Home > Communities > Punjabi Boli > Forum > messages
ਓਹ ਵੀਰ ਜੀ .......ਬਾਹਰ ਆਓ ਇੰਨੇ ਡੂੰਘਾਈ ਵਾਲੇ ਗੀਤ ਜਿਆਦਾ ਨਾ ਸਾਂਝੇ ਕਰੋ .....
ਸਿਧੂ
ਧੌਣ ਉਚੀ ਕਰਕੇ ਜਿਉਣਾ ਜਾਣਦੇ ਗੱਬਰੂ ਪੰਜਾਬ ਦੇ,
ਵੈਰੀ ਅੱਗੇ ਸਿਰ ਨਾ ਝਕਾਉਣਾ ਜਾਣਦੇ ਗੱਬਰੂ ਪੰਜਾਬ ਦੇ,
ਅਗਲਾ ਸ਼ਬਦ ਹੈ ਜੀ .........ਵੈਰੀ (enemy)
ਓਹ ਵੀਰ ਜੀ .......ਬਾਹਰ ਆਓ ਇੰਨੇ ਡੂੰਘਾਈ ਵਾਲੇ ਗੀਤ ਜਿਆਦਾ ਨਾ ਸਾਂਝੇ ਕਰੋ .....
ਸਿਧੂ
ਧੌਣ ਉਚੀ ਕਰਕੇ ਜਿਉਣਾ ਜਾਣਦੇ ਗੱਬਰੂ ਪੰਜਾਬ ਦੇ,
ਵੈਰੀ ਅੱਗੇ ਸਿਰ ਨਾ ਝਕਾਉਣਾ ਜਾਣਦੇ ਗੱਬਰੂ ਪੰਜਾਬ ਦੇ,
ਅਗਲਾ ਸ਼ਬਦ ਹੈ ਜੀ .........ਵੈਰੀ (enemy)
29 Apr 2012
Sahi kiha JASS veerey....oh te ikko larhi chall payi c..te main v shamil ho giya us wich...lol
Koi na hun change kar dinde haan line aapan...
29 Apr 2012
Ravinder Grewal
Pehli mulakat wich sang maardi
Chup wich chhankadi vang maardi
Nitt nave naven painde ne jhamele
Chann VAIRY aashikan da
Raatan kaaliyan karaundiyan mele
Chann VAIRY aashikan da
Agla shabad: VANG
Pehli mulakat wich sang maardi
Chup wich chhankadi vang maardi
Nitt nave naven painde ne jhamele
Chann VAIRY aashikan da
Raatan kaaliyan karaundiyan mele
Chann VAIRY aashikan da
Agla shabad: VANG
Yoy may enter 30000 more characters.
29 Apr 2012
harjit harma
Yarri yaaran di kitte ajma li
ni mittran da naa chalda
jithon marji vanga chadva li ...ni...
mittran da naa chalda...
nxt wrd: Mittran
Yarri yaaran di kitte ajma li
ni mittran da naa chalda
jithon marji vanga chadva li ...ni...
mittran da naa chalda...
nxt wrd: Mittran
Yoy may enter 30000 more characters.
30 Apr 2012
Harjeet harman
mru-mru kar k nhi jiona jaande
rabb di rza ch rahiye maujan maande
sir utte hath taahiyo rakhda khuda
dass mittran nu fer keehdi parvaah
nex word is :- Rza
mru-mru kar k nhi jiona jaande
rabb di rza ch rahiye maujan maande
sir utte hath taahiyo rakhda khuda
dass mittran nu fer keehdi parvaah
nex word is :- Rza
Yoy may enter 30000 more characters.
30 Apr 2012
Simreet g de ditte shabad te kise nu song pta a tan likho g .. Larhi rukki hoyi a g...
01 May 2012
Gurdas Maan
Raaji yaar de RAZA de wich rehna
kulli te bhaaven kakh na rahe
Ikk waar ne hazar waar kehna
kulli te bhaven kakh na rahe
Agla Shabad: KAKH
Raaji yaar de RAZA de wich rehna
kulli te bhaaven kakh na rahe
Ikk waar ne hazar waar kehna
kulli te bhaven kakh na rahe
Agla Shabad: KAKH
Yoy may enter 30000 more characters.
02 May 2012
Maula-Mirza by Gippy grewal-Singer-kamal khan....
Eh ishq awalada imtehaan jad lainda a, fir aashiq de palle "KAKH" na rehnda a, ho sab rus jande, har dar ton thokar paindi a, fir rooh aashiq di Maula Maula kehndi a..................................................................….......... Nxt wrd :- RUS
02 May 2012
ਸਾਰੀ ਉਮਰ ਮਨਾਓਨਦੀਆਂ ਲੰਗ ਗਈ ਵੇ, ਹੁਣ ਮੇਰਾ ਰੁਸਣ ਨੂ ਜੀ ਕਰਦਾ......
Singer : > ਇੰਦਰਜੀਤ ਨਿੱਕੂ
Next word : > ਉਮਰ
02 May 2012
singer - Sharry Maan
ਸੂਹੇ ਬੁੱਲਾਂ ਦੇ ਨਾਲ ਗੱਲਾਂ ਕਰਦੀ ਗੈਰਾਂ ਨਾਲ ,, ਸਾਥੋਂ ਜਰੀ ਨਾ ਜਾਵੇ ਤੂੰ ਅੱਲੜ ਮੁਟਿਆਰੇ ਨੀ,, ਦਿਤਾ ਹੱਕ ਨਾ ਭਾਵੇਂ ਤੂੰ ਸਾਨੂੰ ਕੁਝ ਕਹਿਣੇ ਦਾ,, ਦਿਲ ਨੂੰ ਪਿਆਰ ਕਰਣ ਤੋਂ ਕਿੰਝ ਰੋਕੇਂਗੀ ਨਾਰੇ ਨੀ,, ਸੂਹੇ ਬੁੱਲਾਂ ਦੇ ਨਾਲ ਗੱਲਾਂ ਕਰਦੀ ਗੈਰਾਂ ਨਾਲ,, ਸਾਰੀ "ਉਮਰ" ਕਿਤਾਬਾਂ ਪੜੀਆਂ ਇਸ਼ਕ ਨੂੰ ਵਰਜਦੀਆਂ.... ਗੱਲਾਂ ਕਿਤੇ ਨਾ ਲਿਖੀਆਂ ਇਹਦੀ ਡੂੰਘੀ ਮਰਜ਼ ਦਿਆ...................................................................... Nxt wrd -ਕਿਤਾਬਾਂ / KITABAN.

Copyright © 2009 - punjabizm.com & kosey chanan sathh