Home > Communities > Punjabi Poetry > Forum > messages
bht vdiya mundyo..keep on sharing,,
21 Jan 2010
ਆਇਆ ਇਲਜ਼ਾਮ ਆਖਿਰ ਮੌਸਮਾ ਸਿਰ ਹੀ..
ਕਿਸੇ ਨਾ ਕਮਜ਼ੋਰ ਰੁੱਖ ਨੂੰ ਪੱਤੇ ਝਾੜਣ ਦਾ ਸਬੱਬ ਪੁਛਿਆ....
21 Jan 2010
ਜਿਸਦੇ ਘਰ ਵਿੱਚ ਪਹੁੰਚ ਰਿਹਾ ਏ ਮੁਫ਼ਤ 'ਚ ਰਾਸ਼ਨ ਪਾਣੀ, ਉਸਨੂੰ ਆਪੇ ਲੱਗਣੀ ਜ਼ੀਰੋ ਪਰਸੈਂਟ ਈ ਮਹਿੰਗਾਈ ।
22 Jan 2010
Khushboo teri yaari di saanu mehka jaandi hai, teri har ik kitti hoyi gal saanu behka jaandi hai, saah taan bahut der lagaande ne aun -jaan vich, har saah ton pehle teri yaad aa jaandi hai
22 Jan 2010
ungiliyan tutt gyian pathar nu trashde trashde . jadon yaar di surat bni tan kharidaar aa gaye .... !!
stalin sent me..donot no abt writer..may b he himself or i donot know.. but i liked it..
22 Jan 2010
bahut khoob jaspreet ji..menu b bhejeya c ohna c same ehi...
aah mere walon...
jazbaat jinne b ne sab meri trah ne bejubaan
jo tenu main keh na sakeya,oh meri ajj khamoshi(chup) kahegi.. ...
bahut khoob jaspreet ji..menu b bhejeya c ohna c same ehi...
aah mere walon...
jazbaat jinne b ne sab meri trah ne bejubaan
jo tenu main keh na sakeya,oh meri ajj khamoshi(chup) kahegi.. ...
Yoy may enter 30000 more characters.
22 Jan 2010
ਮੇਰੇ ਤਰਸਦੇ ਨੈਣਾਂ ਦੀ ਪਿਆਸ ਨੀ ਮੁੱਕਣੀ, ਓਹਦੀਆ ਯਾਦਾਂ ਦੀ ਹੁੰਦੀ ਬਰਸਾਤ ਨੀ ਮੁੱਕਣੀ. ਜਿੰਦ ਮੁੱਕ ਜਾਣੀ,ਸਾਹ ਰੁੱਕ ਜਾਨੇ, ਪਰ ਉਸਨੂੰ ਮਿਲਣ ਦੀ ਆਸ ਨੀ ਮੁੱਕਣੀ......
22 Jan 2010
ਤੂੰ ਇਸ ਤਰਾ ਕਿਓ ਨਹੀ ਬਣ ਜਾਦੀ
ਜਿੰਦਾ ਮੂੰਹ ਜੁਬਾਨੀ ਗੀਤ ਹੁੰਦੇ ਹਨ
ਹਰ ਵਾਰ ਤੇਨੂੰ ਫੱਟੀ ਵਾਗ ਲਿਖਣਾ ਕਿਓ ਪੈਦਾ ਏ
23 Jan 2010
paash
ਤੂੰ ਇਸ ਤਰਾ ਕਿਓ ਨਹੀ ਬਣ ਜਾਦੀ
ਜਿੰਦਾ ਮੂੰਹ ਜੁਬਾਨੀ ਗੀਤ ਹੁੰਦੇ ਹਨ
ਹਰ ਵਾਰ ਤੇਨੂੰ ਫੱਟੀ ਵਾਗ ਲਿਖਣਾ ਕਿਓ ਪੈਦਾ ਏ
23 Jan 2010
ਅਜਨਬੀ ਲੋਕ ਵੀ ਦੇਣ ਲੱਗੇ ਨੇ ਇਲਜ਼ਾਮ ਹੁਣ ਮੈਨੂੰ.... ਕਿੱਥੇ ਲੈਕੇ ਜਾਵੇਗੀ ਇਹ ਪਹਿਚਾਣ ਹੁਣ ਮੈਨੂੰ.............. ਭੁੱਲਣਾ ਚਾਹਵਾਂ ਤਾਂ ਦੱਸ ਕਿਵੇਂ ਭਲਾਂਵਾ ਤੈਂਨੂੰ.......... ਲੋਕੀ ਬੁਲਾਂਉਦੇ ਨੇ ਤੇਰਾ ਨਾਮ ਲੈਕੇ ਹੁਣ ਮੈਨੂੰ......
23 Jan 2010
Copyright © 2009 - punjabizm.com & kosey chanan sathh