|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
|
tasvi de PaNj(5) DaNey:(BEEDS)
tasvi de panj daney
sada dil saaf mahiya
sada dil saaf mahiya
tere dil diya raab janey
ve tere dil diya raab janey................
|
|
22 Jul 2010
|
|
|
|
|
|
| mahi |
sadak chaldi te luk pawa.....
aj mere mahiye auna...
sir dho k clip lawa...
|
|
09 Sep 2010
|
|
|
|
| coat killi te |
kudi:-coat killi te na tangeya kro
j sada nal nahi bolna
sadi gali v na langeya kro
munda:-coat killi te hi tangna e...
eh gali tere peo di nhi
asa etho hi langna e...
|
|
09 Sep 2010
|
|
|
|
|
ਦੋ ਤਾਰਾ ਲਿਸ਼ਕਦੀਆ , ਅਸਾਂ ਤੇਰੀ ਨਬਜ਼ ਦੇਖੀ , ਤੈੰਨੂ ਮਰਜਾਂ ਇਸ਼ਕ਼ ਦੀਆਂ ....
|
|
01 Oct 2010
|
|
|
|
|
ਕੋਠੇ ਉਤੇ ਤਾਰ ਪਈ ,
ਵੇ ਫੁੱਲ ਵੇ ਗੁਲਾਬ ਦਿਆ ,
ਰਾਤੀ ਤੇਰੇ ਪਿੱਛੇ ਮਾਰ ਪਈ...
|
|
01 Oct 2010
|
|
|
|
|
|
|
|
|
ਕਾਲੇ ਰੰਗ ਦਾ ਗੁਲਾਬ ਕੋਈ ਨਾ....
ਦੁਨੀਆ ਤੇ ਲਖ ਸੋਹਣੇ ....
ਮੇਰੇ ਮਾਹੀਏ ਦਾ ਜਵਾਬ ਕੋਈ ਨਾ .....
ਕਾਲੇ ਰੰਗ ਦਾ ਗੁਲਾਬ ਕੋਈ ਨਾ....
ਦੁਨੀਆ ਤੇ ਲਖ ਸੋਹਣੇ ....
ਮੇਰੇ ਮਾਹੀਏ ਦਾ ਜਵਾਬ ਕੋਈ ਨਾ .....
|
|
11 Oct 2010
|
|
|
|
|
ਦੋ ਜੁਲਫਾਂ ਛੱਲੇ ਵੇ ਛੱਲੇ ਵੇ ........
ਸਾਰਾ ਜੱਗ ਸੋਹਣਾ ਏ....
ਮੇਰੇ ਮਾਹੀਏ ਤੋਂ ਥੱਲੇ ਵੇ ਥੱਲੇ ....
ਦੋ ਜੁਲਫਾਂ ਛੱਲੇ ਵੇ ਛੱਲੇ ਵੇ ........
ਸਾਰਾ ਜੱਗ ਸੋਹਣਾ ਏ....
ਮੇਰੇ ਮਾਹੀਏ ਤੋਂ ਥੱਲੇ ਵੇ ਥੱਲੇ ....
|
|
11 Oct 2010
|
|
|
|
|
ਕੋਠੇ ਤੋਂ ਡਿਗ ਮਾਹੀਆ ... ਹਾਏ ਵੇ ਕੋਠੇ ਤੋਂ ਡਿਗ ਮਾਹੀਆ ... ਲੋਕਾਂ ਦੀ ਤਾਂ ਲੱਤ ਟੁੱਟਦੀ .... ਤੇਰਾ ਫੁੱਟ ਜਾਵੇ ਢਿਡ ਮਾਹੀਆ ....
|
|
27 Oct 2010
|
|
|
|
|
ਕੋਠੇ ਤੇ ਕਿਲ ਮਾਹੀਆ .. ਹਾਏ ਵੇ ਕੋਠੇ ਤੇ ਕਿਲ ਮਾਹੀਆ .. ਕੋਠੇ ਤੇ ਕਿਲ ਮਾਹੀਆ .. ਪੇਟ੍ਰੋਲ ਦੇ ਰੇਟ ਵਧ ਗੇ ਹੁਣ ਸੁਪਨੇ ਆ ਚ ਮਿਲ ਮਾਹੀਆ....
|
|
27 Oct 2010
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|