੇ ਪੈੜਾਂ ਆਪਣਾ ਚੇਹਰਾ ਲੁਕੋ ਕੇ...
ਸਮੇ ਦੀ ਹਿੱਕ ਹੀ ਵਿੰਨ ਕੇ ਧਰੀ ਸ਼ੋਕੇਸ ਅੰਦਰ
ਓਹਨਾ ਰੱਖੀ  ਹੈ ਤਿਖੀ ਸੂਲ ਵਿਚ ਤਿਤਲੀ ਪਰੋ ਕੇ...

ਰਾਜਿੰਦਰਜੀਤ

 

ਬੇਗਾਨੇ ਰਸਤਿਆਂ ਦੇ ਨਾਮ ਦੀ ਅਰਦਾਸ ਹੋ ਕੇ 

ਘਰੋਂ ਤੁਰੀਆਂ  ਨੇ ਪੈੜਾਂ ਆਪਣਾ ਚੇਹਰਾ ਲੁਕੋ ਕੇ...

 

ਸਮੇ ਦੀ ਹਿੱਕ ਹੀ ਵਿੰਨ ਕੇ ਧਰੀ ਸ਼ੋਕੇਸ ਅੰਦਰ

ਓਹਨਾ ਰੱਖੀ  ਹੈ ਤਿਖੀ ਸੂਲ ਵਿਚ ਤਿਤਲੀ ਪਰੋ ਕੇ...

 

nxt- ਸ਼ੋਕੇਸ

 

20 May 2011

K Deep KD
K Deep
Posts: 30
Gender: Male
Joined: 17/Nov/2010
Location: Vancouver
View All Topics by K Deep
View All Posts by K Deep
 

ਬਦਲੋ ਯਾਰ ਮੈਨੂ ਤਾਂ ਆਪ ਨੀ ਸੁਜਦਾ ਕੋਈ...

21 May 2011

navdeep kaur
navdeep
Posts: 328
Gender: Female
Joined: 14/May/2010
Location: surrey
View All Topics by navdeep
View All Posts by navdeep
 

ਆ ਕੀਦਾ ਦਾ ਸ਼ਬਦ  ਕੋਈ ਗਾਣਾ ਨੀ ਮਿਲਦਾ

21 May 2011

navdeep kaur
navdeep
Posts: 328
Gender: Female
Joined: 14/May/2010
Location: surrey
View All Topics by navdeep
View All Posts by navdeep
 

ਅਗਲਾ ਸ਼ਬਦ
ਬੇਗਾਨੇ

21 May 2011

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

singer- balkar sidhu

 

ਮਾਣ ਮੱਤੀਏ ਅੱਲੜ ਮੁਟਿਆਰੇ ਨੀ ਮਾਣ ਮੱਤੀਏ
ਹਰਨੀ ਦੀ ਤੋਰ ਵਾਲੀਏ, ਨੀ ਤੇਰੇ ਮਗਰ
ਤੇਰੇ ਮਗਰ ਕਿਸੇ ਨਈਉਂ ਆਉਣਾਂ, ਤੂੰ ਖੜੀ ਹੋ ਕੇ ਗੱਲ ਸੁਣ ਜਾ... ਨੀ ਹੀਰੀਏ
ਹੀਰੀਏ....
ਕਾਲਜਾ ਬੇਗਾਨੇ ਪੁੱਤ ਦਾ ਨਾ ਚੀਰੀਏ...ਨਾ ਚੀਰੀਏ...

 

 

next - ਅੱਲੜ

21 May 2011

navdeep kaur
navdeep
Posts: 328
Gender: Female
Joined: 14/May/2010
Location: surrey
View All Topics by navdeep
View All Posts by navdeep
 

ਜੀਤ ਜਗਜੀਤ

 

ਇਕ ਅਲੜ ਕੁੜੀ ਦੀਆ ਅਖੀਆ ਅਖੀਆ ਵਿਚ ਮਸਤੀ ਤਰਦੀ ਏ
ਜਦ ਵੇਲ ਬੂਟੀਆ ਕਢਦੀ ਏ ਸਜਣਾ ਨੂ ਚੇਤੇ ਕਰਦੀ ਏ
ਫੁਲ ਕਢਦੀ ਸਜਨਾ ਵਰਗਾ ਸੁਈ ਨਾਲ ਗਲਾ ਕਰਦੀ ਏ
ਸਜਣਾ ਨੂ ਚੇਤੇ ਕਰਦੀ ਏ

 

 

ਅਗਲਾ ਸ਼ਬਦ   ਸਜਣਾ

21 May 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
nachatter chatta

ਜੇਹੜੇ ਵੇਲੇ ਅਖੀਓ ਨੀ ਤੱਕਿਆ ਸੀ ਸਜਣਾ ਨੂੰ,,,,,,

ਓਸ ਵੇਲੇ ਰੰਗ ਥੋਡਾ  ਹੋਰ ਸੀ ,,,,

ਕੀਓ ਵੇ ਦਿਲਾ ਤੂੰ ਵੀ ਉਦੋਂ ਝਟ ਦੇਣੇ ਖੁਸ਼ ਹੋਈਆਂ ,,,

ਤੇਨ੍ਨੁ  ਨੀ ਸੀ ਪਤਾ  ਓਹ੍ਹ ਚੋਰ ਸੀ ,,,

ਆਪ ਦੁਖੀ ਹੂਨਾ ਤੇ ਰੁਆਉਂਦਾ ਹੁਣ ਆਖੀਆਂ  ਨੂੰ,,,

ਕੀਤੇ ਪਲ ਚੈਨ ਨਾਲ ਨੀਂ  ਠਿਹਰ  ਦਾ ,,,

ਫਿੱਕਾ ਰੰਗ ਅੱਜ ਦੀ ਦੁਪੇਹਰ ਦਾ ,,,

ਵੇ ਸੋਹਣਿਆ ,,,,,,,ਫਿੱਕਾ ਰੰਗ ਅੱਜ ਦੀ ਦੁਪੇਹਰ ਦਾ ,,,

ਮੋਸਮ ਸੁਹਾਵਨਾ ਸੀ,,,ਦੁਖ ਸੁਖ ਫੋਲ੍ਨਨੇ ਦਾ ,,,

ਸੀਤ ਸੀ ਕਿਨਾਰਾ ਠੰਡਾ ਨਹਰ  ਦਾ ,,,

ਵੇ ਸੋਹਣਿਆ ,,,,,,,ਫਿੱਕਾ ਰੰਗ ਅੱਜ ਦੀ ਦੁਪੇਹਰ ਦਾ ,,,

 

agla shabd ; ਆਖੀਆਂ  

22 May 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

harbhajan mann

 

maa warga ghanchanvan boota

mainu kidre nazar na ave

mavan mavan maa janat da parchanva

maye tere vehre ch rabb vasda

tethu pal v door na javan

 

next word

 

maa

22 May 2011

Showing page 398 of 623 << First   << Prev    394  395  396  397  398  399  400  401  402  403  Next >>   Last >> 
Reply