|
|
 |
 |
 |
|
|
|
| Home > Communities > Punjabi Culture n History > Forum > messages |
|
|
|
|
|
|
|
|
|
Usually the preceeding Guru used to offer five paisa with a coconut to the succeeding Guru and also used to put tilk on the forehead.
|
|
24 Apr 2012
|
|
|
|
|
|
|
Right......arinder ji.....thnx......
|
|
25 Apr 2012
|
|
|
|
|
Next Qus. : > ਆਰਤੀ("ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ii ") ਗੁਰੂ ਨਾਨਕ ਦੇਵ ਜੀ ਨੇ ਕਿਹੜੀ ਥਾਂ(ਸ਼ਹਿਰ) ਓਚਾਰਣ ਕੀਤੀ ਸੀ.......?
|
|
25 Apr 2012
|
|
|
|
|
|
|
I believe my answer is correct.
Next question:
Where was Guru Grath Sahib given guruship?
|
|
26 Apr 2012
|
|
|
|
|
|
|
sachkhand sri hazoor sahib , NANDED
|
|
26 Apr 2012
|
|
|
|
|
ਅਰਿੰਦਰ ਜੀ ....ਮਾਫ਼ੀ ਚਾਹਾਗੇ....ਤੁਹਾਡਾ ਜਵਾਬ ਸਹੀ ਨਹੀ ਹੈ...ਗੁਰੂ ਸਾਹਿਬ ਨੇ ਆਰਤੀ ਜਗਨ ਨਾਥ ਪੂਰੀ ਚ ਓਚਾਰਣ ਕੀਤੀ ਸੀ...ਜਦੋ ਕੁਝ ਹਿੰਦੂ ਕ੍ਰਿਸਨਾਂ ਭਗਵਾਨ ਦੇ ਬੁੱਤ ਦੀ ਆਰਤੀ ਕਰ ਰਹੇ ਸਨ...ਤੇ ਗੁਰੂ ਸਾਹਿਬ ਖੁੱਲੇ ਚ ਅਕਾਲ ਪੁਰਖ ਦੀ ਆਰਤੀ ਕਰਨ ਲੱਗ ਪਏ...ਤਦ ਗੁਰੂ ਸਾਹਿਬ ਨੇ ਲੋਕਾਂ ਨੂ ਸਮਝਾਇਆ ਸੀ....ਪਰ ਤੁਹਾਡਾ ਅਗਲਾ ਪ੍ਰਸ਼ਨ ਸਹੀ ਹੈ ਤੇ ਅਮਨ ਜੀ ਦਾ ਜਵਾਬ ਵੀ....ਧਨਵਾਦ.....
|
|
26 Apr 2012
|
|
|
|
|
Next Qus. : > ਹਿੰਦੂ ਧਰਮ ਚ ਦਿਵਾਲੀ ਸ੍ਰੀ ਰਾਮ ਚੰਦਰ ਜੀ ਦੇ ਵਣਵਾਸ ਤੋਂ ਵਾਪਿਸ ਆਝੋਧਿਆ ਆਣ ਦੀ ਅਤੇ ਲੰਕਾ ਪਤੀ ਰਾਵਣ ਦੇ ਵਿਨਾਸ਼ ਦੀ ਖੁਸੀ ਚ ਮਨਾਈ ਜਾਂਦੀ ਹੈ.....ਪਰ ਸਿਖ ਧਰਮ ਚ ਦਿਵਾਲੀ ਮਨਾਓਣ ਦਾ ਕੀ ਕਾਰਨ ਹੈ.......?
|
|
26 Apr 2012
|
|
|
|
|
Ans.sikh dharam vich diwali da saband sixth guru shri guru hargobind ji nal hai....es din shri guru hargobind ji jahagir di najarbandi ton reha ho k aye saan te ohna naal qaid vich rakhe gae hor rajea nu v reha kita gea c.ese kr k ohna nu "bandi chod" keha janda hai te es diwas nu Bandi chod diwas da naa v dita janda hai...
Next Q: sikh history vich sab ton mehnga(expensive) sthaan(place) kehra hai te kyu?
|
|
27 Apr 2012
|
|
|
|
|
ਜੋਯਤੀ ਸਰੂਪ....ਫਤਿਹਗੜ ਸਾਹਿਬ.....ਪੰਜਾਬ.....ਜਿਥੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜਾਦਿਆਂ ਦਾ ਅੰਤਿਮ ਸੰਸਕਾਰ ਕਰਨ ਲਈ.....ਦੀਵਾਨ ਟੋਡਰ ਮੱਲ ਜੀ ਨੇ ਸੋਨੇ ਦੀਆਂ ਮੋਹਰਾਂ(coins) ਖੜੀਆਂ ਕਰਕੇ ਇਹ ਸਥਾਨ(place) ਖਰੀਦੀਆ ਸੀ.......
|
|
27 Apr 2012
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|