Home > Communities > Punjabi Boli > Forum > messages
MAHI ve sanu bhull na javi Allah da naa a der na laavi Haan deya sajjna, lammiya UDEEKA'N din pyaar de MAAHI ve sanu bhull na jaavin.... nxt word:-UDEEKA'N
25 Apr 2012
singer - Preet Sidhu,Sukhpreet.
Labhde khadaak tere pairan wali chaal da Gabru harek munda rahe tainu bhaalda Khich ke teyaari munde ban ke shikaari Khich ke teyaari munde ban ke shikaari Modan utte khad de Gali wichon Haye ni gali wichon Gali wichon langh sohniye Munde rehnde ne "UDEEKAN" karde..................................................................... Nxt Wrd - GABRU.
25 Apr 2012
surjit bindrakhia
ਮਾੜੇ ਪੁੱਤ ਵੱਲ ਵੇਖ ਮਾਂ ਸੁਕਦੀ ,
ਭੈਣ ਫਿਰੇ ਭਾਈਆਂ ਵਾਲੀ ਸੁੱਖ , ਸੁੱਖ ਦੀ ,
ਲੀਡਰਾਂ ਦੀ ਅੱਖ ਰਹਿੰਦੀ ਕੁਰਸੀ ਦੇ ਵੱਲ ,
ਸ਼ੇਰ ਦੀ ਤਾਂ ਅੱਖ ਰਹਿੰਦੀ ਹੈ ਸ਼ਿਕਾਰ ਤੇ ,
ਗੱਭਰੂ ਦੀ ਅੱਖ ਰਹਿੰਦੀ ਮੁਟਿਆਰ ਤੇ ,,,
ਗੱਭਰੂ ਦੀ ਅੱਖ ਰਹਿੰਦੀ ਮੁਟਿਆਰ ਤੇ ,,,
ਅਗਲਾ ਸ਼ਾਬਦ ; ਮੁਟਿਆਰ
ਮਾੜੇ ਪੁੱਤ ਵੱਲ ਵੇਖ ਮਾਂ ਸੁੱਕ ਦੀ ,
ਭੈਣ ਫਿਰੇ ਭਾਈਆਂ ਵਾਲੀ ਸੁੱਖ , ਸੁੱਖ ਦੀ ,
ਲੀਡਰਾਂ ਦੀ ਅੱਖ ਰਹਿੰਦੀ ਕੁਰਸੀ ਦੇ ਵੱਲ ,
ਸ਼ੇਰ ਦੀ ਤਾਂ ਅੱਖ ਰਹਿੰਦੀ ਹੈ ਸ਼ਿਕਾਰ ਤੇ ,
ਗੱਭਰੂ ਦੀ ਅੱਖ ਰਹਿੰਦੀ ਮੁਟਿਆਰ ਤੇ ,,,
ਗੱਭਰੂ ਦੀ ਅੱਖ ਰਹਿੰਦੀ ਮੁਟਿਆਰ ਤੇ ,,,
ਅਗਲਾ ਸ਼ਾਬਦ ; ਮੁਟਿਆਰ
ਮਾੜੇ ਪੁੱਤ ਵੱਲ ਵੇਖ ਮਾਂ ਸੁਕਦੀ ,
ਭੈਣ ਫਿਰੇ ਭਾਈਆਂ ਵਾਲੀ ਸੁੱਖ , ਸੁੱਖ ਦੀ ,
ਲੀਡਰਾਂ ਦੀ ਅੱਖ ਰਹਿੰਦੀ ਕੁਰਸੀ ਦੇ ਵੱਲ ,
ਸ਼ੇਰ ਦੀ ਤਾਂ ਅੱਖ ਰਹਿੰਦੀ ਹੈ ਸ਼ਿਕਾਰ ਤੇ ,
ਗੱਭਰੂ ਦੀ ਅੱਖ ਰਹਿੰਦੀ ਮੁਟਿਆਰ ਤੇ ,,,
ਗੱਭਰੂ ਦੀ ਅੱਖ ਰਹਿੰਦੀ ਮੁਟਿਆਰ ਤੇ ,,,
ਅਗਲਾ ਸ਼ਾਬਦ ; ਮੁਟਿਆਰ
ਮਾੜੇ ਪੁੱਤ ਵੱਲ ਵੇਖ ਮਾਂ ਸੁੱਕ ਦੀ ,
ਭੈਣ ਫਿਰੇ ਭਾਈਆਂ ਵਾਲੀ ਸੁੱਖ , ਸੁੱਖ ਦੀ ,
ਲੀਡਰਾਂ ਦੀ ਅੱਖ ਰਹਿੰਦੀ ਕੁਰਸੀ ਦੇ ਵੱਲ ,
ਸ਼ੇਰ ਦੀ ਤਾਂ ਅੱਖ ਰਹਿੰਦੀ ਹੈ ਸ਼ਿਕਾਰ ਤੇ ,
ਗੱਭਰੂ ਦੀ ਅੱਖ ਰਹਿੰਦੀ ਮੁਟਿਆਰ ਤੇ ,,,
ਗੱਭਰੂ ਦੀ ਅੱਖ ਰਹਿੰਦੀ ਮੁਟਿਆਰ ਤੇ ,,,
ਅਗਲਾ ਸ਼ਾਬਦ ; ਮੁਟਿਆਰ
Yoy may enter 30000 more characters.
25 Apr 2012
ਸੁਰਿੰਦਰ ਕੌਰ/ਪ੍ਰਕਾਸ਼ ਕੌਰ
ਸੜਕੇ ਸੜਕੇ ਜਾਂਦੀਏ ਮੁਟਿਆਰੇ ਨੀ ਕੰਡਾ ਚੁੱਭਾ ਤੇਰੇ ਪੈਰ ਬਾਂਕੀਏ ਨਾਰੇ ਨੀ ਨੀ ਅੜੀਏ ਕੰਡਾ ਚੁੱਭਾ ਤੇਰੇ ਪੈਰ ਬਾਂਕੀਏ ਨਾਰੇ ਨੀ
ਅਗਲਾ ਸ਼ਬਦ: ਨਾਰੇ/ਨਾਰ
25 Apr 2012
nachhatar gill
teri yaad ni kde haye bhulni
teri yaad ni kde haye bhulni
ni dil vich rehan valiye
ajj hovan ge kalje chhalni
smundra ton paar jayengi
nare ----- nare
ni mittran nu bhul na jayin ni tun mutiyare....
nxt wrd: Smundar...
teri yaad ni kde haye bhulni
teri yaad ni kde haye bhulni
ni dil vich rehan valiye
ajj hovan ge kalje chhalni
smundra ton paar jayengi
nare ----- nare
ni mittran nu bhul na jayin ni tun mutiyare....
nxt wrd: Smundar...
Yoy may enter 30000 more characters.
25 Apr 2012
ਪੈਂਡਾ ਚੀਰ ਕ ਸਮੁੰਦਰਾ ਤੋਂ ਪਾਰ ਦਾ...ਲਾਇਜਾ ਚਿਠਿਏ ਸੂਨੇਹਾ ਸਹੋਣੇ ਯਾਰ ਦਾ, ਚਲੀ ਜਾਏ ਨਾ ਜੁਦਾਈ ਜਿੰਦ ਪਾਂਦੀ ਏ ਦੁਹਾਈ, ਚਲੀ ਜਾਏ ਨਾ ਜੁਦਾਈ ਜਿੰਦ ਪਾਂਦੀ ਏ ਦੁਹਾਈ,
ਅਖਾਂ ਰੋਂਦਿਆ ਨੂ ਦਿਲ ਵਾਜਾ ਮਾਰਦਾ.. ਪੈਂਡਾ ਚੀਰ ਕ ਸਮੁੰਦਰਾ ਤੋਂ ਪਾਰ ਦਾ...ਲਾਇਜਾ ਚਿਠਿਏ ਸੂਨੇਹਾ ਸਹੋਣੇ ਯਾਰ ਦਾ,
Next word: judai
26 Apr 2012
nusrat fateh ali khan sahb
ro ro mudatta vehaiya,
baudi tati deya sayian,
hun jhaliyan judaiyan ni o janiya,
koji kamli main teri,
sun lai arj tu meri,
rakhi laaj saade dila deya janiya.
agla akhar hai g: 'kamli'
ro ro mudatta vehaiya,
baudi tati deya sayian,
hun jhaliyan judaiyan ni o janiya,
koji kamli main teri,
sun lai arj tu meri,
rakhi laaj saade dila deya janiya.
agla akhar hai g: 'kamli'
Yoy may enter 30000 more characters.
26 Apr 2012
ਇਸ਼ਕ ਤੇਰੇ ਨੇ ਮੈਨੂੰ ਪਾਗਲ ਕੀਤਾ,
ਤੇ ਮੈਨੂੰ ਭੁੱਲ ਗਏ ਸਹੁਰੇ ਪੇਕੇ ਸੋਹਣਿਆਂ ਸੱਜਣਾ ਵੇ ਮੈਨੂੰ ਗਲ ਨਾਲ ਲਾਲੈ,
ਮੈਨੂੰ ਉੱਜੜੀ ਨੂੰ ਕੋਈ ਨਾ ਵੇਖੇ ਵੇ ਮੈਂ ਕਮਲੀ ਯਾਰ ਦੀ ਕਮਲੀ
ਅਗਲਾ ਸ਼ਬਦ: ਇਸ਼ਕ
26 Apr 2012
Singer: Gurdass Mann ji
ਇਸ੍ਕ਼ੇ ਦੀ ਮਾਰੀ ਵੇ ਮੈਂ,ਇਸ੍ਕ਼ੇ ਦੀ ਮਾਰੀ ਵੇ ਮੈਂ ਝਲੀ ਹੋ ਗਈ,ਇਸ੍ਕ਼ੇ ਦੀ ਮਾਰੀ ਵੇ ਮੈਂ ਝਲੀ ਹੋ ਗਈ ਲੋਕੀ ਵਸਦੇ ਨੇ ਲਖਾਂ - ਲੋਕੀ ਵਸਦੇ ਨੇ ਲਖਾਂ ਵੇ ਮੈਂ ਇਕਲੀ ਹੋ ਗਈ.. ਇਸ੍ਕ਼ੇ ਦੀ ਮਾਰੀ ਵੇ ਮੈਂ ਝਲੀ ਹੋ ਗਈ
next word:vasde
26 Apr 2012
gurdas maan sahb
sade dil vich vasdi ae,
sade dil vich vasdi ae,
bulliyan chon lok hasde,
ni tu akhian chon hasdi ae.
agla akhar hai g: 'bulliyan'
sade dil vich vasdi ae,
sade dil vich vasdi ae,
bulliyan chon lok hasde,
ni tu akhian chon hasdi ae.
agla akhar hai g: 'bulliyan'
Yoy may enter 30000 more characters.
27 Apr 2012