Punjabi Boli
 View Forum
 Create New Topic
  Home > Communities > Punjabi Boli > Forum > messages
Showing page 393 of 623 << First   << Prev    389  390  391  392  393  394  395  396  397  398  Next >>   Last >> 
• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
?????

ਕੋਈ ਬਿਨਾ ਕ੍ਸੁਰੋੰ ਇਵੇਂ ਸੁੱਲੀ ਤੇ ਟੰਗਿਆ ਜਾਉਗਾ
ਸੂਰਮਾ ਨਾ ਪਾਵੀਂ ਮੁਟਿਆਰੇ ...
ਕੋਈ ਗਬਰੂ ਡੰਗਿਆ ਜਾਉਗਾ ...

ਅਗਲਾ ਸ਼ਬਦ : ਡੰਗਿਆ

05 May 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਹੰਸ ਰਾਜ ਹੰਸ

 

ਹਾਏ ਸਾਡੇ ਹੰਝੂਆਂ ਦਾ ਮੁੱਲ ਤਾਰਜਾ

ਨੀ ਹਾਏ ਸਾਡੇ....

ਹਾਏ ਸਾਡੇ ਹੰਝੂਆਂ ਦਾ ਮੁੱਲ ਤਾਰਜਾ

ਨਾਗਣੇ ਨੀ ਇੱਕ ਡੰਗ ਹੋਰ ਮਾਰਜਾ...

 


ਅਗਲਾ ਸ਼ਬਦ ਹੈ: ਹੰਝੂਆਂ/ਹੰਝੂ

06 May 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

gill

 

jadon takk hai akhiya ch pani oye sajana

main hanjua di mehfil sajunda ravanga

 

next word

 

mehfil

06 May 2011

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
babbu Mann

 

ਆਪਣੀ ਆਈ ਤੇ ਜਦੋਂ ਆ ਗਿਆ ਮਾਨ ਨੀਂ
ਖੰਟ ਚ ਗੰਡਾਸਾ ਖੜਕੂਗਾ ਸ਼ਰੇਆਮ ਨੀਂ
ਨੀਂ ਗੰਨੇ ਵਾਗੂੰ ਪੱਟ ਸੁੱਟਣੇ ਜੇਹੜੇ ਮਾਰਦੇ ਫ਼ਿਰਨ ਲਲਕਾਰੇ
ਮਹਿਫ਼ਿਲ ਮਿੱਤਰਾਂ ਦੀ ਸਜਦੀ ਰੋਜ਼ ਚੁਬਾਰੇ
ਨੀਂ ਬੋਤਲਾਂ ਦੇ ਡੱਟ ਖੁੱਲਗੇ ਤੇਰਾ ਜਿਕਰ ਹੋਇਆ ਮੁਟਿਆਰੇ
ਮਹਿਫ਼ਿਲ ਮਿੱਤਰਾਂ ਦੀ ਸਜਦੀ ਰੋਜ਼ ਚੁਬਾਰੇ

ਅਗਲਾ ਸ਼ਬਦ :: ਚੁਬਾਰੇ/ਚੁਬਾਰਾ

06 May 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
babbu maan

ਮੇਹਫਿਲ ਮਿੱਤਰਾਂ ਦੀ ਸ੍ਜ੍ਦੀ ਰੋਜ ਚੁਬਾਰੇ .......
ਨੀ ਬੋਤਲਾਂ ਦੇ ਡਟ ਖੁਲਗੇ ...
ਤੇਰਾ ਜਿਕਰ ਜੋ ਹੋਯਾ ਮੁਟਿਆਰੇ
ਮੇਹਫਿਲ ਮਿੱਤਰਾਂ ਦੀ ਸ੍ਜ੍ਦੀ ਰੋਜ ਚੁਬਾਰੇ .......



ਅਗਲਾ ਸ਼ਬਦ : ਬੋਤਲ / ਬੋਤਲਾਂ

06 May 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

GREWAL

 

HAYE BOTAL WARGI TU

GERHA DE NI GORIYE

MITRA NE TAINU NACHDI VEKHNa

har passe tainu jachdi vekhna

firre lakundi moh

gerha de de ni goriye

 

next word

 

gerrha

07 May 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਹਰਭਜਨ ਮਾਨ 
ਜਿਹੜੀ ਗਲੀ ਵਿਚ ਯਾਰਾ ਪਿਆਰ ਪਾਈਦਾ,
ਓਥੇ ਗੇੜਾ-ਛੇੜਾ ਰਖਣਾ ਜਰੂਰ ਚਾਹੀਦਾ,
ਅਗਲਾ ਸ਼ਬਦ .....ਗਲੀ 

ਹਰਭਜਨ ਮਾਨ 

 

ਜਿਹੜੀ ਗਲੀ ਵਿਚ ਯਾਰਾ ਪਿਆਰ ਪਾਈਦਾ,

ਓਥੇ ਗੇੜਾ-ਛੇੜਾ ਰਖਣਾ ਜਰੂਰ ਚਾਹੀਦਾ,

 

ਅਗਲਾ ਸ਼ਬਦ .....ਗਲੀ 

 

07 May 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
manmohan waris

 

ਨੀਂ ਤੇਰੇ ਨਖਰੇ ਦੇ,,,
ਗਲੀ ਗਲੀ ਵਿਚ ਹੋਕੇ,,,
ਨੀਂ ਤੇਰੇ ਨਖਰੇ ਦੇ,,
ਅਗਲਾ ਸ਼ਬਦ ; ਨਖਰੇ / ਨਖਰਾ 

ਨੀਂ ਤੇਰੇ ਨਖਰੇ ਦੇ,,,

ਗਲੀ ਗਲੀ ਵਿਚ ਹੋਕੇ,,,

ਨੀਂ ਤੇਰੇ ਨਖਰੇ ਦੇ,,

 

ਅਗਲਾ ਸ਼ਬਦ ; ਨਖਰੇ / ਨਖਰਾ 

 

07 May 2011

navdeep kaur
navdeep
Posts: 328
Gender: Female
Joined: 14/May/2010
Location: surrey
View All Topics by navdeep
View All Posts by navdeep
 

ਨਸ਼ਤਰ ਗਿਲ

ਜਚਦੀ ਬੜਾ ਏ ਨੀ ਤੂ ਹਸਦੀ ਬੜਾ ਏ

ਤੇਰੇ ਹਸਇਆ ਨੇ ਵੈਰ ਪਵਾਏ

ਬਿਲੋ ਨੀ ਤੇਰੇ ਨਖਰੇ ਨੇ ਸਾਰੇ ਪਿੰਡ ਦੇ ਵਰੰਟ ਕਡਾਏ ---


ਅਗਲਾ ਸ਼ਬਦ  ਹਸਦੀ

07 May 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
manmohan waris

 

ਤੇਨੂੰ  ਲਭਦੇ ਆ ਨਵੇਂ ਜੇਹੜੇ ਲਭ ਲੈ,,,
ਸਾਨੂੰ ਠੱਗਿਆ ਤੂੰ ਹੋਰਾਂ ਨੂੰ ਵੀ ਠੱਗ ਲੈ ,,,
ਨੀਂ ਪਾਸਾ ਇੱਕ ਰਖ ਬਿੱਲੋ ਸਾਰੇ ਪਾਸੇ ਰਿਹਣ ਦੇ,,,
ਨੀਂ ਰਿਹ ਹੱਸਦੀ ,,,,,,,,,,,
ਹੱਸਦੀ ਰਿਹ ਯਾਰਾਂ ਨੂੰ ਉਦਾਸੇ ਰਿਹਣ ਦੇ,,,
ਨੀਂ ਰਿਹ ਹੱਸਦੀ ,,,,,,,,,,,
ਅਗਲਾ ਸ਼ਬਦ; ਯਾਰਾਂ / ਯਾਰ 

ਤੇਨੂੰ  ਲਭਦੇ ਆ ਨਵੇਂ ਜੇਹੜੇ ਲਭ ਲੈ,,,

ਸਾਨੂੰ ਠੱਗਿਆ ਤੂੰ ਹੋਰਾਂ ਨੂੰ ਵੀ ਠੱਗ ਲੈ ,,,

ਨੀਂ ਪਾਸਾ ਇੱਕ ਰਖ ਬਿੱਲੋ ਸਾਰੇ ਪਾਸੇ ਰਿਹਣ ਦੇ,,,

ਨੀਂ ਰਿਹ ਹੱਸਦੀ ,,,,,,,,,,,

ਹੱਸਦੀ ਰਿਹ ਯਾਰਾਂ ਨੂੰ ਉਦਾਸੇ ਰਿਹਣ ਦੇ,,,

ਨੀਂ ਰਿਹ ਹੱਸਦੀ ,,,,,,,,,,,

 

ਅਗਲਾ ਸ਼ਬਦ; ਯਾਰਾਂ / ਯਾਰ 

 

07 May 2011

Showing page 393 of 623 << First   << Prev    389  390  391  392  393  394  395  396  397  398  Next >>   Last >> 
Reply