Punjabi Poetry
 View Forum
 Create New Topic
  Home > Communities > Punjabi Poetry > Forum > messages
Showing page 27 of 61 << First   << Prev    23  24  25  26  27  28  29  30  31  32  Next >>   Last >> 
AmAn  rAndhAwA
AmAn
Posts: 56
Gender: Female
Joined: 22/Jan/2010
Location: batala
View All Topics by AmAn
View All Posts by AmAn
 

ਚੰਦ  ਲਮ੍ਹੋੰ  ਮੇਂ  ਰੁਖ  ਬਦਲਤੀ  ਹੈ  ਜ਼ਿੰਦਗੀ ,
ਵਰਨਾ  ਦਿਲ  ਘਾਯਲ  ਨਹੀ  ਹੋਤਾ ,
ਯੂਹੀ  ਹਥੋਂ  ਮੇਂ  ਕਲਾਮ  ਨਹੀ  ਆਤੀ ,
ਪੈਦਾਇਸ਼ੀ  ਕੋਈ  ਸ਼ਾਯਰ  ਨਹੀ  ਹੋਤਾ

23 Jan 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Bahut wadhiya sare hi. Keep rocking

23 Jan 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Jaan to wadh ke pyar karde ha par door hon to darde ha, sach jaani asi pyar tere vich kamle haan bas kamliyan gallan karde haan.

23 Jan 2010

ਇੱਕ ਕੁੜੀ ਜਿਹਦਾ ਨਾਂ ਮੁਹੱਬਤ ...
ਇੱਕ ਕੁੜੀ ਜਿਹਦਾ ਨਾਂ ਮੁਹੱਬਤ
Posts: 88
Gender: Female
Joined: 10/Dec/2009
Location: ਝੰਗ ਸਿਆਲ, ਝਨਾ ਤੋਂ ਪਾਰ, ਸ਼ਹਿਰ ਭੰਬੋਰ...
View All Topics by ਇੱਕ ਕੁੜੀ ਜਿਹਦਾ ਨਾਂ ਮੁਹੱਬਤ
View All Posts by ਇੱਕ ਕੁੜੀ ਜਿਹਦਾ ਨਾਂ ਮੁਹੱਬਤ
 

ਜਿਸ ਦਿਨ ਪਾਣੀ ਮੁੱਕ ਗਏ ਦਰਿਆਵਾਂ ਦੇ,
ਜੇ ਕਦੇ ਬਦਲੇ ਰੁੱਖ ਹਵਾਵਾਂ ਦੇ,
ਜਾਂ ਕਦੇ ਪੱਛਮ ਵਿਚੋ ਵਗੀ ਪੁਰਵਾਈ,
ਤਾਂ ਉਸ ਦਿਨ ਸਮਝੀ ਤੇਰੀ ਯਾਦ ਨਈ ਆਈ!!

23 Jan 2010

hardeep kaur dhindsa
hardeep
Posts: 707
Gender: Female
Joined: 24/Jan/2010
Location: boston
View All Topics by hardeep
View All Posts by hardeep
 

zindgi jeon lae pal pal marna pe reha,

paarey warga din hai chad da,dhaarey wargi raat

25 Jan 2010

Gursaab Mal
Gursaab
Posts: 228
Gender: Male
Joined: 26/May/2009
Location: ferozepur
View All Topics by Gursaab
View All Posts by Gursaab
 
paash

ਅਸੀ ਬੇ-ਅਣਖੀ ਦੀਆ ਤੰਦਾ ਚ

ਅਮਨ ਵਰਗਾ ਕੁਝ ਉਣਦੇ ਰਹੇ

ਅਸੀਂ ਬਰਛੀ ਵਾਂਗ ਹੱਡਾਂ ਚ ਖੁਭੇ ਹੌਏ

ਸਾਲਾਂ ਨੂੰ ਉਮਰ ਕਹਿੰਦੇ ਹਾ

25 Jan 2010

Gursaab Mal
Gursaab
Posts: 228
Gender: Male
Joined: 26/May/2009
Location: ferozepur
View All Topics by Gursaab
View All Posts by Gursaab
 

ਬਸ ਕੁਝ ਪਲ ਹੌਰ

ਤੇਰੇ ਚਿਹਰੇ ਦੀ ਯਾਦ ਵਿਚ

ਬਾਕੀ ਤਾ ਸਾਰੀ ਓਮਰ

ਆਪਣੇ ਨਕਸ਼ ਹੀ ਢੂੰਢਣ ਤੌ ਵਿਹਲ ਨਹੀ ਮਿਲਣੀ

 

 

25 Jan 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 
Hardam Singh Maan


ਸਿਦਕ ਦੇ ਸਾਹਵੇਂ ਸਿਤਮ ਉਹਦੇ ਨੇ ਹਰਨਾ ਹੈ ਹਰ ਹਾਲ
ਰਿਸਦੇ ਜ਼ਖ਼ਮਾਂ ਨੇ ਵੀ ਇਕ ਦਿਨ ਭਰਨਾ ਹੈ ਹਰ ਹਾਲ...

ਨੰਗੇ ਪੈਰੀਂ, ਤੱਤੀ ਰੇਤ ਦਾ ਕਣ ਕਣ ਛਾਣ ਲਵੀਂ
ਜੀਵਨ ਦਾ ਇਹ ਮਾਰੂਥਲ ਸਰ ਕਰਨਾ ਹੈ ਹਰ ਹਾਲ.....

26 Jan 2010

aman bhardwaj
aman
Posts: 1
Gender: Male
Joined: 04/Dec/2009
Location: gurdaspur
View All Topics by aman
View All Posts by aman
 
masti manna

ਕੋਈ ਕਹਿੰਦਾ ਵਾਲ ਵਧਾ,
ਕੋਈ ਕਹਿੰਦਾ ਵਾਲ ਕਟਾ,
ਜਿੰਨੇ ਰੱਬ ਦੇ ਖੈਰਖੁਆ,
ਆਪਣੀ-2 ਦੇਣ ਸਲਾਹ,
ਕੁਝ ਕਹਿੰਦੇ ਰੱਬ ਇੱਕੋ ਹੀ ਆ,
ਕਿਸ ਨੂੰ ਹੈ ਕਿਸ ਦੀ ਪਰਵਾਹ,
ਆਪਣੇ-2 ਲਾਉਦੇ ਦਾਅ,
ਛੱਡ ਧਰਮਾਂ ਦੇ ਝਗਡ਼ੇ ,
ਜਿਹਡ਼ੇ ਨਾ ਵੱਸ ਤੇਰੇ ਨਾ ਵੱਸ ਮੇਰੇ,
ਸਭ ਦੇ ਪੇਕੇ, ਸਹੁਰੇ ਕਿਹਡ਼ੇ ,
ਤੈਨੂੰ ਕੀ ਪਰਵਾਹ,
ਮਸਤੀ ਮਨਾ -ਮਸਤੀ ਮਨਾ .......

26 Jan 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

bht achha...

26 Jan 2010

Showing page 27 of 61 << First   << Prev    23  24  25  26  27  28  29  30  31  32  Next >>   Last >> 
Reply