Punjabi Boli
 View Forum
 Create New Topic
  Home > Communities > Punjabi Boli > Forum > messages
Showing page 54 of 66 << First   << Prev    50  51  52  53  54  55  56  57  58  59  Next >>   Last >> 
ਰਾਜਬੀਰ  ਸਿੰਘ
ਰਾਜਬੀਰ
Posts: 215
Gender: Male
Joined: 28/Dec/2011
Location: Surrey
View All Topics by ਰਾਜਬੀਰ
View All Posts by ਰਾਜਬੀਰ
 
ਸ਼ੰਨਾ... ਵੱਡਾ ਕੌਲਾ ਜਿਸਦੇ ਕੰਢੇ ਉਪਰੋਂ ਔੰਦਰ ਨੂ ਹੁੰਦੇ ਹਨ ਆਮ ਤੋਰ ਤੇ ਕਿਂਹ (ਇੱਕ ਧਾਤ ਨਾਮ ) ਦਾ ਹੁੰਦਾ ਹੈ

0

12 Jan 2012

preet shergill
preet
Posts: 75
Gender: Female
Joined: 05/Jun/2011
Location: italy
View All Topics by preet
View All Posts by preet
 

hanji jide vioc jada tar singh rotti khande ne

23 Jan 2012

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

miss ji ਛੰਨਾ ਕੋਈ ਥਾਲ ਵਰਗਾ ਭਾਂਡਾ ਨਹੀਂ ਹੁੰਦਾ ਜਿਸ 'ਚ ਰੋਟੀ ਖਾਧੀ ਜਾਵੇ...। ਛੰਨੇ 'ਚ ਪੀਣ ਵਾਲੇ ਪਦਾਰਥ ਪੈਂਦੇ ਨੇ..। ਬਾਕੀ ਸਿੰਘ ਛੰਨੇ 'ਚ ਰੋਟੀ ਨਹੀਂ ਖਾਂਦੇ ।

02 Feb 2012

ਰਾਜਬੀਰ  ਸਿੰਘ
ਰਾਜਬੀਰ
Posts: 215
Gender: Male
Joined: 28/Dec/2011
Location: Surrey
View All Topics by ਰਾਜਬੀਰ
View All Posts by ਰਾਜਬੀਰ
 
ਮਾਫ਼ ਕਰਨਾ 1 ਆਨਾ 6 ਪੈਸੇ ਨਹੀ ਸਗੋਂ 4 ਪੈਸੇ ਹੁੰਦੇ ਹਨ

1summary of the decimalisation of the Rupee:[3]

Dates Currency system
From 1835 1 rupee = 16 annas = 64 pices (paise) = 192 pies
From 1 April 1957 1 rupee = 100 naya paise
From 1 June 1964 1 rupee = 100 paise
06 Feb 2012

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

ਔਲੂ ਕੀ ਹੁੰਦਾ ?

21 Feb 2012

ਰਾਜਬੀਰ  ਸਿੰਘ
ਰਾਜਬੀਰ
Posts: 215
Gender: Male
Joined: 28/Dec/2011
Location: Surrey
View All Topics by ਰਾਜਬੀਰ
View All Posts by ਰਾਜਬੀਰ
 
ਹਰਜਿੰਦਰ ਜੀ ਆਪ ਈ ਜਵਾਬ ਦੇ ਦਿਓ I ਨਹੀ ਤੇ ਗੱਡਾ ਇਥੇ ਈ ਅੜਿਆ ਰਹਿਣਾ I

1

24 Feb 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

ਔਲੂ ਮੋਟਰਾਂ ਤੇ ਬਣਾਇਆ ਹੋਇਆ ਇੱਕ ਛੋਟਾ ਜਿਹਾ pool ਹੁੰਦਾ ਹੈ ਜਿਸ ਵਿਚ ਮੋਟਰ ਦੇ ਪਾਣੀ ਦੀ ਧਾਰ ਪੈਂਦੀ ਹੈ ਤੇ ਉਸਤੋਂ ਬਾਅਦ ਹੀ ਪਾਣੀ ਖਾਲ ਰਾਹੀਂ ਖੇਤਾਂ ਨੂੰ ਜਾਂਦਾ ਹੈ | 
ਠੀਕ ਹੈ ਜੀ ?,,,

ਔਲੂ ਮੋਟਰਾਂ ਤੇ ਬਣਾਇਆ ਹੋਇਆ ਇੱਕ ਛੋਟਾ ਜਿਹਾ pool ਹੁੰਦਾ ਹੈ ਜਿਸ ਵਿਚ ਮੋਟਰ ਦੇ ਪਾਣੀ ਦੀ ਧਾਰ ਪੈਂਦੀ ਹੈ ਤੇ ਉਸਤੋਂ ਬਾਅਦ ਹੀ ਪਾਣੀ ਖਾਲ ਰਾਹੀਂ ਖੇਤਾਂ ਨੂੰ ਜਾਂਦਾ ਹੈ | 

 

ਠੀਕ ਹੈ ਜੀ ?,,,

 

24 Feb 2012

ਰਾਜਬੀਰ  ਸਿੰਘ
ਰਾਜਬੀਰ
Posts: 215
Gender: Male
Joined: 28/Dec/2011
Location: Surrey
View All Topics by ਰਾਜਬੀਰ
View All Posts by ਰਾਜਬੀਰ
 
ਤੁਹਾਡਾ ਮਤਲਬ ਚਲਾ , ਚੁਬੱਚਾ ,ਖਾਡਾ ਤੋ ਹੈ .....ਗੰਡ, ਢੰਗਾ, ਫਲਾਹ ਕੀ ਹਨ ?

1

25 Feb 2012

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

ਮੇਰਾ ਇਕ ਸਵਾਲ ਹੈ, ਲੋਗੜ ਕੀ ਹੁੰਦਾ ਹੈ... ???

25 Feb 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

ਕੁਲਜੀਤ ਜੀ " ਲੋਗੜ " ਸ਼ਾਇਦ ਰੂੰ ਦੀ ਹੀ ਇੱਕ ਕਿਸਮ ਜਾਨ ਇੱਕ ਰੂਪ ਹੁੰਦਾ ਹੈ  ਜੋ ਰਜਾਈਆਂ ਵਿਚ ਭਰਿਆ ਜਾਂਦਾ ਸੀ,,,
ਠੀਕ ਆ ਜੀ ? ,,,

 

ਕੁਲਜੀਤ ਜੀ " ਲੋਗੜ " ਸ਼ਾਇਦ ਰੂੰ ਦੀ ਹੀ ਇੱਕ ਕਿਸਮ ਜਾ ਇੱਕ ਰੂਪ ਹੁੰਦਾ ਹੈ  ਜੋ ਰਜਾਈਆਂ ਵਿਚ ਭਰਿਆ ਜਾਂਦਾ ਸੀ ਜਾਂ ਕੱਤ ਕੇ ਖੇਸ ਦਰੀਆਂ ਬਣਦੀਆਂ ਸੀ,,,

 

ਠੀਕ ਆ ਜੀ ? ,,,

 

 

 

25 Feb 2012

Showing page 54 of 66 << First   << Prev    50  51  52  53  54  55  56  57  58  59  Next >>   Last >> 
Reply