Punjabi Boli
 View Forum
 Create New Topic
  Home > Communities > Punjabi Boli > Forum > messages
Showing page 17 of 65 << First   << Prev    13  14  15  16  17  18  19  20  21  22  Next >>   Last >> 
ROBIN PANNU
ROBIN
Posts: 211
Gender: Male
Joined: 10/Feb/2010
Location: Gurdaspur
View All Topics by ROBIN
View All Posts by ROBIN
 

 

ਓਹਦੇ ਜੁਲਮ ਦੀਆਂ ਲਖ ਹਨੇਰੀਆਂ ਚਲ ਹਟੀਆਂ,ਪਰ ਓਹਦੀਆਂ ਯਾਦਾਂ ਦਾ ਦੀਵਾ ਅਜੇ ਤਾਈ ਬੁਜਿਆਂ ਨਾ....

(pannu)

03 Mar 2010

zoravar gill
zoravar
Posts: 63
Gender: Male
Joined: 26/Nov/2009
Location: Moga
View All Topics by zoravar
View All Posts by zoravar
 

ਯਾਰ ਤੇ ਹਥਿਆਰ ਲੋੜ ਪੈਣ ਤੋਂ ਪਹਿਲਾਂ ਪਰਖ ਲੈਣੇ ਚਾਹੀਦੇ ਹਨ

03 Mar 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

happy08happy08

03 Mar 2010

ROBIN PANNU
ROBIN
Posts: 211
Gender: Male
Joined: 10/Feb/2010
Location: Gurdaspur
View All Topics by ROBIN
View All Posts by ROBIN
 

agar charo taraf yade hi hai teri,toh fir ye hava kya hai,aaj hum b toh puche dr. sahiba se  k yeh ishq ki dva kya hai.....

03 Mar 2010

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

happy09........nice going bai all of you

06 Mar 2010

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

ਪੈਸੇ ਨਾਲ ਜਦੋ ਬੁਨਿਯਾਦੀ ਲੋੜ੍ਹਾ ਪੂਰੀਆਂ ਹੋ ਜਾਣ ਤਾ ਪੈਸੇ ਦੀ ਦੁਰਵਰਤੋ ਸ਼ੁਰੂ ਹੋ ਜਾਂਦੀ ਹੈ


ਰਿਸ਼ਤੇ ਕਚੇ ਮਕਾਨਾ ਵਾਂਗ ਹੁੰਦੇ ਹਨ ਜੋ ਕੇ ਅਨੇਕ ਵਾਰ ਲਿਪਨੇ ਪੈਂਦੇ ਹਨ



ਰੀਝਾ ਵਿਚੋ ਸਬ ਟੋਹ ਚੰਗੀ ਰੀਝ ਚੰਗਿਯਾਂ ਨੂ ਚੰਗੇ ਲਗਣ ਦੀ ਹੈ



ਸੰਖੇਪ ਵਾਕ ਲਮੀ ਸੋਚ ਅਤੇ ਡੂੰਗੇ ਅਨੁਭਵਾ ਵਿਚੋ ਉਪਜਦੇ ਹਨ

 

 

 

 

 

 

 

 

 

 

08 Mar 2010

guramandeep sandhu
guramandeep
Posts: 294
Gender: Female
Joined: 30/Nov/2009
Location: melbourne
View All Topics by guramandeep
View All Posts by guramandeep
 

Good Job

08 Mar 2010

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

ਠੋਸੇ ਹੋਏ ਪਰਿਵਰਤਨ ਪਰਵਾਨ ਨਹੀਂ ਹੁੰਦੇ |



ਗਿਆਨ ਦੀ ਮਾਤ-ਭਾਸ਼ਾ ਚੁੱਪ ਹੁੰਦੀ ਹੈ |



ਇਕੱਲਤਾ ਗਰੀਬੀ ਦੀ ਅਤੇ ਇਕਾਂਤ ਖੁਸ਼ਹਾਲੀ ਦੀ ਨਿਸ਼ਾਨੀ ਹੁੰਦੀ ਹੈ |

 

 

 

 

 

 

14 Mar 2010

ROBIN PANNU
ROBIN
Posts: 211
Gender: Male
Joined: 10/Feb/2010
Location: Gurdaspur
View All Topics by ROBIN
View All Posts by ROBIN
 

bahut khoob aman g ...thnx 4 sharing ...

tusi ethe ekalata te ekant vichla farak samjha ditta..

14 Mar 2010

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

ਬਹੁਤ ਘਟ ਲੋਕ ਕਵਿਤਾ ਵਾਂਗ ਸੰਖੇਪ ਹੁੰਦੇ ਹਨ ਬਹੁਤੇ ਨਾਵਲ ਵਾਂਗ ਵੇਰਵ੍ਯਾ ਨਾਲ ਭਰੇ ਹੁੰਦੇ ਹਨ

ਮਲਾਹਾ ਦੀ ਸ਼ੋਹਰਤ ਤੂਫਾਨ ਉਸਾਰਦੇ ਹਨ

 

 

24 Mar 2010

Showing page 17 of 65 << First   << Prev    13  14  15  16  17  18  19  20  21  22  Next >>   Last >> 
Reply