|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
|
ਗੁਰਪੀ੍ਤ ਬਾਈ ਤੁਹਾਡਾ ਜਵਾਬ ਗਲਤ ਹੈ..। ਕੋਈ ਹੋਰ ਜੋ ਦੱਸ ਸਕਦਾ ਹੋਵੇ ??
|
|
10 Aug 2011
|
|
|
|
|
|
|
ਔੜ- ਔੜ ਘਾਟ ਹੁੰਦੀ ਹੈ... ਜਿਵੇਂ ਫਸਲ ਨੂੰ ਪਾਣੀ ਲਾਉਣ ਵਾਲਾ ਹੋਵੇ ਤਾਂ ਕਿਹਾ ਜਾਂਦਾ ਕਿ ਔੜ ਲੱਗੀ ਹੈ..।
ਸੱਗੀ ਫੁੱਲ- ਔਰਤ ਦੇ ਸਿਰ 'ਤੇ ਪਾਉਣ ਵਾਲਾ ਗਹਿਣਾ
ਨੜੇ- ਤਾਣੀ ਤਣਨ ਵੇਲੇ ਜੋ ਲੋਹੇ ਦੇ ਲੰਬੇ ਸਰੀਏ 'ਤੇ ਚੜਾਏ ਜਾਂਦੇ ਹਨ..।
|
|
10 Aug 2011
|
|
|
|
|
bahut he wadhia ...........inne new words sikhan nu mil rahe hun........shukriya dosto
|
|
10 Aug 2011
|
|
|
|
|
ਘਗਰੇ ਦੇ ਥਲੇ ਲਾਇਆ ਜਾਣ ਵਾਲਾ ਕਪੜਾ .
ਇਹ ਇੱਕ ਲੋਕ ਗੀਤ ਬੀ ਆ "ਘਗਰੇ ਦੀ ਵੇ ਲੋਣ ਭਿਜ ਗਈ
ਘਗਰੇ ਦੇ ਥਲੇ ਲਾਇਆ ਜਾਣ ਵਾਲਾ ਕਪੜਾ .
ਇਹ ਇੱਕ ਲੋਕ ਗੀਤ ਬੀ ਆ "ਘਗਰੇ ਦੀ ਵੇ ਲੋਣ ਭਿਜ ਗਈ
|
|
11 Aug 2011
|
|
|
|
|
ਹਾਂ ਬਾਈ ਹੁਣ ਠੀਕ ਆ..। ਲੌਣ ਸਿਰਫ ਘੱਗਰੇ ਦੇ ਹੇਠਾਂ ਲੱਗਦਾ ਹੈ ਜਿਵੇਂ ਕਿਸੇ ਚੁੰਨੀ ਦੇ ਕਿਨਾਰੇ 'ਤੇ ਗੋਟਾ ਲੱਗਿਆ ਹੋਵੇ..।
|
|
11 Aug 2011
|
|
|
|
|
|
|
ਭੜੋਲਾ
ਮੂੜਾ
ਨੋਕ
ਭੜੋਲਾ
ਮੂੜਾ
ਨੋਕ
|
|
11 Aug 2011
|
|
|
|
|
ਬਾਈ ਮੈਨੂੰ ਇਹਨਾਂ ਦੇ ਜਵਾਬ ਨੀ ਮਿਲੇ ਅਜੇ ਤੱਕ... ਪਹਿਲਾਂ ਇਹਨਾਂ ਦੇ ਜਵਾਬ ਦੱਸੋ..? 1- ਗਾਂਧੀ 2- ਮੌਣ 3- ਸਲੰਘ
|
|
15 Aug 2011
|
|
|
|
|
ਹੱਦ ਹੋ ਗਈ ਕੋਈ ਦੱਸਦਾ ਈ ਨਹੀਂ ਜਵਾਬ..!!!!!
|
|
20 Aug 2011
|
|
|
|
|
22 g jwaab taan mai kaafi smaa pehla de dene c ,
pehla tuc keh ditta koi hor bnda ans, deve fir mera time nhi lagga pc te baithan da
je koi utter glt howe taan dass deyo veer ji
1- ਗਾਂਧੀ~ਪੁਰਾਣੇ ਸਮਿਆਂ ਵਿਚ ਖੂਹ ਗੇੜਨ ਜਾਂ ਪਠੇ ਕੁਤਰਨ ਵਾਲੀ ਮਸ਼ੀਨ ਗੇੜਨ ਲਈ ਧਰਤੀ ਦੇ ਸਮਾਨਾਂਤਰ ਲੱਗੇ ਦੰਦਿਆਂ ਵਾਲੇ ਚੱਕਰ ਨੂੰ ਗੁਮਾਉਣ ਲਈ ਉਸਦੇ ਉੱਪਰ ਜੋ ਲੱਕੜ ਲਾਈ ਜਾਂਦੀ ਸੀ ਉਸਨੂੰ ਗਾਂਧੀ ਕਹਿੰਦੇ ਸਨ ਜਿਸਦੇ ਨਾਲ ਬਲਦ ਜੁੜਦੇ ਸਨ |
2- ਮੌਣ~ਖੂਹ ਦੀ ਉਪਰਲੀ ਬੰਨੀ ਨੂੰ ਮੌਣ ਕਹਿੰਦੇ ਹਨ 3- ਸਲੰਘ~ਲੱਕੜ ਦੇ ਦਸਤੇ ਮੂਹਰੇ ਦੋ ਤਲਵਾਰ ਦੇ ਆਕਾਰ ਵਰਗੀਆਂ ਲੱਕੜ ਜਾਂ ਲੋਹੇ ਦੀਆਂ ਛੂਰੀਆਂ ਲੱਗੀਆਂ ਹੁੰਦੀਆਂ ਹਨ ਇਹ ਛਿਟੀਆਂ ਜਾਂ ਪਰਾਲੀ ਲੱਦਣ ਲਈ ਵਰਤਿਆਂ ਜਾਂਦਾ ਹੈ |
|
|
21 Aug 2011
|
|
|
|
|
ਮੈਨੂ ਲਗਦਾ ਮੋਣ ਆੱਟੇ ਵਿਚ ਘੀ ਜਾ ਤੇਲ ਪਕੇ ਗੁਨਨ ਨੂ ਕੇਹਾ ਜਾਂਦਾ ਹੈ ਬੀ ਆੱਟੇ ਨੂ ਮੋਣ ਦਿਤੀ ਹੈ
|
|
23 Aug 2011
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|