|
 |
 |
 |
|
|
Home > Communities > Punjabi Poetry > Forum > messages |
|
|
|
|
|
|
|
|
ajjkal bchyan ton master ji bht kuch sikh rhe ne.. wah ji wah..
|
|
08 Jan 2010
|
|
|
|
ਅੱਜ ਨਹੀਂ ਤਾਂ ਕੱਲ ਤੁਰੇਗੀ, ਤੁਰਿਆ ਚੱਲ, ਮੰਜ਼ਿਲ ਤੇਰੇ ਵੱਲ ਤੁਰੇਗੀ, ਤੁਰਿਆ ਚੱਲ, ਕਿਉਂ ਡਰਦਾ ਹੈ ਤੂੰ ਸਾਗਰ ਦੀਆਂ ਛੱਲਾਂ ਤੋਂ, ਅੱਗੇ ਅੱਗੇ ਛੱਲ ਤੁਰੇਗੀ, ਤੁਰਿਆ ਚੱਲ।.. K.C. RUPANA
|
|
08 Jan 2010
|
|
|
|
ਤੇਰਾ ਵੀ ਭਰਮ ਦੂਰ ਹੋ ਗਿਆ ਮੇਰਾ ਵੀ ਵਹਿਮ ਚੂਰ ਹੋ ਗਿਆ.. ਤੂੰ ਮੇਰੇ ਤੋਂ ਵੱਧ ਮੁਹੱਬਤ ਕੀਤੀ ਇਕ ਸ਼ਕਸ਼ ਨੂੰ ਮੈ ਤੇਰੇ ਤੋਂ ਵੀ ਵੱਧ ਪਿਆਰ ਦਿੱਤਾ ਦਰਦ ਨੂੰ...
ਹਰਜੋਧ
|
|
09 Jan 2010
|
|
|
|
bahut wadhiya harjodh n jassi..... great ones...!! keep sharing..!!
|
|
09 Jan 2010
|
|
|
|
|
oh bahute bewfa laggde ne mainu horna nalon,
jo bahuta pyaar jtaunde ne...
|
|
09 Jan 2010
|
|
|
|
ਤੇਰੀ ਰਜ਼ਾ ਨਾਲ ਰਾਤ ਦਿਨ ਚੱਲਦੇ ਨੇ ਮਾਲਕਾ, ਚੁੱਲੇ ਚਿਰਾਗ ਤੇ ਸਿਵੇ ਬਲਦੇ ਨੇ ਮਾਲਕਾ, ਮੈਂ ਗ਼ਲਤ ਸੀ,ਮੈਂ ਗ਼ਲਤ ਹਾਂ,ਕੁਝ ਠੀਕ ਬਖ਼ਸ਼ ਦੇ, ਆਪਣੀ ਰਜ਼ਾ ਵਿੱਚ ਰਹਿਣ ਦੀ ਤੌਫੀਕ ਬਖ਼ਸ਼ ਦੇ।
|
|
09 Jan 2010
|
|
|
|
ਤੇਰੇ ਵਿਛੋੜੇ ਨੇ ਦਿੱਤੀ ਪੀੜ ਐਸੀ, ਜਿਹੜੀ ਅਰਸੇ ਬਾਅਦ ਵੀ ਮੁੱਕਦੀ ਨਹੀਂ, ਤੈਨੂੰ ਰੋਕਿਆ ਪਰ ਤੂੰ ਨਾ ਰੁਕਿਆ ਜਿਵੇਂ ਮੁੱਠੀ ਵਿੱਚੋਂ ਰੇਤ ਕਿਤੇ ਰੁਕਦੀ ਨਹੀਂ, ਤੇਰੇ ਦਿਲ ਦੀਆਂ ਰੱਬ ਕਰੇ ਹੋਣ ਪੂਰੀਆਂ,ਸਾਨੂੰ ਪਰਵਾਹ ਆਪਣੇ ਕਿਸੇ ਸੁੱਖ ਦੀ ਨਹੀਂ, ਤੇਰੇ ਬਿਨਾਂ ਹੋ ਗਏ ਜ਼ਿੰਦਾ ਲਾਸ਼ ਵਰਗੇ ਤੇ ਲਾਸ਼ ਦੀ ਕਦੇ ਕੋਈ ਰਗ ਦੁੱਖਦੀ ਨਹੀਂ।
|
|
09 Jan 2010
|
|
|
Avtar Paash |
ਸਭ ਤੋਂ ਖਤਰਨਾਕ ਹੁੰਦਾ ਹੈ ਮੁਰਦਾ ਸ਼ਾਂਤੀ ਨਾਲ ਭਰ ਜਾਣਾ ਨਾ ਹੋਣਾ ਤੜਪ ਦਾ, ਸਭ ਸਹਿਣ ਕਰ ਜਾਣਾ ਘਰਾਂ ਤੋਂ ਨਿਕਲਣਾ ਕੰਮ ਤੇ ਤੇ ਕੰਮ ਤੋਂ ਘਰ ਜਾਣਾ ਸਭ ਤੋਂ ਖਤਰਨਾਕ ਹੁੰਦਾ ਹੈ ਸਾਡੁ ਸੁਪਨਿਆਂ ਦਾ ਮਰ ਜਾਣਾ”।
|
|
10 Jan 2010
|
|
|
|
wah ji wah,,dil khush krta..
|
|
11 Jan 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|