Punjabi Culture n History
 View Forum
 Create New Topic
  Home > Communities > Punjabi Culture n History > Forum > messages
Showing page 22 of 29 << First   << Prev    18  19  20  21  22  23  24  25  26  27  Next >>   Last >> 
j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Next Qus. : > ਬਚਪਨ ਵਿਚ ਘੁਗਣੀਆਂ(ਛੋਲੇ) ਦੀ ਛਾਬੜੀ ਲਾ ਕੇ ਘਰ ਦੇ ਗੁਜ਼ਾਰਾ ਕਿਹੜੇ ਗੁਰੂ ਸਾਹਿਬ ਨੇ ਚਲਾਇਆ.......?

27 Apr 2012

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

Guru Ramdas Ji (Bhai Jetha)

 

Next question: Who was appointed as the first granthi of Harmandar Sahib of Guru Granth Sahib (full volume) after the demise of Guru Gobind Singh Ji?

27 Apr 2012

Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 

Ikk Swaal mera vi ....... Guru nanak de Pairokar Sikh te Guru Gobind de Singh...... ih "Sardaar" Lafz kado te Kive Itihaas vich dakhil hoia....? Sardaar kon si.....?

27 Apr 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਅਰਿੰਦਰ ਜੀ....ਤੁਹਾਡਾ ਜਵਾਬ ਬਿਲਕੁਲ ਸਹੀ ਹੈ....ਬਚਪਨ ਚ ਪਿਤਾ ਜੀ ਦੇ ਗੁਜਰ ਜਾਣ ਪਿਛੋ ਗੁਰੂ ਸਾਹਿਬ ਆਪਣੇ ਨਾਨਕੇ ਘਰ ਆ ਗਏ ਸਨ ਤੇ ਪਰਿਵਾਰ ਦੀ ਮੱਦਦ ਕਰਨ ਲਈ ਓਹਨਾ ਨੇ ਇਹ ਕਿੱਤਾ.......

28 Apr 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

੧) ਪਹਿਲੀ ਬੇਨਤੀ ਹੈ ਆਪ ਸਬ ਮੇਮਬ੍ਰਾਨ ਨੂ ਕਿਰਪਾ ਕਰਕੇ ਜਦੋ ਤੱਕ ਇਕ ਸਵਾਲ ਦਾ ਜਵਾਬ ਪੂਰਾ ਜਾਂ ਸਹੀ ਨਹੀ ਮਿਲ ਜਾਂਦਾ, ਦੂਸਰਾ ਸਵਾਲ ਨਾ ਕੀਤਾ ਜਾਵੇ.


੨) ਦੂਸਰੀ ਬੇਨਤੀ ਹੈ ਕੀ ਸਵਾਲ ਜਾਂ ਜਵਾਬ ਕਿਸੇ ਵੀ ਇਕ ਭਾਸ਼ਾ ਚ ਕੀਤਾ ਜਾਵੇ, ਜਿਵੇ ਯਾ ਤੇ ਸਿਰਫ ਪੰਜਾਬੀ, ਇੰਗਲਿਸ਼ ਜਾਂ ਹਿੰਦੀ ਵਿਚ , ਜਿਵੇ ਅਰਿੰਦਰ ਜੀ ਆਪਣਾ ਸਵਾਲ ਕੀਤਾ ਹੈ ਇੰਗਲਿਸ਼ ਵਿਚ, ਪੂਰਾ ਸਵਾਲ ਇੰਗਲਿਸ਼ ਚ ਹੈ.....ਇੰਟਰਨੇਸ਼ਨਲ ਪਰਪਸ਼ ਲਈ(for international use) ...ਤਾਂ ਕੇ ਕੋਈ ਵੀ ਇਹ ਦਾ ਮਤਲਵ ਸਮਝ ਸਕੇ.....

28 Apr 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਗੁਰਪ੍ਰੀਤ ਜੀ.....ਜਦੋ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰਹੰਦ ਦੀ ਇੱਟ ਨਾ ਇੱਟ ਖੜਕਾ ਕੇ ਸਰਹੰਦ ਫ਼ਤੇਹ ਕੀਤੀ ਤੱਦ ਪਹਿਲਾ ਸਿਖ ਰਾਜ ਕਾਇਮ ਹੋਇਆ.....ਬਾਬਾ ਬੰਦਾ ਸਿੰਘ ਨੇ ਓਸ ਤੋਂ ਵਾਦ(ਇਨਾਮ ਵਾਜ੍ਹੋ)....ਚੰਗੇ ਚੰਗੇ ਸਿੰਘਾਂ ਨੂ  ਸਰਦਾਰ ਬਣਾ(area incharge ) ਕੇ....ਅਲੱਗ ਅਲੱਗ ਏਰੀਆ ਦੀ ਸੰਭਾਲ ਤੇ ਰਾਖੀ ਲਈ ਜਿਮੇਦਾਰੀਆਂ ਦਿੱਤੀਆਂ...ਜੋ ਓਹਨਾ ਸਿੰਘਾਂ/ਸਰਦਾਰਾਂ ਨੇ ਬਖੂਬੀ ਨਿਭਾਈਆਂ.....ਓਸ ਤੋਂ  ਬਾਦ ਸਿੰਘਾਂ ਨੂ ਸਰਦਾਰ ਵੀ ਕਿਹਾ ਜਾਣ ਲੱਗਾ.....

 

(ਜਿਨੀ ਕੁ ਮੈਨੂ  ਜਾਣਕਾਰੀ ਹੈ)

28 Apr 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਅਰਿੰਦਰ ਜੀ....ਤੁਹਾਡੇ ਸਵਾਲ ਦਾ ਜਵਾਬ ਵੀ ਜਲਦੀ ਹੀ ਮਿਲ ਜਾਵੇਗਾ....ਜੇਕਰ ਤੁਹਾਡੇ ਕੋਲ ਜਵਾਬ ਹੈ ਤੇ ਤੁਸੀਂ ਹੀ ਸਾਂਝਾ ਕਰ ਦਓ....

28 Apr 2012

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

Bhai Mani Singh

 

Next question: How many arrows Guru Gobind Singh ji gave to Baba Banda Singh Bahadur, when Baba ji left for Punjab?

28 Apr 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

5...(five)....nos of arrows given by guru gobind singh ji to baba banda singh bahadar......

28 Apr 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Next Qus. : >  ਗੁਰੂ ਗੋਬਿੰਦ ਸਿੰਘ ਜੀ ਨੇ ਕੀਨੇ ਸਿੰਘ ਸਲਾਹਕਾਰਾਂ ਦੇ ਰੂਪ ਵਿਚ ਬਾਬਾ ਬੰਦਾ ਸਿੰਘ ਜੀ ਬਹਾਦਰ ਨਾਲ ਨਾਦੇੜ ਤੋਂ ਪੰਜਾਬ ਵੱਲ ਭੇਜੇ ਸਨ....ਸਿੰਘਾਂ ਦੇ ਨਾ ਕੀ ਹਨ......

28 Apr 2012

Showing page 22 of 29 << First   << Prev    18  19  20  21  22  23  24  25  26  27  Next >>   Last >> 
Reply