|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
|
ਕੁਝ ਲੋਕ ਇਸ ਦੁਨੀਆ ਦੇ ਕਾਬਲ ਨਹੀ ਹੁੰਦੇਂ ਕਈਆਂ ਦੇ ਕਾਬਲ ਇਹ ਦਨਿਆ ਨੀ ਹੁੰਦੀ...
|
|
16 Apr 2010
|
|
|
|
|
|
|
orkutt ch kise sajjan di profile ch likheya parheya c...so same aap ji de sanmukh....
ਜੇ ਅਸੀਂ ਆਪਣੇ ਆਲੇ-ਦੁਆਲੇ ਨੂੰ, ਆਪਣੇ ਸਮਾਜ ਨੂੰ, ਆਪਣੀ ਧਰਤੀ ਨੂੰ, ਸਵਰਗ ਨਹੀਂ ਬਣਾ ਸਕਦੇ, ਤਾਂ ਸਾਨੂੰ ਮਰਨ ਤੋਂ ਬਾਦ ਕਿਸੇ ਸਵਰਗ ਦੀ ਤਮੰਨਾ ਕਰਨ ਦਾ ਕੋਈ ਹੱਕ ਨਹੀਂ....
|
|
18 Apr 2010
|
|
|
|
|
|
|
so true..........keep sharing all of you
|
|
20 Apr 2010
|
|
|
|
|
;;;ਦਿਲ ਦਰਿਯਾ ਸਮੁੰਦਰੋਂ ਡੂੰਘੇ, ਕੌਣ ਦਿਲਾਂ ਦੀਯਾ ਜਾਣੇ ;;;;
|
|
25 Apr 2010
|
|
|
|
|
|
|
asi jag vari apni bana leya , chana ve ik tere karke ...........
|
|
25 Apr 2010
|
|
|
|
|
ਜਾਂਦੇ- ਜਾਂਦੇ ਇੰਨਾ ਰਾਹਾਂ ਤੇ ਸ਼ਾਯਦ ਕਿਸੇ ਦਿਨ, ਪਿਛੇ ਮੁੜਕੇ ਊਹ ਦੇਖਣਗੇ ...... ਬਸ ਇਸੇ ਉਡੀਕ'ਚ ਜ਼ਿੰਦਗੀ ਨੂ ਅਸੀਂ ਉਥੇ ਹੀ ਰੋਕੀ ਬੈਠੇ ਹਾਂ .... !!!
|
|
25 Apr 2010
|
|
|
|
|
ਪਹਿਲਾ ਓਹ ਮੇਰੇ ਕੋਲ ਹੁੰਦੀ ਸੀ ਸਮਝ ਵਿਚ ਨਹੀ, ਪਰ ਅੱਜ ਸਮਝ ਵਿਚ ਤਾ ਹੈ ਪਰ ਕੋਲ ਨਹੀ |
|
|
25 Apr 2010
|
|
|
|
|
ਮਾਨ ਨਾ ਕਰੀ ਕਿਮ੍ਬਲਾ , ਫਲ ਨਿਵਾ ਰੁਕਾ ਤੇ ਹੀ ਲਗਦੇ
Maan na kari cimbla , fal nive ruka te hi lagde.
|
|
30 Apr 2010
|
|
|
|
|
ਅਗਰ ਦੁਨੀਆਂ ਮੇਂ ਮੇਹਨਤ ਕੀ ਕਦਰ ਹੋਤੀ ਤੋ ਗਧਾ ਸਭ ਸੇ ਜਿਆਦਾ ਇੱਜ਼ਤਦਾਰ ਹੋਤਾ .......!!!
|
|
07 May 2010
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|