Home > Communities > Punjabi Boli > Forum > messages
ਦੇਬੀ ਮਖਸੂਸਪੁਰੀ
ਭਾਵੇਂ ਮਹਿੰਗਾ ਹੋਵੇ ਕਿੰਨਾ ਵੀ, ਨਖਰੇ ਦਾ ਮੁੱਲ ਚੁਕਾਵਾਂਗੇ ਉਹਦੀ ਗਲੀ 'ਚ ਹੋਵਣ ਲੱਖ ਪਹਿਰੇ, ਅਸੀਂ ਜਾਵਾਂਗੇ ਅਸੀਂ ਜਾਵਾਂਗੇ ਮੂੰਹ ਸਾਡੇ ਵਲੋਂ ਘੁਮਾਵੀਂ ਨਾ, ਤੇ ਅਸੀਂ ਪਿੱਠ ਦਿਖਾਉਣੇ ਵਾਲੇ ਨਹੀਂ ਓ "ਦੇਬੀ" ਨਾਲ ਸ਼ਰਤਾਂ ਲੱਗੀਆਂ ਨੇ, ਬਈ ਅਸੀਂ ਸਾਰੀ ਉਮਰ ਨਿਭਾਵਾਂਗੇ
ਅਗਲਾ ਸ਼ਬਦ: ਉਮਰ
10 May 2012
rajan gill
tera char dina da moh chandra
umar kha gya saari ni...
nxt wrd: MOH
10 May 2012
ਹਰਜੀਤ ਹਰਮਨ
ਮਨ ਦਾ ਪੰਛੀ ਕੈਦ ਇੱਥੋਂ ਹੁਣ ਉਡਣਾ ਚਾਹਵੇ ਇਸ ਨਿਰਮੋਹੀ ਨਗਰੀ ਦਾ ਨੀ ਮਾਏਂ ਮੋਹ ਨਾ ਆਵੇ ਅਗਲਾ ਸ਼ਬਦ: ਕੈਦ
10 May 2012
kaid de kise nu song aaunda a tan likho bai...
11 May 2012
singers - Sudesh Kumari , Harbhajan Shera....
gori gori veeni nu,, gori gori veeni nu,, tu channa choorhia charha de ve pyar diya menu sohneya, pyar diyan menu sohneya haye ve hathkarhiyan lava de ve - Sudesh Kumari........... ..... neele neele naina da, neele neele naina da, tu sanu kajla bana le ni, palka'ch umran di palka'ch umran di haye ni "KAID" kara leh ni o o palka'ch umran di - Harbhajan Shera........................................................................ Nxt wrd - VEENI.
12 May 2012
shampy bha g..
tuci song shi kr ke likhia .. changa kita g.. par tuci nxt wrd change kion kita g... tuci apne nxt wrd de nal mera nxt wrd vi likh skde c...
12 May 2012
ਰੋਸ਼ਨ ਪਰਿੰਸ
ਗੋਰੀ ਗੋਰੀ ਵੀਹਣੀ ਪਾਈ ਵੰਗ ਦੱਸਦੀ ਮੁੱਖੜੇ ਤੋਂ ਲੋਹੜੇ ਦੀ ਜੋ ਸੰਗ ਦੱਸਦੀ ਝੂਠੀ ਮੂਠੀ ਖੰਗਦੀ ਜੋ ਖੰਗ ਦੱਸਦੀ ਹੋਇਆ ਲੱਗਦਾ ਪਿਆਰ ਮੁਟਿਆਰੇ ਕਿਹੜੇ ਸੋਹਣੇ ਯਾਰ ਨੇ ਗਲੀ ਚੋਂ ਲੰਘਣਾ ਜਿਹੜੀ ਝਾਤੀਆਂ ਬੂਹੇ ਦੇ ਵੱਲ ਮਾਰੇਂ
ਅਗਲਾ ਸ਼ਬਦ: ਸੰਗ
13 May 2012
Karan Jasbir
ਗੱਲਾਂ ਮਿੱਠੀਆਂ ਮਿੱਠੀਆਂ ਨੀ, ਸਾਨੂੰ ਪਾ ਗਿਆ ਭੰਭਲ ਭੁਸੇ ਕੌੜੇ ਜ਼ਹਿਰੋਂ ਲੱਗਦੇ ਨੇ ਜੋ ਤੇਰੇ ਸੰਗ ਅੰਬ ਦਸ਼ਹਿਰੀ ਚੂਸੇ ਗੱਲਾਂ ਮਿੱਠੀਆਂ ਮਿੱਠੀਆਂ ਨੀ, ਸਾਨੂੰ ਪਾ ਗਿਆ ਭੰਭਲ ਭੁਸੇ ਕੌੜੇ ਜ਼ਹਿਰੋਂ ਲੱਗਦੇ ਨੇ ਜੋ ਤੇਰੇ ਸੰਗ ਅੰਬ ਦਸ਼ਹਿਰੀ ਚੂਸੇ ਮਰ ਜਾਵਾਂਗਾ ਜੇ ਝੂਠ ਤੇਰੇ ਦਾ ਅਸਰ ਨਸਾਂ ਵਿਚ ਰਹਿ ਗਿਆ ਨੀ ਹੀਰੀਏ.......੨ ਜੱਟ ਮੱਝੀਆਂ ਚਰਾਉਂਦਾ ਰਹਿ ਗਿਆ ਹਾਏ ਨੀ ਜੱਟ ਮੱਝੀਆਂ ਚਰਾਉਂਦਾ ਰਹਿ ਗਿਆ ਨੀ ਹੀਰੀਏ.....੨ ਤੈਨੂੰ ਹਾਰਾਂ ਦਾ ਚਸਕਾ ਪੈ ਗਿਆ ਜੰਜ਼ੀਰ ਸੋਨੇ ਦੀ ਤੈਨੂੰ ਲੈ ਕੇ ਦਿੱਤੇ ਛੱਲੇ...
ਅਗਲਾ ਸ਼ਬਦ: ਛੱਲਾ
13 May 2012
ਗੁਰਦਾਸ ਮਾਨ
ਕਾਲਜ ਵਿੱਚ ਪੜ੍ਹਦੀ ਆਂ ਮੈਂ ਤੇਰੇ ਹੀ ਵਾਸਤੇ ਘਰਦਿਆਂ ਨਾਲ ਲੜਦੀ ਆਂ ਮੈਂ ਤੇਰੇ ਹੀ ਵਾਸਤੇ ਤੂੰ ਨਾ ਫੜਾਵੇਂ ਸਾਨੂੰ ਪੱਲਾ ਵੇ ਪੱਲਾ ਵੇ ਸੋਹਣਿਆਂ ਮੋੜ ਦੇ ਨਿਸ਼ਾਨੀ ਸਾਡੀ ਛੱਲਾ
ਅਗਲਾ ਸ਼ਬਦ: ਨਿਸ਼ਾਨੀ
13 May 2012
Jasbir Jassi
aa le gall vich pa le ...
nishani yaar di
ni tun shamb shamb rakhi...
gaani yaar di..
gaani vich praunne manke
mankian de vich khanke..
ni jindgani yaar di...
nxt wrd: Manke
aa le gall vich pa le ...
nishani yaar di
ni tun shamb shamb rakhi...
gaani yaar di..
gaani vich praunne manke
mankian de vich khanke..
ni jindgani yaar di...
nxt wrd: Manke
Yoy may enter 30000 more characters.
13 May 2012
Copyright © 2009 - punjabizm.com & kosey chanan sathh