Punjabi Culture n History
 View Forum
 Create New Topic
  Home > Communities > Punjabi Culture n History > Forum > messages
Showing page 27 of 29 << First   << Prev    21  22  23  24  25  26  27  28  29  Next >>   Last >> 
j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Next Qus : > ਸਿਖਾਂ ਦੇ ਪੰਜ ਤਖਤਾਂ ਦੇ ਨਾਮ ਦਸੋ ਅਤੇ ਇਹ ਕਿਥੇ  ਸ਼ਸ਼ੋਵਿਤ ਹਨ......?

11 Sep 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

ਸ਼੍ਰੀ ਅਕਾਲ ਤਖ਼ਤ ,,,,,,,,,,,,, ਅਮ੍ਰਿਤਸਰ ,,,
ਸ਼੍ਰੀ ਕੇਸਗੜ੍ਹ ਸਾਹਿਬ ,,,,,,,,,, ਆਨੰਦਪੁਰ ਸਾਹਿਬ ,,,
ਸ਼੍ਰੀ ਦਮਦਮਾ ਸਾਹਿਬ ,,,,,,,,, ਤਲਵੰਡੀ ਸਾਬੋ,,,
ਸ਼੍ਰੀ ਪਟਨਾ ਸਾਹਿਬ ,,,,,,,,,,,,,ਪਟਨਾ ਬਿਹਾਰ ,,,
ਸ਼੍ਰੀ ਹਜ਼ੂਰ ਸਾਹਿਬ ,,,,,,,,,,,,,,ਨੰਦੇੜ ਮਹਾਰਾਸ਼ਟਰਾ ,,, 
ਭੁੱਲ ਚੁੱਕ ਖਿਮਾਂ ,,,

ਸ਼੍ਰੀ ਅਕਾਲ ਤਖ਼ਤ ,,,,,,,,,,,,, ਅਮ੍ਰਿਤਸਰ ,,,

ਸ਼੍ਰੀ ਕੇਸਗੜ੍ਹ ਸਾਹਿਬ ,,,,,,,,,, ਆਨੰਦਪੁਰ ਸਾਹਿਬ ,,,

ਸ਼੍ਰੀ ਦਮਦਮਾ ਸਾਹਿਬ ,,,,,,,,, ਤਲਵੰਡੀ ਸਾਬੋ,,,

ਸ਼੍ਰੀ ਪਟਨਾ ਸਾਹਿਬ ,,,,,,,,,,,,,ਪਟਨਾ ਬਿਹਾਰ ,,,

ਸ਼੍ਰੀ ਹਜ਼ੂਰ ਸਾਹਿਬ ,,,,,,,,,,,,,,ਨੰਦੇੜ ਮਹਾਰਾਸ਼ਟਰਾ ,,, 

 

ਭੁੱਲ ਚੁੱਕ ਖਿਮਾਂ ,,,

 

11 Sep 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Right......thanx harpinder ji.......

12 Sep 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Next  Qus  : > ਗੁਰੂ ਤੇਗ ਬਹਾਦਰ ਜੀ ਨੇ ਕਿਸ ਕਾਰਨ ਸ਼ਹੀਦੀ ਪ੍ਰਾਪਤ ਕੀਤੀ........?

12 Sep 2012

jaspreet kaur
jaspreet
Posts: 6
Gender: Female
Joined: 14/Sep/2012
Location: ludhiana
View All Topics by jaspreet
View All Posts by jaspreet
 

aurangjeb us smeh hinduan nu muslman bna reha c....taan kuchh pandit apne dharm di rkhya layi GURU TEG BAHADUR JI de kol aaye cn...hinduan di rkhya layi,,hindu dharm di rkhya layi GURU TEG BAHADUR ji ne apni shahidi diti.....

.... je main thk jwab dita taan mera nxt ques: .........

 

QUES:...guru nanak dev ji nirankaar de khjane vicho kehri anmol daat snsar ch le k aaye cn?????

 

16 Sep 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਜਸਪ੍ਰੀਤ ਜੀ....ਤੁਹਾਡਾ ਜਵਾਬ ਵੀ ਕਾਫੀ ਹੱਦ ਤੱਕ ਠੀਕ ਹੈ.....ਪਰ......

 

ਔਰੰਗਜੇਬ,ਜਦੋ ਤੱਕ "ਪੰਡਤਾਂ" ਦੇ ਕਈ ਸਾਰੇ ਤਿਕਲ ਤੇ ਜੰਝੂ(ਜੇਨੁਓ) ਨਹੀ  ਉਤਾਰ ਦਿੰਦਾ ਸੀ ਤੱਦ ਤੱਕ ਖਾਣਾ ਨਹੀ ਸੀ ਖਾਂਦਾ ਹੁੰਦਾ, ਇਸ ਤੋਂ ਤੰਗ ਹੋ ਕੇ ਓਹ ਸਾਰੇ ਕਸ਼ਮੀਰੀ ਪੰਡੀਤ ਇਕਠੇ ਹੋ ਕੇ ਗੁਰੂ ਜੀ ਕੋਲ ਆਏ......ਗੁਰੂ ਜੀ ਨੇ ਉਹਨਾ ਦੀ ਬੇਨਤੀ ਸੁਣਦੇ ਹੋਏ ਕਿਹਾ ਕੀ ਜਾਕੇ ਔਰੰਗਜੇਬ ਨੂ ਕਹੋ ਕੇ ਜੇਕਰ ਔਰੰਗਜੇਬ ਸਾਡੇ ਗੁਰੂ ਸਾਹਿਬ ਨੂ ਆਪਣਾ ਧਰਮ ਬਦਲਣ ਲਈ ਮਨਾ ਲੈਣ ਫਿਰ ਅਸੀਂ ਵੀ ਆਪਣਾ ਧਰਮ ਬਦਲ ਲਾਵਾਗੇ..... ਗੁਰੂ ਸਾਹਿਬ ਨੂ ਬੰਦੀ ਬਣਾਇਆ ਗਿਆ, ਗੁਰੂ ਸਾਹਿਬ ਨੇ ਕਿਹਾ ਅਸੀਂ ਆਪਣੇ ਧਰਮ ਚ ਪੱਕੇ ਹਾਂ ਅਤੇ ਦੁਜੇ ਧਰਮਾ ਦਾ ਸਨਮਾਨ ਕਰਦੇ ਹਾਂ.......ਗੁਰੂ ਸਾਹਿਬ ਨੇ ਤਿਲਕ/ਜੰਝੂ ਦੀ ਰਾਖੀ ਲਈ ਆਪਣਾ ਬਲੀਦਾਨ ਕੀਤਾ ਸੀ.........

17 Sep 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਗੁਰੂ ਨਾਨਕ ਦੇਵ ਜੀ "ਇਕ ਓਂਕਾਰ"  ਦਾ ਖਜਾਨਾ ਲੈ ਕੇ ਆਏ ਅਤੇ ਓਹਨਾ ਨੇ ਤੂ ਹੀ ਤੂ ਜਪਿਆ ਅਤੇ ਨਾਮ ਜਪੋ, ਕੀਰਤ ਕਰੋ ਅਤੇ ਵੰਡ ਛਕੋ ਦਾ ਉਪਦੇਸ਼ ਦਿੱਤਾ.......

17 Sep 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Next Qus . : >  ਚੁਬਾਰੇ ਦੀ ਇੱਟ ਮੋਰੀ ਵਿਚ ਲਾ ਦਿੱਤੀ ਹੈ.......ਇਹ ਸ਼ਬਦ ਕਿਸ ਨੇ ਤੇ ਕਿਸ ਲਈ ਕਹੇ ਸੀ.......?

17 Sep 2012

jaspreet kaur
jaspreet
Posts: 6
Gender: Female
Joined: 14/Sep/2012
Location: ludhiana
View All Topics by jaspreet
View All Posts by jaspreet
 

waheguru ji khalsa waheguru ji ki fateh ji.....

 

 

tuhada jwab b sai hai....bt xct answer hai............nimarta di daat guru nanak patsha nirankar de khjane cho le k aaye cn....

18 Sep 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Ans : >  ਚੰਦੂ ਜਿਹੜਾ ਦਿੱਲੀ ਵਿਖੇ ਬਾਦਸ਼ਾਹ ਦਾ ਦੀਵਾਨ ਲੱਗਾ ਹੋਇਆ ਸੀ, ਓਸ ਨੇ   ਆਪਣੇ ਪ੍ਰੋਹਤ ਨੂ ਆਪਣੀ ਲੜਕੀ ਲਈ ਵਰ ਲਭਣ ਵਾਸਤੇ ਭੇਜਿਆ, ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਨੁਹਾਰ ਵੇਖ ਓਹ ਚੰਦੂ ਦੀ ਲੜਕੀ ਦਾ ਰਿਸ਼ਤਾ ਗੁਰੂ ਸਾਹਿਬ ਨਾਲ ਪੱਕਾ ਕਰ ਗਏ, ਪਰ ਚੰਦੂ ਜਦੋਂ ਸ਼ਗਨ ਤੋਰਨ ਲੱਗਾ ਤਾਂ ਓਸ ਨੇ ਪ੍ਰੋਹਤ ਨੂ ਕਿਹਾ ਤੁਸੀਂ ਚੰਗਾ ਨਹੀ ਕੀਤਾ " ਚੁਬਾਰੇ ਦੀ ਇੱਟ ਮੋਰੀ ਨੂ ਲਾ ਦਿੱਤੀ ਹੈ......ਪਰ ਜਦੋਂ ਸਿਖਾਂ ਨੇ ਇਹ ਸੁਣਿਆ ਤਾਂ ਓਨ੍ਹਾਂ ਨੇ ਗੁਰੂ ਜੀ ਨੂ ਸਭ ਦੱਸ ਕੇ ਸ਼ਗਨ ਵਾਪਿਸ ਮੁੜਵਾ ਦਿੱਤਾ ਸੀ......

20 Sep 2012

Showing page 27 of 29 << First   << Prev    21  22  23  24  25  26  27  28  29  Next >>   Last >> 
Reply