Home > Communities > Punjabi Boli > Forum > messages
ਕੰਨ ਕਰ ਗੱਲ ਸੁਣ ਸੋਣੀਏ, ਅਖ ਦੇ ਇਸ਼ਾਰੇ ਨਾਲ ਮੋਨੀਏ, ਕੰਨ ਕਰ ਗੱਲ ਸੁਣ ਸੋਣੀਏ, ਅਖ ਦੇ ਇਸ਼ਾਰੇ ਨਾਲ ਮੋਨੀਏ,ਬੁਲੀਆਂ ਚ ਹੱਸ ਲਿਆ ਨਾਗ ਵਾਂਗੂ ਡੱਸ ਜਿੰਦ ਕੱਡਲੀ ਯਾਰਾਂ ਦੀ ਪੱਟ ਹੋਨੀਏ, ਕੰਨ ਕਰ ਗੱਲ ਸੁਣ ਸੋਣੀਏ,ਜਿੰਦ ਕੱਡਲੀ ਯਾਰਾਂ ਦੀ ਪੱਟ ਹੋਨੀਏ.......
Singer : > ਮਰਹੂਮ ਅਮਰ ਸਿੰਘ ਚਮਕੀਲਾ/ਅਮਰਜੋਤ ਕੋਰ
Next word : > ਗੱਲ
27 Apr 2012
sartaj
Je koi dassey GALL tazurbey wali ta sunn layiye gal na payiye' ban jayiye ustaad g BHAWEY tawi sikhdey rhiye,neiwe rhiye Dr.SATINDER SARTAJ nxt wrd:-BHAWEY
27 Apr 2012
Chamkila & Amarjot
Ikk gall sun billo kann karke
Kee mittra
Band botle ne pee laan ghutt bharke
Pee mittra
Mera dil karda ne thoda jiha darda
ah pind vair pawa liya saara
Kall BHAAVEN jind kadh layin
ajj chhad de mulahjedaara
Agla shabad: JIND
Ikk gall sun billo kann karke
Kee mittra
Band botle ne pee laan ghutt bharke
Pee mittra
Mera dil karda ne thoda jiha darda
ah pind vair pawa liya saara
Kall BHAAVEN jind kadh layin
ajj chhad de mulahjedaara
Agla shabad: JIND
Yoy may enter 30000 more characters.
27 Apr 2012
ਓ ਦੇਖ ਲਵੀ ਕਦੇ ਅਜਮਾਕੇ ਯਾਰ ਨੂ ਲੱਗੇ ਡਰ ਵੇ, ਓ ਦੇਖ ਲਵੀ ਕਦੇ ਅਜਮਾਕੇ ਯਾਰ ਨੂ ਲੱਗੇ ਡਰ ਵੇ, ਟੱਲੀ ਵਾਂਗੂ ਪਹਿਲਾ ਟਨਕਾਕੇ ਯਾਰ ਨੂ ਲੈ ਹਥ ਫੜ ਵੇ, ਟੱਲੀ ਵਾਂਗੂ ਪਹਿਲਾ ਟਨਕਾਕੇ ਯਾਰ ਨੂ ਲੈ ਹਥ ਫੜ ਵੇ, ਹਥ ਟੀਸੀ ਓਤੇ ਪਾਓਣਾ ਆਪਾਂ ਘਟ ਨੀ ਕਹਾਓਣਾ, ਨਾਲੇ ਰਾਫ਼ ਦੀ ਭੜੀ ਤੇ ਚਮਕੀਲੇ ਨੇ ਜੇ ਆਓਣਾ, ਕੋਈ ਕਰਨਾ ਪਓਗਾ ਕਾਰਾ, ਕੱਲ ਭਾਵੇ ਜਿੰਦ ਕੱਡ ਲਾਈ, ਅੱਜ ਛਡ ਦੇ ਮੁਲਾਝੇਦਾਰਾ, ਕੱਲ ਭਾਵੇ ਜਿੰਦ ਕੱਡ ਲਾਈ, ਅੱਜ ਛਡ ਦੇ ਮੁਲਾਝੇਦਾਰਾ..........
Singer : > ਮਰਹੂਮ ਅਮਰ ਸਿੰਘ ਚਮਕੀਲਾ/ਅਮਰਜੋਤ ਕੋਰ
Next word : > ਮੁਲਾਝੇਦਾਰਾ/ਮੁਲਾਝੇਦਾਰ/ਮੁਲਾਝੇਦਾਰੀ

ਸੋਰੀ....ਬਲਿਹਾਰ ਜੀ....ਗੀਤ ਇਕੋ ਹੈ.....ਪਰ ਮੈਂ ਟਾਇਪ ਕਰਨ ਚ ਲੇਟ ਹੋ ਗਿਆ...ਪਰ ਕੋਈ ਗੱਲ ਨਹੀ ਦੋਨਾ ਅਖਰਾਂ (next word ) ਚੋਂ ਕਿਸੇ ਤੇ ਵੀ ਅਗਲਾ ਗੀਤ ਦੇ ਸਕਦੇ ਹੋਂ.......
27 Apr 2012
Not a problem veer jee...menu pata Gurmukhi type kardiyan tym vadh lagg jaanda ae...
27 Apr 2012
ਅਮਰਜੋਤ/ਚਮਕੀਲਾ
ਨਾ ਵੱਸ ਉਹਦੇ ਨਾ ਵੱਸ ਮੇਰੇ ਨੀ ਦਿਨ ਆ ਗਏ ਵਿਆਹ ਦੇ ਨੇੜੇ ਜੀਹਦੇ ਨਾਲ ਮੁਲ੍ਹਾਜੇਦਾਰੀ ਲੱਗੀ ਮੁੱਢ ਕਦੀਮੋਂ ਯਾਰੀ ਉਹ ਤਾਂ ਰੋਊਗਾ ਨੀ ਅੜੀਉ ਗਲ ਲੱਗਕੇ ਕੌਲਿਆਂ ਦੇ ਮੇਰਾ ਚਿੱਤ ਨੀ ਲੱਗਣਾ ਨੀ ਕੁੜੀਉ ਘਰ ਸਹੁਰਿਆਂ ਦੇ
ਅਗਲਾ ਸ਼ਬਦ: ਵਿਆਹ
27 Apr 2012
ਉਮਰ ਨਿਆਣੀ ਵਿਚ ਵਿਆਹ ਕਰਵਾਕੇ, ਬੇਠਾ ਰਹਿੰਦਾ ਓਹਦੇ ਗੋਡੇ ਨਾਲ ਗੋਡਾ ਲਾਕੇ, ਤੀਮੀ ਕੋਲੋਂ ਓਠੇ ਨਾ ਬੇਸ਼ਰਮ ਜਿਹਾ, ਸੁਤਿਆ ਗਿਆ ਨੀ ਮੁੰਡਾ ਨਰਮ ਜਿਹਾ, ਸੁਤਿਆ ਗਿਆ ਨੀ ਮੁੰਡਾ ਨਰਮ ਜਿਹਾ.........
Singer : > ਮਰਹੂਮ ਅਮਰਜੋਤ ਕੋਰ/ਅਮਰ ਸਿੰਘ ਚਮਕੀਲਾ
Next Word : > ਨਿਆਣੀ/ਨਿਆਣੇ/ਨਿਆਣਾ
ਉਮਰ ਨਿਆਣੀ ਵਿਚ ਵਿਆਹ ਕਰਵਾਕੇ, ਬੇਠਾ ਰਹਿੰਦਾ ਓਹਦੇ ਗੋਡੇ ਨਾਲ ਗੋਡਾ ਲਾਕੇ, ਤੀਮੀ ਕੋਲੋਂ ਓਠੇ ਨਾ ਬੇਸ਼ਰਮ ਜਿਹਾ, ਸੁਤਿਆ ਗਿਆ ਨੀ ਮੁੰਡਾ ਨਰਮ ਜਿਹਾ, ਸੁਤਿਆ ਗਿਆ ਨੀ ਮੁੰਡਾ ਨਰਮ ਜਿਹਾ.........
Singer : > ਮਰਹੂਮ ਅਮਰਜੋਤ ਕੋਰ/ਅਮਰ ਸਿੰਘ ਚਮਕੀਲਾ
Next Word : > ਨਿਆਣੀ/ਨਿਆਣੇ/ਨਿਆਣਾ
Yoy may enter 30000 more characters.
28 Apr 2012
ਅਮਰ ਸਿੰਘ ਚਮਕੀਲਾ/ ਅਮਰਜੋਤ ਕੋਰ
ਚੜ੍ਹਦੇ ਹੀ ਸਾਲ ਦੇਖ ਲੈ ਨਿਆਣਿਆਂ ਹੱਥ ਕੈਦਾ ਹੁੰਦਾ ਕਰਦੇ ਜਦ ਭਾਬੀ ਭਾਬੀ ਤੇਰਾ ਹੀ ਫੈਦਾ ਹੁੰਦਾ ਵੋਟਾਂ ਬਾਪੂ ਹੋਰੀਂ ਜਾਂਦੇ ਨੇ ਵਧਾਈ ਨੀ ਚੁੱਪ ਕਰਕੇ ਤੁਰ ਪੈ ਲੈਣ ਆਇਆ ਤੇਰੇ ਬਾਪ ਦਾ ਜਵਾਈ
ਅਗਲਾ ਸ਼ਬਦ: ਭਾਬੀ
28 Apr 2012
ਭਾਬੀ ਠੰਡਾ ਕਰਕੇ ਖਾਈਏ ਨੀ, ਦੁਧ ਝਾੜਿਓ ਮਲਾਈਆਂ ਲਾਇਏ ਨੀ, ਏਮੇ ਨਾ ਬੁੱਲ ਜਲਾਇਏ ਨੀ, ਹਾਏ ਚਮਕੀਲਾ ਜਾਨ ਛਡਾਓਂਦਾ ਨੀ, ਗਭਰੂ ਹੋ ਲੈਣਦੇ, ਹਾਲੇ ਤੇਲ ਪੱਟਾ ਨੂ ਲੋੰਦਾ, ਗਭਰੂ ਹੋ ਲੈਣਦੇ.......
Singer : > ਮਰਹੂਮ ਅਮਰ ਸਿੰਘ ਚਮਕੀਲਾ/ਅਮਰਜੋਤ ਕੋਰ
Next Word : > ਗਭਰੂ
28 Apr 2012