gota launi aa pakhian nu,
tuir pardes gayeo
rona de geo akhiyan nu
ਸੋਹਣਿਆ ਵੇ ਦੋ ਫੱਲਕੇ ਫੁੱਲ ਗਏ ਨੇਵੇ ਦੋ ਫੱਲਕੇ ਫੁੱਲ ਗਏ ਨੇਬਹੁਤਿਆਂ ਪਿਆਰਾਂ ਵਾਲਿਆਸਾਡੇ ਚੇਤੇ ਈ ਭੁੱਲ ਗਏ ਨੇ ਵੇ ਸਾਡੇ ਚੇਤੇ ਈ ਭੁੱਲ ਗਏ ਨੇ ।
ਸੋਹਣੀਏਂ ਨੀ ਤੰਗ ਕੁੜਤਾ ਤਰੀਜ਼ਾਂ ਦਾਨੀਂ ਤੰਗ ਕੁੜਤਾ ਤਰੀਜ਼ਾਂ ਦਾਤੇਰਾ ਮੇਰਾ ਦੋਸ਼ ਕੋਈ ਨਾਇਹ ਤਾਂ ਲਿਖਿਆ ਨਸੀਬਾਂ ਦਾਨੀਂ ਇਹ ਤਾਂ ਲਿਖਿਆ ਨਸੀਬਾਂ ਦਾ ।
ਪਹਾੜੀ ਤੋਂ ਰਿੜ ਵੱਟਿਆਪਹਾੜੀ ਤੋਂ ਰਿੜ ਵੱਟਿਆਓ ਜੀਹਨੇ ਯਾਰੀ ਨਹੀਂ ਲਾਈਉਹਨੇ ਦੁਨੀਆਂ ਤੋਂ ਕੀ ਖੱਟਿਆ ।
mere gal gal pani ae,
aje tak tu mahiya...aje tak tu mahiya
sadi kadar ki jani ae....sadi kadar ki jani ae..
Paani khooh da mitha hai.....
Sanu channa chain na pwe....
Jado da tera mukhraa ditha ae.....
:)
Kothe te taar pyi....
Sohnea kothe te taar pyi....
phul ve gulaab deya........
main taitho jind jaan vaar gyi.....
nice one kamal...
thanks amrinder
ਨਿਮ੍ਹਾਂ ਨਿਮ੍ਹਾਂ ਮੀਂਹ ਵਰਦਾ ਵੇ ਯਾਰਾ,
ਨਿਮ੍ਹਾਂ ਨਿਮ੍ਹਾਂ ਮੀਂਹ ਵਰਦਾ,,,,,,,,,,,
ਨਾਂ ਤੇਰਾ ਲੈਕੇ ਸੋਹਣਿਆ ਵੇ,
ਬੋਲੀ ਪਾਉਣ ਨੂੰ ਜੀ ਕਰਦਾ,,,
ਵੇ ਬੋਲੀ ਪਾਉਣ ਨੂੰ ਜੀ ਕਰਦਾ,,,