|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
|
ਮੁੰਡੇ ਦੀ ਕੁੜੀ ਨਾਲ ਕੰਪਿਊਟਰ ਤੇ chat ਸੀ ਹੁੰਦੀ ਓ ਕੰਪਿਊਟਰ ਤੇ chat ਸੀ ਹੁੰਦੀ ਜਦ ਓਹਨਾ ਵਿਖਾਇਆ ਮੁਖੜਾ ਮੁੰਡਾ ਕਿਹਦਾ profile ਵਾਲੀ ਫੋਟੋ ਨਾਲ ਸੂਰਤ match ਨਹੀ ਹੁੰਦੀ...
|
|
27 Oct 2010
|
|
|
|
|
|
|
haahaaaa haaaa haha maannn saab eee gall kharri kahi eeeeee...............
|
|
04 Nov 2010
|
|
|
|
|
GADI CHALDE A LEKAA TE, GADI CHALDE A LEKAA TE AGEE MAHIYA NIT MILDA HUN MILDA TARIKA TE
|
|
05 Nov 2010
|
|
|
|
|
|
| gr8 going!!!!!!!!!!!! |
lol...some really funny ones............tappe jaari rakho bai.....keep it up
|
|
07 Nov 2010
|
|
|
|
|
|
|
ਕੋਠੇ ਤੇ ਤਾਰ ਪਈ ,ਕੋਠੇ ਤੇ ਤਾਰ ਪਈ.................. ਫੁਲ ਵੇ ਗੁਲਾਬ ਦੇਯਾ................ ਰਾਤੀਂ ਤੇਰੇ ਪਿਛੇ ਮਾਰ ਪਈ ..............
|
|
11 Nov 2010
|
|
|
|
|
ਤਾਰਾ ਅੰਬਰਾਂ 'ਤੇ ਚਮਕ ਰਿਹਾ,
ਤਾਰਾ ਅੰਬਰਾਂ 'ਤੇ ਚਮਕ ਰਿਹਾ ..........,
ਯਾਰਾ ਸਾਡਾ ਦਿਲ ਤੈਨੂੰ ਦੇਖ ਕੇ ਧੜਕ ਰਿਹਾ,
ਤੈਨੂੰ ਦੇਖ ਕੇ ਧੜਕ ਰਿਹਾ .........|
ਤਾਰਾ ਅੰਬਰਾਂ 'ਤੇ ਚਮਕ ਰਿਹਾ,
ਤਾਰਾ ਅੰਬਰਾਂ 'ਤੇ ਚਮਕ ਰਿਹਾ ..........,
ਯਾਰਾ ਸਾਡਾ ਦਿਲ ਤੈਨੂੰ ਦੇਖ ਕੇ ਧੜਕ ਰਿਹਾ,
ਤੈਨੂੰ ਦੇਖ ਕੇ ਧੜਕ ਰਿਹਾ .........|
|
|
12 Nov 2010
|
|
|
|
|
ਓ ਫੁੱਲ ਨੀਲੇ ਨੀਲੇ ਵੇ ...
ਓ ਫੁੱਲ ਨੀਲੇ ਨੀਲੇ ਵੇ ...
ਯਾਰਾ ਸਾਡੀ ਜਾਨ ਨਿੱਕਲੇ ,
ਮਾਹਿਆ ਸਾਡੀ ਜਾਨ ਨਿੱਕਲੇ, ਕਰ ਮਿਲਣ ਦੇ ਹੀਲੇ ਵੇ,
ਕਰ ਮਿਲਣ ਦੇ ਹੀਲੇ ਵੇ .......ਕਰ ਮਿਲਣ ਦੇ ਹੀਲੇ ਵੇ |
ਓ ਫੁੱਲ ਨੀਲੇ ਨੀਲੇ ਵੇ ...
ਓ ਫੁੱਲ ਨੀਲੇ ਨੀਲੇ ਵੇ ...
ਯਾਰਾ ਸਾਡੀ ਜਾਨ ਨਿੱਕਲੇ ,
ਮਾਹਿਆ ਸਾਡੀ ਜਾਨ ਨਿੱਕਲੇ, ਕਰ ਮਿਲਣ ਦੇ ਹੀਲੇ ਵੇ,
ਕਰ ਮਿਲਣ ਦੇ ਹੀਲੇ ਵੇ .......ਕਰ ਮਿਲਣ ਦੇ ਹੀਲੇ ਵੇ |
|
|
14 Nov 2010
|
|
|
|
|
ਮਾਹੀਆ ਚਲਿਆ ਬਜਾਰੀ ਏ
ਮਾਹੀਆ ਚਲਿਆ ਬਜਾਰੀ ਏ ....
ਕਿਹੜੀ ਮੈਂ ਮੰਗ ਪਾਵਾਂ, ਮਾਹੀਆ ਬੜਾ ਹੰਕਾਰੀ ਏ
ਮਾਹੀਆ ਬੜਾ ਹੰਕਾਰੀ ਏ ....ਮਾਹੀਆ ਬੜਾ ਹੰਕਾਰੀ ਏ
ਮਾਹੀਆ ਚਲਿਆ ਬਜਾਰੀ ਏ
ਮਾਹੀਆ ਚਲਿਆ ਬਜਾਰੀ ਏ ....
ਕਿਹੜੀ ਮੈਂ ਮੰਗ ਪਾਵਾਂ, ਮਾਹੀਆ ਬੜਾ ਹੰਕਾਰੀ ਏ
ਮਾਹੀਆ ਬੜਾ ਹੰਕਾਰੀ ਏ ....ਮਾਹੀਆ ਬੜਾ ਹੰਕਾਰੀ ਏ
|
|
14 Nov 2010
|
|
|
|
|
ਵਿਆਹੇ ਦਾ ਚਾਅ ਪੂਰਾ ਏ
ਵਿਆਹੇ ਦਾ ਚਾਅ ਪੂਰਾ,
ਮਾਹੀਆ ਸਾਡਾ ਛੜਾ ਰਹਿ ਗਿਆ, ਚਾਅ ਰਹਿ ਗਿਆ ਅਧੂਰਾ ਏ |
ਵਿਆਹੇ ਦਾ ਚਾਅ ਪੂਰਾ ਏ
ਵਿਆਹੇ ਦਾ ਚਾਅ ਪੂਰਾ,
ਮਾਹੀਆ ਸਾਡਾ ਛੜਾ ਰਹਿ ਗਿਆ, ਚਾਅ ਰਹਿ ਗਿਆ ਅਧੂਰਾ ਏ |
|
|
14 Nov 2010
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|