Anything goes here..
 View Forum
 Create New Topic
  Home > Communities > Anything goes here.. > Forum > messages
Showing page 85 of 97 << First   << Prev    81  82  83  84  85  86  87  88  89  90  Next >>   Last >> 
Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

hahahaa..........lao ji main aiven baharle mulkan 'ch lakhi di bhaal karvai jana ahh te hun ammi veer ne dassia ki oh ta chandigarh 'ch Kuljit ji nu labhda firda ........

 

Ammi veer .......fad yaar ohnu pa sahi raah te ........aive koi pagal samjh ke ohnu mental asailum na bhej deve ........ja bai ja ...fad ohnu 

10 Feb 2011

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

SSA to all,


Sorry ji main thodi busy ci India trip vich, so time naal interview nahin post kar saki.


Bs kuj din hor ate Lakhi ji nun live interview devange apan :)

 

 

10 Feb 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਓ ਜੀ ਧੰਨਬਾਦ ਰਾਜ ਕੁਮਾਰੀ ਸਾਹਿਬਾ ਜੀ ..........ਅਸੀਂ ਧੰਨ ਹੋ ਗਏ ਜੀ ਆਪ ਜੀ ਦੇ ਦਰਸ਼ਨ ਕਰਕੇ ........ਬਿਲਕੁਲ ਜੀ ਛੇਤੀ ਛੇਤੀ ਇੰਟਰਵਿਊ ਦਿਓ ਜੀ ........thanx lot

13 Feb 2011

Navdeep Singh
Navdeep
Posts: 8
Gender: Male
Joined: 15/Feb/2011
Location: Amritsar
View All Topics by Navdeep
View All Posts by Navdeep
 
Tara hai mera rehnuma

Tara hai mera rehnuma jindgi di dehleej te kade chamkda hai khushian de rangan naal kade ho jada hai gum gum -e -daldal vich, har roz hai behroobia te har rozz hai mukhatam suhava jeha!!! tara hai mera rehnuma jindgi di dehleez te .....

 

asmaan hai k jive koi jantar mantar, han mein kaid rishteyan de hanere naal,

turda han te bas pal bhar di jindgi hai , agge takrar hai meri duje tarean de naal, jindi de saharean de naal, rishtean de fuharean de naalll........

tara hai mera rehnuma jindgi di dehleez te ...........

 

 

15 Feb 2011

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 



beebi Kuljit Kaur Cheema  ji urf Raajkumari ji di interview chhap rahi aa bhaayi...bass ajjkal ch post hoju...

 

aajao saare Darbaar ch raunkaa'n te laaoparty0032

20 Feb 2011

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 



aajo bai saare darbaaar ch....

 

main interview post krn laggeya han...

21 Feb 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

theek e bai ji .............sare bolo ...Raj kumari ji di ........Jai 

.Raj kumari ji di ........Jai

.Raj kumari ji di ........Jai

.Raj kumari ji di ........Jai

.Raj kumari ji di ........Jai.

 Raj kumari ji di ........Jai

21 Feb 2011

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

chali ji sabhna di udeek nu khatam krde hoye lakha singh ji haazir ne RajKumari ji di interview lai k....othe yaar snowfall hon lag gyi c tan krke main late ho gay c :P

 

lao ji  1 2 3 start---

 

 

ਸਤਿ ਸ੍ਰੀ ਅਕਾਲ ਸਾਰਿਆਂ ਨੂੰ,
ਮਾਫ਼ੀ ਮੰਗਦੀ ਹਾਂ ਇੰਨੀ Late interview ਦੇਣ ਲਈ, ਪਰ time ਹੀ ਏਦਾਂ ਦਾ ਸੀ ਕਿ ਮੌਕਾ ਨਹੀਂ ਮਿਲਿਆ.... Thanks to Punjabizm and all the members for giving me such a honour .... !!!



- ਪਿਛੋਕੜ/ ਜਨਮ:
 


-ਸਾਡਾ ਪਿੰਡ ਜਾਂਗਪੁਰ ਨੇੜੇ ਮੁੱਲਾਂਪੁਰ ਹੈ, ਤੇ ਮੇਰਾ ਜਨਮ ਮੇਰੇ ਨਾਨਕੇ ਪਿੰਡ ਜਗਰਾਓਂ ਵਿਖੇ ਹੋਇਆ. ਪਾਪਾਜੀ ਫੌਜ ਵਿਚ ਸਨ ਅਤੇ ਮਾਤਾਜੀ ਘਰ ਸੰਭਾਲਦੇ ਹੁੰਦੇ ਸੀ, ਤੇ ਦਾਦਾਜੀ ਪਟਵਾਰੀ ਸਨ... ਬਹੁਤ ਹੀ ਕੜਕ ਮਾਹੌਲ ਸੀ ਘਰ ਦਾ.... ਮੇਰੇ ਦਾਦੀ ਜੀ ਤੋਂ ਸਾਡਾ ਸਾਰਾ ਗਵਾਂਢ ਡਰਦਾ ਹੁੰਦਾ ਸੀ... ਕਿਉਂਕਿ ਉਹ ਤਾਂ ਬਾਹਲੇ ਕੜਕ ਸੀ.

-Education?
 


- ਪਾਪਾਜੀ ਨੂੰ interest ਸੀ ਸਾਨੂੰ Army School ਵਿਚ ਪੜਾਉਣ ਦਾ... ਸੋ ਆਪਣੀ Admission KV No . 1 Halwara Air Force Station ਵਿਖੇ ਹੋਈ. ਮੈਨੂੰ ਹਾਲੇ ਵੀ ਮੇਰੀ ਇੰਟਰਵਿਯੂ ਵਾਲਾ ਦਿਨ ਥੋੜਾ ਥੋੜਾ ਯਾਦ ਆ... ਜਦ ਇੰਟਰਵਿਯੂ ਤੋਂ 10 ਮਿੰਟ ਪਹਿਲਾਂ ਮੈਂ ਪੌੜੀਆਂ ਤੋਂ ਡਿੱਗ ਪਈ ਸੀ... ਪਰ interview ਪਾਸ ਕਰ lai ਸੀ... ਇਹ ਸੀ ਪਹਿਲੀ ਕਾਮਯਾਬੀ... ਪਾਪਾਜੀ ਦੇ favourite ਸਕੂਲ ਵਿਚ admission ਮਿਲ ਗਈ ਸੀ.
Schooling ਮੁਕਾ ਕੇ I joined GHG Khalsa College, Gurusar Sadhar and did graduation. Masters ਲਈ ਆਪਾਂ Punjab Agricultural University ਵਿਚ ਆਏ .... ਤੇ research ਵਿਚ ਜਾਣ ਦਾ ਸਾਰਾ credit PAU ਨੂੰ ਹੀ ਜਾਂਦਾ ਹੈ...



21 Feb 2011

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

 

-ਪੜ੍ਹਨ ਦਾ ਸ਼ੌਂਕ ...


: ਪੜ੍ਹਨ ਦਾ ਸ਼ੌਂਕ ਮਾਤਾਜੀ ਨੇ ਪਾਇਆ, ਬਸ ਲਿਖਾ ਲਿਖਾ ਕੇ ਯਾਦ ਕਰਾਉਂਦੇ ਹੁੰਦੇ ਸੀ .... My best friend ਦੀਆਂ ਉਹ 10 lines ਵਿਚ ਜਦ ਪੂਰੇ ਨੰਬਰ ਆਏ ਬਸ ਫੇਰ ਮਾਤਾਜੀ ਨੇ ਪਿਛੇ ਮੁੜਕੇ ਨਹੀਂ ਦੇਖਣ ਦਿੱਤਾ... ਦਾਦਾਜੀ ਵੀ ਬਹੁਤ inspire ਕਰਦੇ ਹੁੰਦੇ ਸੀ ਪਰ mummy ਜੀ ਨਾਲ ਖਾਸ attachment ਕਰਕੇ ਉਹਨਾਂ ਨੂੰ ਖਾਸ ਖੁਸ਼ ਰਖੀਦਾ ਹੁੰਦਾ ਸੀ.

 

 

-Koi Ideal Person  


- ਮਾਤਾ-ਪਿਤਾ ਜੀ ਦੀ inspiration ਹਮੇਸ਼ਾ ਨਾਲ ਰਹੀ ਆ ਸੋ ਉਹਨਾਂ ਵਰਗਾ ideal ਕੋਈ ਨਹੀਂ ਬਣ ਸਕਦਾ. But I really admire mere Professors from PAU, Dr. Kuldeep Singh and Dr. NS Bains. ਉਹਨਾਂ ਨੇ ਸਿਖਾਇਆ Research ਕੀ ਹੈ ... ਹਮੇਸ਼ਾ guide ਕੀਤਾ ਅਤੇ positive attitude ਬਣਾਈ ਰਖਣ ਲਈ ਪ੍ਰੇਰਦੇ ਰਹੇ.

 

 

-Favourite Quote


- ਬਹੁਤ ਸਾਰੀਆਂ Bahut quotes ਨੇ ਜੋ ਜ਼ਿੰਦਗੀ ਦੇ ਵਖ-ਵਖ ਮੋੜਾਂ ਤੇ favourite ਬਣ ਈ ਜਾਂਦੀਆਂ ਨੇ:

ਰਹਿਨੇ ਦੇ ਆਸਮਾਂ ਜ਼ਮੀਨ ਕੀ ਤਲਾਸ਼ ਕੀ ਤਲਾਸ਼ ਕਰ,

ਸਭ ਕੁਝ ਯਹੀਂ ਹੈ ਨਾ ਔਰ ਕਹਿਣ ਤਲਾਸ਼ ਕਰ,
ਹਰ ਆਰਜੂ ਪੂਰੀ ਹੋ ਤੋ ਜੀਨੇ ਕਾ ਕਿਆ ਮਜ਼ਾ,
ਜੀਨੇ ਕੇ ਲੀਏ ਇਕ ਕਮੀ ਕੀ ਤਲਾਸ਼ ਕਰ... !!!

Rehne de asmaan zameen ki talaash kar,

sab kuch yahin hai na aur kahin talaash kar,
har aarzoo poori ho to jeene ka kya mazaa,
jeene ke liye koi kami ki talaash kar ... !!!


21 Feb 2011

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

-Future Plans?


-Wants to be a responsible on every grade I'm blessed with. always wanted to be a housewife... full time care taker at home.... ਦੇਖੋ ਇਹ future plan ਕਦੋਂ ਕਾਮਯਾਬ ਹੁੰਦਾ ਹੈ.

 

 

-What is your profession?  


-I am researcher by profession, PAU ਵਿਚ Research ਸ਼ੁਰੂ ਕੀਤੀ ਸੀ ਤੇ ਹਾਲੇ ਤਕ ਕਨੇਡੇ ਵਿਚ ਵੀ ਇਹੀ ਕੰਮ ਚੱਲੀ ਜਾਂਦਾ ਹੈ.

 

-Zindagi Life????  


-ਇਕ ਤਜੁਰਬਾ ਜਿਥੇ ਸਾਰੀ ਉਮਰ ਸਿਖਣ ਨੂੰ ਲੰਘ ਜਾਂਦੀ ਹੈ... ਇਕ ਖ਼ੁਸ਼ਨੁਮਾ ਇਹਸਾਸ ਜੋ ਸਿਖਾਉਂਦਾ ਵੀ ਹੈ, ਰੁਵਾਉਂਦਾ ਵੀ ਹੈ ਤੇ ਹਸਾਉਂਦਾ ਵੀ ਹੈ.... ਕੁਝ ਪਾਉਣ ਦੀ ਖੁਸ਼ੀ ਤੇ ਖੋਵਣ ਦਾ ਦੁਖ ... ਸਾਰੀਆਂ ਭਾਵਨਾਵਾਂ ਦਾ ਇਹਸਾਸ ਹੈ ਜ਼ਿੰਦਗੀ.... overall a complete story

 

 

-Punjabi????


-ਮੇਰਾ ਮਾਣ.... ਆਪਣੀ ਮਾਂ ਬੋਲੀ ਲਈ ਅਥਾਹ ਪਿਆਰ ਅਤੇ ਇਜ਼ਤ ਹੈ ਇਸ ਦਿਲ ਵਿਚ.... ਸਚ ਦੱਸਾਂ ਤੇ ਇਹ ਇਹਸਾਸ ਵੀ ਵਿਦੇਸ਼ ਦੀ ਧਰਤੀ ਨੇ ਹੀ ਕਰਾਇਆ ਹੈ... ਜਦ ਇਥੇ ਆਪਣੀ ਜ਼ੁਬਾਨ ਸੁਣਨ ਲਈ ਤਰਸ ਜਾਈਦਾ ਹੈ. ਪੰਜਾਬ ਵਿਚ ਤੇ ਸਾਨੂੰ ਪਤਾ ਹੀ ਨਹੀਂ ਚਲਦਾ ਕਿ ਜੇ ਸਾਡੀ ਬੋਲੀ ਬਦਲ ਦਿੱਤੀ ਜਾਵੇ ਤੇ ਅਸੀਂ ਕਿ ਕੁਝ miss ਕਰਾਂਗੇ..ਇਥੇ ਆ ਕੇ ਜਦ ਇਹ ਹਿੱਸਾ ਵਖ ਹੋਇਆ ਤਾਂ ਪਤਾ ਲਗਿਆ ਕਿ ਮੇਰੀ ਪੰਜਾਬੀ ਨਾਲੋਂ ਮੀਠਾ ਜਗ ਤੇ ਹੋਰ ਕੁਝ ਵੀ ਨਹੀਂ.

 

-Pyar??


- ਬੇਸ਼ਕਿਮਤੀ ਇਹਸਾਸ ਜੋ ਆਪਣਿਆਂ ਨੂੰ ਦੇਖ ਕੇ ਮਹਿਸੂਸ ਹੁੰਦਾ ਹੈ.... ਚਾਰ ਸਾਲਾਂ ਬਾਅਦ ਆਪਣੇ Mummyji , ਪਾਪਾਜੀ, sis and bro ਨੂੰ ਦੇਖ ਕੇ ਸ਼ਬਦ ਮੁਕ ਗਏ ਸੀ... ਖੁਸ਼ਨਸੀਬ ਆਂ ਜੋ ਜ਼ਿੰਦਗੀ ਵਿਚ ਇੰਨਾ ਪਿਆਰ ਮਿਲਿਆ ਕੀ ਸੰਭਾਲਣ ਨੂੰ ਥਾਂ ਘਟ ਜਾਂਦੀ ਆ.... ਪਰਮਾਤਮਾ ਸਾਰਿਆਂ ਦੀ ਝੋਲੀ ਇੰਨਾ ਪਿਆਰ ਪਾਵੇ !!!


21 Feb 2011

Showing page 85 of 97 << First   << Prev    81  82  83  84  85  86  87  88  89  90  Next >>   Last >> 
Reply