|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਅਹਿਸਾਸ ਦਾ ਰਿਸ਼ਤਾ ਹੈ, ਇਹਦਾ ਨਾਮ ਵੀ ਕੀ ਰੱਖਣਾਂ, ਇਹਦਾ ਨਾਮਕਰਣ ਕਰਕੇ,ਇਹਨੂੰ ਆਮ ਨਾ ਕਰ ਬੈਠੀਂ..
Hazri kabool karna dost...
|
|
19 Jan 2010
|
|
|
|
bht vdiya biba..jee aya nu..
|
|
19 Jan 2010
|
|
|
|
bahut wadhiya ਭੰਬੋਰ waaleo
nice to see you here... :)
..
great going gursaab veer...!!
|
|
19 Jan 2010
|
|
|
ssa... |
ਕਿਤੇ ਨਾ ਆਂਦਰਾਂ ਦੇ ਵਿੱਚ ਲਹੂ ਦੀ ਬਰਫ਼ ਬਣ ਜਾਵੇ,
ਕੋਈ ਕੋਸਾ ਜਿਹਾ ਹਉਕਾਂ ਤੂੰ ਸੀਨੇ ਨਾਲ ਲਾ ਰੱਖੀਂ...
.......S.Amrit
|
|
20 Jan 2010
|
|
|
shukriya dost |
hamesha wang di trah bahut hi khoobsurat alfaaz Sukhwinder Amrit ji de...meharbaani saanjh krn lyi....
aap de sanmukh kuj Ranjit kingra sahab de lafz...
ਸਾਰੇ ਅੱਥਰੂ ਅੱਥਰੂ ਨਹੀਂ ਹੁੰਦੇ, ਹੁੰਦਾ ਅੱਥਰੂਆਂ ਦੇ ਵਿੱਚ ਫਰਕ ਲੋਕੋ | ਇੱਕ ਝੂਠੇ ਦਿਖਾਵੇ ਦੇ ਅੱਥਰੂ ਨੇ, ਇੱਕ ਗੁੱਸੇ ਦੇ, ਲਾਉਣ ਜੋ ਤਰਕ ਲੋਕੋ | ਦੀਦ ਯਾਰ ਦੀ ਅੱਥਰੂ ਸਵਰਗ ਹੁੰਦੇ, ਯਾਰ ਵਿੱਛੜੇ ਅੱਥਰੂ ਨਰਕ ਲੋਕੋ | ਵਿਰਲਾ ਕਿੰਗਰੇ ਸਮਝਦੈ ਅੱਥਰੂਆਂ ਨੂੰ ਹੁੰਦੇ ਅੱਥਰੂ ਦਿਲੇ ਦਾ ਅਰਕ ਲੋਕੋ |
|
|
21 Jan 2010
|
|
|
|
|
ਦਿਲ ਤਾ ਹੈ ਦਿਲਦਾਰ ਲੱਭਦੇ ਹਾ ਗਮ ਤਾ ਹੈ ਗਮਖਾਰ ਲੱਭਦੇ ਹਾ
ਜਰੂਰੀ ਨਹੀ ਤੂੰ ਮਹਿਬੂਬ ਬਣਕੇ ਮਿਲੇ
ਅਸੀ ਤਾ ਹਰ ਰਿਸ਼ਤੇ ਚੌ ਪਿਆਰ ਲੱਭਦੇ ਹਾ
|
|
21 Jan 2010
|
|
|
-- ਹਰਬੰਸ ਮਾਛੀਵਾੜਾ |
ਕੁਝ ਸਮਝ ਆਉਂਦੀ ਨਹੀਂ ਇਹ ਕਿਸ ਤਰ੍ਹਾਂ ਦਾ ਸ਼ਹਿਰ ਹੈ ਰੁੱਖ ਥਾਂ ਥਾਂ 'ਤੇ ਖੜ੍ਹੇ ਨੇ ਪਰ ਕਿਤੇ ਸਾਇਆ ਨਹੀਂ, ਜਿ਼ੰਦਗੀ ਮੁਜ਼ਰਿਮ ਹਾਂ ਤੇਰਾ ਜੀਅ ਕਰੇ ਜੋ ਦੇ ਸਜ਼ਾ ਬਣਦੀ ਹੱਦ ਤੱਕ ਜ਼ੁਲਫ਼ ਤੇਰੀ ਨੂੰ ਜੋ ਸੁਲਝਾਇਆ ਨਹੀਂ.......
|
|
21 Jan 2010
|
|
|
|
Great going mitro lagge raho..
|
|
21 Jan 2010
|
|
|
|
ਨਾ ਮਿਲਣ ਦਾ
ਨਾ ਖੁਸ਼ੀ ਦਾ
ਏਸ ਚ' ਕੋਈ ਲਫਜ ਹੈ
ਕਿਸ ਤਰ੍ਹਾ ਦਾ ਖ੍ਹਤ ਹੈ?
ਇਹ ਮੇਰੀ ਹਥੇਲੀ ਜਿਹਾ
|
|
21 Jan 2010
|
|
|
|
ਇੱਕ ਪੰਨਾ ਤਾਂ ਪਰਤਾ ਕੇ ਵੇਖ ਕਦੇ ਮੇਰੇ ਅਤੀਤ ਦਾ, ਸ਼ਾਇਦ ਮੈਨੂੰ ਮੁੜ ਜਿਉਣ ਦੇ ਬਹਾਨੇ ਮਿਲ ਜਾਣ...
|
|
21 Jan 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|