|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
|
ਟੋਭੇ... ਵਿਚ ਜਲ ਪਰੀਆਂ , ਸੂਟ ਵੇ ਫਿਰੋਜ਼ੀ ਰੰਗ ਦਾ , ਏਹਨੇ ਦਿਲ ਦੀਆਂ ਬੁਝ ਧਰੀਆਂ
|
|
14 Nov 2010
|
|
|
|
|
|
|
patnaa utty ayee bedi
maahia namaz padhy
khory mangda dua kehdi
|
|
17 Nov 2010
|
|
|
|
|
koi ooonth qataary ne
rozi saanu rabb deni
kuooon vatan visaary ne
|
|
17 Nov 2010
|
|
|
|
|
ਪੱਤਾ ਲੱਗਿਆ ਏ ਟਾਹਣੀ ਨੂੰ -- ਦਿਲ ਚ ਹਜ਼ਾਰਾ ਖੁਸ਼ੀਆ ਹਾਣੀ ਮਿਲ ਜਾਂਦੇ ਹਾਣੀ ਨੂੰ
|
|
27 Nov 2010
|
|
|
|
|
tute dil da ilaaz nai
tute dil da ilaaz nai
lagiyan na tod chann ve
sade Pind da Revaaj nai...
(Dilshad akhtar)
|
|
27 Nov 2010
|
|
|
|
|
|
|
ਪੱਤਾ ਉਡ ਗਿਆ ਦੂਰ ਕਿਤੇ ਕਦੇ ਵੀ ਨਾ ਮਿਲ ਸਕੀਏ ਨਾ ਹੌਈਏ ਐਨਾ ਮਜਬੂਰ ਕਿਤੇ
|
|
28 Nov 2010
|
|
|
|
|
kothe te kil mahiya kothe te kil mahiya lokan diyan ron akhiyan sada ronda e dil mahiya . kothe te kaan mahiya kothe te kaan mahiya milna te mil a k nai te khasma nu kha mahiya . chhapri vich amb tarda chhapri vich amb tarda yaar di judayi naalon rab paida ee na karda . maj kille kol beh gayi ae maj kille kol beh gayi ae saade walon naah koi naa gal tere walon reh gayi ae . paani vich jokan ne paani vich jokan ne jina piche tu firdi sadi jutti diyan nokan ne .
|
|
07 Jan 2011
|
|
|
|
| ਦੋ ਜੋੜੇ ਜੋਕਾਂ(jokan) ਦੇ... |
ਦੋ ਜੋੜੇ ਜੋਕਾਂ(jokan) ਦੇ... ਦੋ ਜੋੜੇ ਜੋਕਾਂ((jokan) ਦੇ...
ਵੇ ਅਸੀਂ ਤੇਨੂੰ ਪਿਆਰ ਕਰੀਏ...
ਦਿਲ ਸੜਦੇ ਨੇ ਲੋਕਾਂ ਦੇ...
|
|
22 Jan 2011
|
|
|
|
|
kothe ton dig mahia, lokan di tan tang tutdi,
ve tera phut jave dhid mahia
|
|
03 Feb 2011
|
|
|
|
|
ਰੰਗ ਪੀਲਾ ਏ ਪਤਿਆ ਦਾ ਮੰਗਦੀ ਦੂਆਵਾ ਨਿਤ ਮੈ ਦਮ ਨਿਕਲੇ ਇਕਠਿਆ ਦਾ
ਪਤੇ ਟੁਟ ਕੇ ਤੇ ਜੁੜਦੇ ਨਹੀ ਪੰਛੀ ਪਰਦੇਸੀ ਸੋਹਣੀਏ ਓਡ ਗਏ ਪਿਛੇ ਮੁੜਦੇ ਨਹੀ
ਪਤਾ ਸੜ ਕੇ ਸੁਆਹ ਹੋਇਆ ਕਦੇ ਨਾ ਤੂ ਸਾਰ ਲਈ ਕਹਤੋ ਬੇ - ਪਰਵਾਹ ਹੋਇਆ
|
|
08 Mar 2011
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|