Punjabi Boli
 View Forum
 Create New Topic
  Home > Communities > Punjabi Boli > Forum > messages
Showing page 18 of 65 << First   << Prev    14  15  16  17  18  19  20  21  22  23  Next >>   Last >> 
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

A beautiful relationship does not depend upon how good we understand someone but on how well we avoid misunderstandings.

25 Mar 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

"Blowing out another's candle will not make yours shine brighter".

25 Mar 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਬੁੱਤ ਸਾਡਾ ਮਿੱਟੀ ਦਾ ਛੰਨਾ,ਸਾਡੀ ਰੂਹ ਤਰਹਾਈ ਹੋਈ ਹੈ,,,,,,

27 Mar 2010

brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 

 

ਤੂੰ ਮੇਰੀ ਕਮਜ਼ੋਰੀ ਨਹੀਂ  ਮਜਬੂਰੀ ਏਂ,
ਸਾਹ ਲੈਣ ਲਈ ਤੇਰਾ ਨਾਮ ਲੈਣਾ ਜ਼ਰੂਰੀ ਏ,

ਤੂੰ ਮੇਰੀ ਕਮਜ਼ੋਰੀ ਨਹੀਂ  ਮਜਬੂਰੀ ਏਂ,

ਸਾਹ ਲੈਣ ਲਈ ਤੇਰਾ ਨਾਮ ਲੈਣਾ ਜ਼ਰੂਰੀ ਏ,

 

03 Apr 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਰਿਸ਼ਤੇ ,ਸੱਪ ਦੀ ਕੁੰਜ ਜਹੇ ਹੁੰਦੇ ਨੇ, ਆਪਣੇ ਤਾਂ ਹੁੰਦੇ ਨੇ,ਪਰ ਆਪਣੇ ਰਹਿੰਦੇ ਨਹੀ ..........

04 Apr 2010

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 
ਹਰ ਏਕ ਮਾਂ ਨੂ ਇਕ ਧੀ ਚਾਹੀਦੀ ਹੁੰਦੀ ਹੈ , ਓਹ ਗੱਲਾਂ ਕਰਨ ਲਈ ਜੋ ਕੇਵਲ ਇਕ ਧੀ ਨਾਲ ਹੀ ਕਿਤਿਯਾਂ ਜਾ ਸਕ੍ਦਿਯਾਂ ਨੇ

ਜ਼ਰੂਰੀ ਨਹੀ ਕ ਯੁਧ ਕੇਵਲ ਸਰਹਦਾਂ ਤੇ ਹੀ ਹੋਵੇ ਜਿਥੇ ਵ ਯੁਧ ਹੁੰਦਾ ਹੈ ਓਥੇ ਸਰਹਦਾਂ ਆਪਣੇ ਆਪ ਉਪਜ ਪੇੰਦਿਯਾਂ ਹਨ

 

ਬਚੇਯਾ ਨੂ ਕੁੱਟਣ ਵਾਲੇ ਮਾਪ੍ਪੇ ਅੱਤੇ ਅਧਿਆਪਕ ਕਲਪਨਾ ਅੱਤੇ ਵਿਚਾਰਾ ਦੇ ਪਖੋ ਕੰਗਾਲ ਹੁੰਦੇ ਹਨ

 


ਦਾਦਾ  ਜੀ ਜਾ ਪਿਤਾ ਜੀ ਕਿੰਨੇ ਵ ਲੰਬੇ ਰਹੇ ਹੋਣ ਪੁਛਣ  ਉੱਤੇ ਸਾਨੂ ਆਪਣਾ ਹੀ ਕਦ ਦਸਣਾ ਪੇਂਦਾ ਹੈ

 

 

 

 

 

 

 


 


 


 

 


08 Apr 2010

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 
ਸਮੇ ਨੇ ਬੀਤਣ ਹੀ ਹੈ ਜਾਗ੍ਦੇਯਾ ਵੀ ਸੁਤੇਯਾ ਵੀ ਹਸ੍ਦੇਯਾ ਵੀ ਰੋਨ੍ਦੇਯਾ ਵੀ

naffa atte nuksan do ajehiyan sangliyan ne jinna ne hr manukh nu jakredya hoya hai

 

je kujh karoge ta alochna v hovegi pr alochna toh eh sabit ho javega k tusi kujh kita hai.........:P so true

08 Apr 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

 

 

"ਰਿਸ਼ਤੇ ਰੂਹਾਂ ਦੇ"
ਗੱਲਾਂ ਤਾਂ ਬੜੀਆਂ ਸੋਹਣੀਆਂ ਨੇ, ਪਰ ਬੰਦਾ ਤਾਂ ਬੰਬਈ ਵਿੱਚੋਂ ਨਹੀਂ ਲੱਭਦਾ ਇਸ ਚੁਰਾਸੀ ਦੇ ਗੇੜ 'ਚ ਕਿਵੇਂ ਮਿਲਾਂਗੇ..........

14 Apr 2010

Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

wah 22 g... kya baat ae...

 

n good ones Gill sahab.... too good..

15 Apr 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

aman didi bht khoob.. me to ll share soon...

15 Apr 2010

Showing page 18 of 65 << First   << Prev    14  15  16  17  18  19  20  21  22  23  Next >>   Last >> 
Reply