Home > Communities > Punjabi Poetry > Forum > messages
not mine, mainu pasand aaya tan share kar riha aithe ..
ਦੋ ਪ੍ਲ ਛਾਂ ਬਖਸ਼ੀ ਜੋ ਤੇਰੇ ਪਿਆਰ ਨੇ, ਸਾਰੀ ਜਿੰਦਗੀ ਧੁੱਪ ਦਾ ਅਹਿਸਾਸ ਨੀ ਹੋਇਆ!!
11 Jan 2010
Bas ret hee ret udde har tuttde sitaare di,
fir v main talaash karan dhur takk lishkaare di,
ik din tu ukhrengi diggengi mere nerhe,
main neeh da pathar tu itt chubaare di....

Yoy may enter 30000 more characters.
11 Jan 2010
Ehna akhran di dwaat gamm mere ne, ehna layina di khuraak dukh bathere ne, peeda dard tufaan zindgi meri hai, SATTI marre nu time ho gaya bas bhatakdi firdi ohdi rooh bechari hai....
12 Jan 2010
Hanju ban ke je teri yaad aave, ta din raat eh meri akh rove, tera milna ta nahi par khabar hi mil jave, koi rishta ta tere tak hove, jeona marna vi tere sang hove, koi saah na tere to vakh hove, tenu pyar main apna aakh saka bas ena ta mainu hakk hove..
12 Jan 2010
ਤੇਰਾ ਇਸ਼ਕ ਪੂਜਿਆ ਰੱਬ ਵਾਂਗੂੰ ਤੈਨੂੰ ਦਿਲੋਂ ਨਹੀਂ ਭੁਲਾਉਣ ਲੱਗੇ... ਤੇਰੀ ਯਾਦ ਅਸਾਂ ਦੇ ਨਾਲ ਜਾਊ ਜਦ ਦੁਨੀਆਂ ਤੋਂ ਜਾਣ ਲੱਗੇ.....
12 Jan 2010
.....ਪਾਸ਼....
ਆਦਮੀ ਦੇ ਖ਼ਤਮ ਹੋਣ ਦਾ ਫੈ਼ਸਲਾ ਵਕਤ ਨਹੀਂ ਕਰਦਾ, ਹਲਾਤਾਂ ਨਹੀਂ ਕਰਦੀਆਂ ਉਹ ਖ਼ੁਦ ਕਰਦਾ ਹੈ ਹਮਲਾ ਅਤੇ ਬਚਾਅ ਦੋਵੇਂ ਬੰਦਾ ਖੁਦ ਕਰਦਾ ਹੈ,,
13 Jan 2010
ਵੇ ਬੌਲਦੇ ਦੀ ਤੇਨੂੰ ਖਬਰ ਹੈ ਨੀ ਕੌਣ ਵਿਚ ਤੇਰੇ ਪਿਆ ਬੌਲਦਾ ਏ
ਹੈ ਉਹ ਵਿਚ ਤੇਰੇ ਤੂੰ ਢੂੰਡੇ ਬਾਹਰ ਉਸਨੂੰ ਵਾਗ ਮੁਰਗੀਆ ਦੇ ਕੂੜਾ ਫਰੌਲਦਾ ਏ
ਭਲਾ ਬੁਝ ਖਾ ਕੌਣ ਏ ਵਿਚ ਤੇਰੇ ਸ਼ਾਇਦ ਉਹ ਹੌਵੇ ਜੀਹਨੂੰ ਟੌਲਦਾ ਏ
ਬੁੱਲੇ ਸ਼ਾਹ ਨਹੀ ਤੇਥੌ ਰੱਬ ਜੁਦਾ ਆਪੇ ਵਾਜ ਮਾਰੇ ਆਪੇ ਬੌਲਦਾ ਏ
18 Jan 2010
Copyright © 2009 - punjabizm.com & kosey chanan sathh