|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
|
ਹਰਿੰਦਰ ਵੀਰ ਜੀ ,,,,,,,
ਦੱਸੋ ਹੁਣ ਕੀ ਠੀਕ ਆ ਤੇ ਕੀ ਗਲਤ ਆ
|
|
23 Aug 2011
|
|
|
|
|
|
|
ਲੈ, ਗਲਤ ਕਿਵੇਂ ਹੋ ਸਕਦਾ ਵੀਰ.. ਬਿਲਕੁਲ ਠੀਕ ਆ... ਮਖਿਆ ਤੂੰ ਤਾਂ ਸ਼ਬਦਾਂ ਦਾ ਗੱਡਾ ਡਹੀਏ ਕਰਤਾ..।
|
|
23 Aug 2011
|
|
|
|
|
ਦੋਸਤੋ ਅਗਲੇ ਸ਼ਬਦ ~~ 1~ ਕਟੋਰਾ 2~ ਲੀਲਕਾਂ 3~ ਢਾਂਚੀਆ
|
|
24 Aug 2011
|
|
|
|
|
leelakan tiwian viah de time Dohe laun wele laundian ne.
leelakan jodke geet gaundian ne
|
|
24 Aug 2011
|
|
|
|
|
ਕਟੋਰਾ- ਇੱਕ ਭਾਂਡਾ ਲੀਲਕਾਂ- ਮਿੱਟੀ ਜਾਂ ਚੂਨੇ ਵਰਗੇ ਪਦਾਰਥ ਨਾਲ ਬਣਾਏ ਮਣਕੇ ਢਾਂਚੀਆ- ਅਗੜੇ-ਦੁਗੜੇ ਆਕਾਰ ਦੀ ਕੋਈ ਵਸਤ ( ਪੱਕਾ ਨੀ ਪਤਾ)
ਕਿਉਂ ਗੁਰਮਿੰਦਰ ਠੀਕ ਆ ਕਿ ਨਹੀਂ ?
|
|
25 Aug 2011
|
|
|
|
|
|
|
ਵੀਰ ਜੀ ਸਤ ਸ਼੍ਰੀ ਅਕਾਲ ਜੀ ,,,,,,,,, ਪਹਿਲੇ ਦੋ ਸਵਾਲ ਠੀਕ ਨੇ ਆਖਰੀ ਸਵਾਲ ਦਾ ਉੱਤਰ ਗਲਤ ਏ ਢਾਂਚੀਆ ~ ਊਠ ਨੂੰ ਜਦੋ ਗੱਡੀ ਜਾਂ ਹਲ ਤੇ ਜੋੜਿਆ ਜਾਂਦਾ ਏ ਤਾਂ ਉਸਦੇ ਉੱਪਰ ਲੱਕੜ ਦੀਆਂ ਫੱਟੀਆਂ ਤੇ ਲੋਹੇ ਦੀਆਂ ਪੱਤੀਆਂ ਦਾ ਬਣਿਆ ਜੋ ਜੁਗਾੜ ਰੱਖਿਆ ਜਾਂਦਾ ਏ ਉਸਨੂੰ ਢਾਂਚੀਆ ਆਖਦੇ ਹਨ
|
|
28 Aug 2011
|
|
|
|
|
ਠੀਕ ਆ...। ਕੋਈ ਹੋਰ ਤਾਂ ਸ਼ਬਦ ਲਿਖਦਾ ਨੀ.. ਪਤਾ ਨੀ ਕਿਉਂ ????
|
|
28 Aug 2011
|
|
|
|
|
ਅਗਲੇ ਸ਼ਬਦ ~~~~ ੧~ ਅੱਲਣ ੨ ~ਚਰਮਖ ੩ ~ ਕਸਣ
|
|
31 Aug 2011
|
|
|
|
|
ਮੈਂ ਸੋਚਿਆ ਕਿ ਕੋਈ ਨਾ ਕੋਈ ਜਵਾਬ ਦੇਵੇਗਾ ਪਰ ਕੋਈ ਨੀ ਮੈਦਾਨ 'ਚ ਨਿੱਤਰਿਆ... ਚਲੋ... ਮੈਂ ਕੋਸ਼ਿਸ ਕਰਦਾਂ...
1. ਅੱਲਣ- ਸਾਗ ਘੋਟਣ ਸਮੇਂ ਪਾਇਆ ਜਾਣ ਵਾਲਾ ਆਟਾ..।
2. ਚਰਮਖ- ਚਰਖੇ ਦਾ ਇੱਕ ਅੰਗ ਜਿਸ ਵਿੱਚ ਤੱਕਲਾ ਪਾਇਆ ਹੁੰਦਾ..।
3.ਕਸਣ- ਚਰਖੇ ਦੇ ਫੱਟਾਂ ਵਿੱਚ ਪਾਇਆ ਧਾਗਾ ਜਿਸ 'ਤੇ ਚਰਖੇ ਦੀ ਮਾਲ੍ਹ ਚੱਲਦੀ ਹੈ..।
ਠੀਕ ਆ ਗੁਰਮਿੰਦਰ ਕਿ ਨਹੀਂ ??
|
|
12 Sep 2011
|
|
|
|
|
bai ji bahut strong aa tuhadi vocabulary ..... :)
|
|
12 Sep 2011
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|