|
|
 |
 |
 |
|
|
|
| Home > Communities > Punjabi Culture n History > Forum > messages |
|
|
|
|
|
|
|
|
|
tusi bilkul sai kea sehaj ji....meri galti lai main mafi magdi aa ji...
|
|
21 May 2012
|
|
|
|
|
|
|
Right......thnx harpinder ji.....
|
|
22 May 2012
|
|
|
|
|
ਗੁਰੂ ਅੰਗਦ ਦੇਵ ਜੀ ਦੀ ਸਪੁਤਰੀ ਗੁਰੂ ਅਮਰਦਾਸ ਜੀ ਦੇ ਭਰਾ ਦੇ ਸਪੁਤਰ ਦੇ ਘਰ ਵਿਆਹੀ ਹੋਈ ਸੀ, ਸੋਹਰੇ ਘਰ ਜਦੋ ਓਹ ਸਵੇਰੇ ਸ਼ਾਮ ਗੁਰਬਾਣੀ ਪੜਦੀ ਸੀ ਤੇ ਗੁਰੂ ਅਮਰਦਾਸ ਜੀ ਨੂ ਓਹ ਬਾਣੀ ਬਹੁਤ ਅਨਦ ਮਈ ਲੱਗੀ ਗੁਰੂ ਜੀ ਦੇ ਪੁਛਣ ਤੇ ਪੱਤਾ ਲੱਗਾ ਕੀ ਇਹ ਬਾਣੀ ਗੁਰੂ ਨਾਨਕ ਦੇਵ ਜੀ ਦੀ ਰਚੀ ਹੋਈ ਹੈ ਅਤੇ ਓਹਨਾ ਦੀ ਥਾਂ ਹੁਣ ਗੁਰੂ ਅੰਗਦ ਦੇਵ ਜੀ ਹਨ ....ਇਸ ਤੋਂ ਬਾਅਦ ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੇ ਦਰਸ਼ਨਾ ਲਈ ਗਏ, ਗੁਰੂ ਅੰਗਦ ਦੇਵ ਜੀ ਨੂ ਪੱਤਾ ਲੱਗਾ ਕੇ ਓਹਨਾ ਦੇ ਕੂੜਾਮ ਆਏ ਹਨ ਤੇ ਓਹ ਖੁੱਦ ਚੱਲ ਕੇ ਬੂਹੇ ਤੇ ਗੁਰੂ ਅਮਰਦਾਸ ਜੀ ਨੂ ਲੈਣ ਆਏ....ਗੁਰੂ ਸਾਹਿਬ ਨਾਲ ਬਚਨ ਵਿਲਾਸ ਹੋਏ ਓਸ ਤੋਂ ਬਾਅਦ ਗੁਰੂ ਅਮਰਦਾਸ ਜੀ ਓਥੇ ਜੀ ਰੁਕ ਗਏ ਤੇ ਗੁਰੂ ਸਾਹਿਬ ਦੀ ਸੇਵਾ ਵਿਚ ਲੱਗ ਗਏ, ਓਹ ਰੋਜ ਸਵੇਰੇ ਤੜਕੇ ਗੁਰੂ ਅੰਗਦ ਸਾਹਿਬ ਦੇ ਇਸ਼ਨਾਨ ਲਈ ਪਾਣੀ ਦੀ ਗਾਗਰ ਬਿਆਸ ਦਰਿਆ ਤੋਂ ਭਰ ਕੇ ਲਿਆਓਦੇ ਸਨ........
|
|
22 May 2012
|
|
|
|
|
Next Qus. : > ਗੁਰੂ ਅੰਗਦ ਦੇਵ ਜੀ ਨਾਲ ਓਸ ਵਿਅਕਤੀ ਦਾ ਕੀ ਸੰਬਧ ਸੀ ਅਤੇ ਓਸਦਾ ਕੀ ਨਾਮ ਸੀ, ਜਿਸ ਨੇ ਗੁਰੂ ਅਮਰ ਦਾਸ ਜੀ ਨੂ ਲੱਤ ਮਾਰੀ ਸੀ.......?
|
|
22 May 2012
|
|
|
|
|
ਦਾਤੂ ਨੇ ਗੁਰੂ ਅਮਰਦਾਸ ਜੀ ਨੂ ਲੱਤ ਮਾਰਿਓ ਸੀ ਜਦੋ ਓਹ ਬਿਰਾਜਮਾਨ ਸਨ ਓਹ ਗੁਰੂ ਅੰਗੰਦ ਦੇਵ ਜੀ ਦਾ ਪੁਤਰ ਸੀ...
|
|
22 May 2012
|
|
|
|
|
|
| SAT SHRI AKAAL JI |
BAHUT BAHUT DHANVAD SAREYAA DA, JO TUC MERI GAIRHAZRI VICH V ES LADI NU CONTINUE KRDE HO.....................
teh dilo shukriyaaa ji sab da............
|
|
23 May 2012
|
|
|
|
|
Thnx......&......Welcome back.......ramandeep ji......
|
|
24 May 2012
|
|
|
|
|
Right.......sandeep ji.......thnx
|
|
24 May 2012
|
|
|
|
|
Next Qus. : > ਗੁਰੂ ਅਰਜਨ ਦੇਵ ਜੀ ਵੱਲੋਂ ਬਣਵਾਏ,ਹਰਿਮੰਦਰ ਸਾਹਿਬ(ਅੰਮ੍ਰਿਤਸਰ) ਦੀ ਓਸਾਰੀ ਵਿਚ ਕੁੱਲ ਕਿੰਨਾ ਸਮਾਂ ਲਗੀਆ ਸੀ........?
|
|
24 May 2012
|
|
|
|
|
16 ਸਾਲ ( 1588-1604 ) ,,,ਭੁੱਲ ਚੁੱਕ ਮਾਫ਼ ਕਰਨੀਂ ,,,
|
|
24 May 2012
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|