Punjabi Boli
 View Forum
 Create New Topic
  Home > Communities > Punjabi Boli > Forum > messages
Showing page 24 of 65 << First   << Prev    20  21  22  23  24  25  26  27  28  29  Next >>   Last >> 
pardeep kaur sidhu
pardeep
Posts: 265
Gender: Female
Joined: 27/May/2010
Location: moga
View All Topics by pardeep
View All Posts by pardeep
 

 ਹਰ ਲੜਕੀ ਇਕ ਕਵਿਤਾ ਵਰਗੀ ਹੁੰਦੀ ਹੈ ਜੋ ਚਾਹੁੰਦੀ ਹੈ ਕਿ ਉਸਦਾ ਵਿਆਹ ਕਿਸੇ ਨਾਵਲ ਨਾਲ ਹੋਵੇ ਪਰ ਬਦਕਿਸਮਤੀ ਨਾਲ ਉਸਦਾ ਵਾਹ ਅਲਜਬ੍ਰੇ ਜਾਂ ਪਹਾੜੇ ਨਾਲ ਪੈ ਜਾਂਦਾ ਹੈ 

narinder singh kapoor

29 May 2010

pardeep kaur sidhu
pardeep
Posts: 265
Gender: Female
Joined: 27/May/2010
Location: moga
View All Topics by pardeep
View All Posts by pardeep
 

ਆਦਰਸ਼ਕ ਮਨੁਖ ਓਹ ਹੈ ਜੋ ਜੰਗ ਦੇ ਮੈਦਾਨ ਵਿਚ ਵੀ ਤਲਵਾਰ ਉਧਾਰੀ ਦੇ ਸਕੇ

02 Jun 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

bahut khoob pardeep ji..

nice sharing aap ji di...

02 Jun 2010

pardeep kaur sidhu
pardeep
Posts: 265
Gender: Female
Joined: 27/May/2010
Location: moga
View All Topics by pardeep
View All Posts by pardeep
 

 ਮਨੁੱਖ ਮਾਲ ਗੱਡੀ ਦੇ ਡੱਬਿਆਂ ਵਾਂਗ ਹੁੰਦੇ ਹਨ ,ਖਾਲੀ ਬੜਾ ਖੜਾਕ ਕਰਦੇ ਹਨ ,ਭਰੇ ਹੋਏ ਚੁਪ ਕਰਕੇ ਲੰਘ ਜਾਂਦੇ ਹਨ .............ਨਰਿੰਦਰ ਸਿੰਘ ਕਪੂਰ 

04 Jun 2010

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

ਕੁਝ ਚੇਹਰੇ ਅਜੇਹੇ ਹੁੰਦੇ ਹਨ ਜੋ ਕੇ ਮੁੜ ਮੁੜ ਦੇਖ ਕੇ ਵ ਯਾਦ ਰਖਣ ਨੂ ਮੰਨ ਨਹੀ ਕਰਦਾ |

04 Jun 2010

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

ਮਰ ਗਿਆ 'ਤੇ ਨਿੰਦਾ ਦਾ ਕੋਈ ਅਸਰ ਨਹੀ ਹੁੰਦਾ .......ਨਿੰਦਾ ਦਾ ਉਦੇਸ਼ ਜਿਉਂਦ੍ਯਾ ਨੂ ਮਾਰਨਾ ਹੁੰਦਾ ਹੈ |

04 Jun 2010

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

ਅਕਲ ਓਥੇ ਹੀ ਹੋਵੇਗੀ ਜਿਥੇ ਸੰਜਮ ਅੱਤੇ ਸਲੀਕਾ ਹੋਵੇਗਾ |

04 Jun 2010

pardeep kaur sidhu
pardeep
Posts: 265
Gender: Female
Joined: 27/May/2010
Location: moga
View All Topics by pardeep
View All Posts by pardeep
 

ਜੇ ਪਿੰਡ ਦੇ ਥਾਣੇਦਾਰ ਦਾ ਕੁੱਤਾ ਮਰ ਜਾਏ ਤਾਂ ਸਾਰਾ ਪਿੰਡ ਅਫਸੋਸ ਕਰਨ ਜਾਂਦਾ ਹੈ। ਪਰ ਜੇ ਥਾਣੇਦਾਰ ਮਰ ਜਾਏ ਤਾਂ ਪਿੰਡ ਦਾ ਕੁੱਤਾ ਵੀ ਨਹੀਂ ਪੁੱਛਣ ਜਾਂਦਾ।

 

 

--------------------------------------------------------------------------------

ਪੰਥ ਰਤਨ ਮਾਸਟਰ ਤਾਰਾ ਸਿੰਘ, ਬਾਨੀ ਸੰਤ ਸਿਪਾਹੀ

 

07 Jun 2010

Manpreet Singh
Manpreet
Posts: 85
Gender: Male
Joined: 27/May/2010
Location: Melbourne
View All Topics by Manpreet
View All Posts by Manpreet
 

ਕਿਸੇ ਰਿਸ਼ਤੇ ਦੀ ਖੂਬਸੂਰਤੀ ਇਕ ਦੂਜੇ ਨੂ ਸਮਝਣ ਵਿਚ ਨਹੀ ਬਲਕਿ ਆਪਸੀ ਮਤਭੇਦ ਦੂਰ ਕਰਨ ਵਿਚ ਹੈ|

ਤੁਹਾਨੂ ਕਿਸੇ ਮੂਰਖ ਨਾਲ ਤਰਕ ਕਰਦਿਆ ਦੇਖ ਕੇ ਲੋਕਾਂ ਨੂ ਸ਼ਾਇਦ ਫਰਕ ਕਰਨਾ ਮੁਸ਼ਕਿਲ ਹੋ ਜਾਏ|

 

ਜ਼ਿੰਦਗੀ ਇਕ ਗੀਤ ਹੈ ਤੇ ਪਿਆਰ ਇਸ ਦਾ ਸੰਗੀਤ...|

 

ਸ਼ੋਹਰਤ ਕਮਾਉਣ ਲਈ ਕਈ ਚੰਗੇ ਕੰਮ ਕਰਨੇ ਪੈਂਦੇ ਹਨ ਪਰ ਗਵਾਉਣ ਲਈ ਇਕ ਮਾੜਾ ਕੰਮ ਹੀ ਕਾਫੀ ਹੈ |

 

ਸੰਗੀਤ ਦੀ ਖੋਜ ਮਨੁਖ ਦੇ ਇਕੱਲੇਪਨ ਦੀ ਨਿਸ਼ਾਨੀ ਹੈ...|

 

ਸੰਗੀਤ ਓਹ ਸ਼ਰਾਬ ਹੈ ਜੋ ਸਾਡੇ ਇਕੱਲੇਪਨ ਦੇ ਪਿਆਲੇ ਨੂ ਭਰ ਦਿੰਦੀ ਹੈ |

 

ਸੰਗੀਤ ਕਈ ਵਾਰ ਓਹਨਾ ਹਾਲਾਤਾਂ ਨੂ ਵੀ ਬਿਆਨ ਕਰਨ ਦੀ ਸਮਰਥਾ ਰਖਦਾ ਹੈ ਜਿਸ ਵਿਚ ਅਸੀਂ ਕੁਝ ਕਹ ਵੀ ਨਹੀ ਸਕਦੇ ਅਤੇ ਚੁਪ ਰਹਿ ਵੀ ਨਹੀ ਸਕਦੇ |

 

ਬਦਲੇ ਦੀ ਭਾਵਨਾ ਦਿਲ ਚ ਰਖਣਾ ਉਸੇ ਤਰਾਂ ਹੈ, ਜਿਸ ਤਰਾਂ ਜ਼ਹਿਰ ਆਪ ਖਾਣਾ ਤੇ ਕਿਸੇ ਹੋਰ ਦੇ ਮਰਨ ਦੀ ਉਡੀਕ ਕਰਨਾ |

 

ਮਾਫ਼ ਕਰ ਦੇਣ ਦਾ ਮਾਣ ਬਦਲਾ ਲੈਣ ਦੇ ਖੁਸ਼ੀ ਨਾਲੋਂ ਕਈ ਗੁਣਾ ਵੱਡਾ ਹੁੰਦਾ ਹੈ|

 

ਬਦਲਾ ਲੈਣ ਦੀ ਖੁਸ਼ੀ ਕੁਝ ਚਿਰ ਦੀ ਹੁੰਦੀ ਹੈ ਹੈ ਜਦ ਕੀ ਮਾਫ਼ ਕਰ ਦੇਣ ਦਾ ਮਾਣ ਹਮੇਸ਼ਾਂ ਬਣਿਆ ਰਹਿੰਦਾ ਹੈ|

 

ਗਾਲ ਉਸ ਖੋਟੇ ਸਿੱਕੇ ਵਾਂਗ ਹੈ, ਤੁਸੀਂ ਜਿਸ ਕਿਸੇ ਨੂੰ ਵੀ ਦਿਓਗੇ ਓਹ ਤੁਹਾਨੂੰ ਵਾਪਿਸ ਕਰ ਦੇਵੇਗਾ |

 

ਗਾਲ ਕਮਜ਼ੋਰ ਦਾ ਹਥਿਆਰ ਹੈ ਅਤੇ ਮਾਨਸਿਕ ਪਿਛੜੇਪਨ ਦੀ ਨਿਸ਼ਾਨੀ ਹੈ |

07 Jun 2010

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

Wow !!.........happy08happy08....gr8 shares pardeep n manpreet g.........thnx a ton for sharing here.........keep sharing.Good Job

10 Jun 2010

Showing page 24 of 65 << First   << Prev    20  21  22  23  24  25  26  27  28  29  Next >>   Last >> 
Reply