|
|
 |
 |
 |
|
|
|
| Home > Communities > Punjabi Culture n History > Forum > messages |
|
|
|
|
|
|
|
|
|
ਹਰਿਮੰਦਰ ਸਾਹਿਬ ਦੀ ਉਸਾਰੀ ਵਿਚ ਪੂਰੇ ਤਿੰਨ ਸਾਲ ਲੱਗੇ , ਮੁਕੰਮਲ ਹੋ ਜਾਣ ਤੇ ਗੁਰੂ ਸਾਹਿਬ ਨੇ ਧਨਵਾਦ ਵਜੋਂ ਸੂਹੀ ਰਾਗ ਵਿਚ ਇਹ ਸ਼ਬਦ ਉਚਾਰਿਆ :
ਸੰਤਾ ਕੇ ਕਾਰਿਜ ਆਪਿ ਖਲੋਇਆ ਹਰਿ ਕੰਮੁ ਕਰਾਵਿਣ ਆਇਆ ਰਾਮ ii ਧਰਿਤ ਸੁਹਾਵੀ ਤਾਲੁ ਸੁਹਾਵਾ ਵਿਚਿ ਅੰਮ੍ਰਿਤ ਜਲੁ ਛਾਇਆ ਰਾਮ ii (ਅੰਗ ੭੮੩ )
|
|
28 May 2012
|
|
|
|
|
|
|
Next Qus. : > ਗੁਰੂ ਕੇ ਮਹਿਲਾ ਨੂ ਕੀ ਭਾਜੜਾਂ ਪੈ ਗਈਆਂ ਹਨ........ਇਹ ਬਚਨ ਕਿਸ ਨੇ ਕਿਸ ਨੂ ਅਤੇ ਕਿਓਂ ਕਹੇ.......?
|
|
28 May 2012
|
|
|
|
|
ਜਦੋਂ ਗੁਰੂ ਅਰਜਨ ਦੇਵ ਜੀ ਦੇ ਸੁਪਤਨੀ ਗੁਰੂ ਸਾਹਿਬ ਜੀ ਦੇ ਕਹਿਣ ਤੇ ਬਾਬਾ ਬੁਡਾ ਜੀ ਕੋਲ ਬੱਚੇ ਦੀ ਦਾਤ ਮੰਗਣ ਬੀੜ ਵੱਲ ਗਏ ਤੱਦ ਬਾਬਾ ਬੁਡਾ ਜੀ ਨੇ ਧੂੜ ਓਡਦੀ ਵੇਖ ਇਹ ਬਚਨ ਕਹੇ ਸਨ.......
|
|
31 May 2012
|
|
|
|
|
Next Qus. : > ਸਿੰਧ ਵਿਖੇ, ਕਿਸ ਵੱਲ, ਗੁਰੂ ਨਾਨਕ ਦੇਵ ਜੀ ਦੇ ਪੈਰ ਪਸਾਰ ਕੇ ਲੇਟਣ ਤੇ ਮੁਸਲਮਾਨ ਹਾਜੀਆਂ ਨੇ ਰੋਸ ਜਤਾਇਆ ਸੀ......?
|
|
31 May 2012
|
|
|
|
| SAT SHRI AKAAL JI |
Ji esda jwab sahi tarah naal nai pta par GURU NANAK DEV JI MAKKE WAL PAIR KITE SAN JO VEKH K QAZIYA NE RAULA PAYA SI......
BAKI SAHI JWAB TUSI DAS DEVO JI.............
BHUL CHUK MAAF KRNI JI!!!
|
|
03 Jun 2012
|
|
|
|
|
|
| SAT SHRI AKAAL JI |
NEXT QUESTION : Who is the founder of Sikhism?
|
|
03 Jun 2012
|
|
|
|
|
|
|
ਬੇਹੱਦ ਵਧੀਆ ਟੋਪਿਕ ਹੈ....ਆਓ ਇਸ ਨੂ ਅਗੇ ਵਾਧਾਈਏ..........
Next Qus. :> ਗੁਰੂ ਨਾਨਕਦੇਵ ਜੀ ਇਥੇ ਜੋਤੀਜੋਤ ਸਮਾਏ ਸੀ.....
|
|
18 Aug 2012
|
|
|
|
|
|
|
ਜੀ....ਹਰਜਿੰਦਰ ਜੀ....ਬਿਲਕੁਲ ਸਹੀ......ਧਨਵਾਦ......1539 ਈ. ਗੁਰੂ ਜੀ ਜੋਤੀ ਜੋਤ ਸਮਾਏ ਸਨ.....
|
|
11 Sep 2012
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|