diljeet
ਨਚਦੀਆਂ ਅੱਲੜਾਂ ਕੁਆਰੀਆਂ ... ਸੱਪ ਕਾਲੀਆਂ ਗੁੱਤਾਂ ਦੇ ਹਵਾ ਵਿਚ ਉਡਦੇ .. ਬੇ ਜੋ ਖੋਲ ਕੇ ਹਾਏ ਓ ਬੇ ਜੋ ਖੋਲ ਕੇ ਬੇ ਜੋ ਖੋਲ ਕੇ ਬਈ ਮਿੱਤਰੋ ਪਿਟਾਰੀਆਂ ਸੱਪ ਕਾਲੀਆਂ ਗੁੱਤਾਂ ਦੇ ਹਵਾ ਵਿਚ ਉਡਦੇ .... ਅਗਲਾ ਸ਼ਬਦ: ਸੱਪ
20 Apr 2012
ਦੋ ਸੱਪ ਦੇ ਬਚੇ ਲਮਕਾ ਲਏ, ਕੁੜੀ ਨੇ ਸੋਹਣੇ ਮੁਖ ਤੇ ਜੁਲਫਾਂ ਦੇ ਨਾਗ ਬਣਾ ਲਏ, ਕੁੜੀ ਨੇ ਸੋਹਣੇ ਮੁਖ ਤੇ.......
Next Word : > ਨਾਗ
20 Apr 2012
singer - ਜੇੱਜੀ ਬੀ
ਕੋਈ ਕੀਲ ਸਪੇਰਾ ਲੈ ਜਉਗਾ.. ਨੀ "ਨਾਗ" ਸਾਂਭ ਲੈ ਜੁਲਫਾਂ ਦੇ,,,,,, ਨੀ ਨਾਗ ਸਾਂਭ ਲੈ ਜੁਲਫਾਂ ਦੇ .................................................. Nxt wrd - ਜੁਲਫਾਂ / ZULFAN.
20 Apr 2012
ਦੇਬੀ ਬਾਈ
ਕਿਓਂ ਬਣਿਆਂ ਕਾਹਤੋਂ ਤਿੜਕ ਗਿਆ, ਇਹ ਕੇਹੜੇ ਢੰਗ ਦਾ ਸਾਕ ਕੁੜੇ... ਮੇਰੇ ਵਿਚ ਖਾਮੀਂ ਕੇਹੜੀ ਸੀ, ਤੂੰ ਆਪਣੇ ਮੂੰਹੋਂ ਆਖ ਕੁੜੇ... "ਦੇਬੀ" ਨੂੰ ਯਾਰ ਜੇ ਪੁਛੱਣਗੇ, ਕਹਿ ਦਊਂਗਾ ਵੱਖਰੀ ਤਾਂ ਹੋ ਗਈ.... ਤੇਰੀਆਂ ਰੇਸ਼ਮੀ ਜੁਲਫਾਂ ਦੀ, ਹੋਰਾਂ ਦੇ ਮੁੱਖ ਤੇ ਛਾਂ ਹੋ ਗਈ ਕਦੇ ਰੌਣਕ ਜਿਥੇ ਵਸਦੀ ਸੀ, ਅੱਜ ਉਜ਼ੱੜ ਗਿਆਂ ਦੀ ਥਾਂ ਹੋ ਗਈ....
ਅਗਲਾ ਸ਼ਬਦ: ਵਸਦੀ
20 Apr 2012
singer - H-dhami
phulla wangu soniye ni reh hasdi phulla wangu soniye ni reh hasdi tere vich mitran di jaan haye ni jaan "VASDI" haye ni jaan vasdi tere vich mitran di jaan haye ni jaan vasdi haye ni jaan vasdi haye ni jaan..... takk leiye jado assi tere mukh nu,, bhul jaiye duniya de har dukh nu ......................................................... Nxt wrd - DUKH .
21 Apr 2012
Sardool Sikander
Kade os pair thalle, kade os pair thalle
Kahton thokran tu maaren , aggey bade DUKH jhalley
Mar mukiyan ton jeen de swaal pushdi aien
Nee tu jaan jaan key...Nee tu jaan jaan key
Nee tu jaan jaan key...Nee tu jaan jaan key
Patjharhan wich pattiyan da haal pushdi aien
Nee tu jaan jaan key...Nee tu jaan jaan key
Agla shabad: PATTEY

Yoy may enter 30000 more characters.
21 Apr 2012
singer:- Debi Makhsoospuri
PIPPAL DEYA "PATTEYA" VEH ,,, DASS DAYI HAWAVA NU PUTT RONDE RULLDE NE ,,,,, LABBHNE LAYI MAAVA NU PIPPAL DEYA PATTEYA VEH,,,,,,TUTTE TAAHN NAA JURRHDE NE RUSSE TAAN MURRH AUNDE,,,,,,MOYE KAD MURRHDE NE PIPPAL DEYA PATTEYA VEH...................................................... Nxt Wrd - MAAVA
PIPPAL DEYA "PATTEYA" VEH ,,, DASS DAYI HAWAVA NU PUTT RONDE RULLDE NE ,,,,, LABBHNE LAYI MAAVA NU PIPPAL DEYA PATTEYA VEH,,,,,,TUTTE TAAHN NAA JURRHDE NE RUSSE TAAN MURRH AUNDE,,,,,,MOYE KAD MURRHDE NE PIPPAL DEYA PATTEYA VEH...................................................... Nxt Wrd - MAAVA
Yoy may enter 30000 more characters.
22 Apr 2012
Harbhajan Maan
Maavan Maavan maa janat da parshavan
Maye tere vehrhe wich rabb vasda
tethon pal v door na jaavan
Agla shabad: VEHRHE/VEHRHA
Maavan Maavan maa janat da parshavan
Maye tere vehrhe wich rabb vasda
tethon pal v door na jaavan
Agla shabad: VEHRHE/VEHRHA
Yoy may enter 30000 more characters.
22 Apr 2012
Babbu Mann and Sadhana Sargam.........
Main VEHRE laya ve ik boota amb da, beh ke darwazw te tenu vekhan langda. teri deed nu tarsa veeeeeeeee haye haye, teri deed nu tarsa ve sham sawere, kite milja aa ke ve mainu moh hanere.,,,,,,,,,,,,,,,, main avien la baitha ishqe da boota, mere gal 'ch fakeeri ae hath khali thootha......................................................... Nxt wrd - ISHQE / ISHQ

ਦੇਬੀ
ਤੂੰ ਜਿੱਦਾਂ ਮਰਜ਼ੀ ਪਰਖ਼ ਕੁੜੇ ਕਦ ਇਸ਼ਕ ਡਰੇ ਕਸਵੱਟੀ ਤੋਂ ਚੰਗਾ ਨੀ ਖਾਲੀ ਹੱਥ ਮੁੜਨਾਂ ਆ ਕੇ ਮਿੱਤਰਾਂ ਦੀ ਹੱਟੀ ਤੋਂ ਤੂੰ ਦਿਲ ਲੈ ਜਾ ਜਾਂ ਸਿਰ ਲੈ ਜਾ ਮਰਜ਼ੀ ਦਾ ਲਾ ਕੇ ਭਾਅ ਅੜੀਏ ਨੀ ਤੇਰੇ ਯਾਰ ਨਗੀਨੇ ਵਰਗੇ ਨੇ ਤੂੰ ਮੁੰਦਰੀ ਵਿੱਚ ਜੜਾ ਅੜੀਏ | ਤੂੰ ਹਾਂ ਕਰਦੇ ਜਾਂ ਨਾਂ ਕਰਦੇ ਇਹ ਜੱਕਾਂ ਤੱਕਾਂ ਮਾਰਦੀਆਂ “ਮਖ਼ਸੂਸਪੁਰੀ” ਨੂੰ ਇੰਤਜ਼ਾਰ ਵਿੱਚ ਪੱਕੀਆਂ ਅੱਖੀਆਂ ਮਾਰਦੀਆਂ ਜੇ ਅੱਖ ਪਾਰਖੂ ਰੱਖਦੀ ਏਂ ਹੀਰੇ ਦੀਆਂ ਕਦਰਾਂ ਪਾ ਅੜੀਏ ਨੀ ਤੇਰੇ ਯਾਰ ਨਗੀਨੇ ਵਰਗੇ ਨੇ ਤੂੰ ਮੁੰਦਰੀ ਵਿੱਚ ਜੜਾ ਅੜੀਏ |
ਅਗਲਾ ਸ਼ਬਦ: ਮੁੰਦਰੀ
22 Apr 2012