Home > Communities > Anything goes here.. > Forum > messages
ਰਾਜ ਕੁਮਾਰੀ ਜੀ ਲਵਾਈ ਜਾਇਆ ਕਰੋ ਹਾਜ਼ਰੀ ਦਰਬਾਰ 'ch ਵੀ, ਏਸਦਾ ਮਤਲਬ ਤੁਸੀ ਫੇਰ ਆਪਣੇਂ ਰੈਣ ਬਸੇਰੇ ਪਹੁੰਚ ਕੇ ਹੋਰ ਵੀ ਮਸ਼ਰੂਫ਼ ਹੋ ਜਾਣਾ..jus kidin
keep Rocking !
08 Jan 2011
veer ......jihde vatno dur vasde ne ...iho jihe din ta uhna sabh te aun ........te chheti aun ...ihi dua krde aa....
raj kumari ji di jai ho
08 Jan 2011
Main soch reha haan bibi Kuljit Cheema di interview lai ke aavaan.. Main ticket book kara lyee hai.. barafbaari haun karke flight late ho rahiaa ne but I will go anyways as rajkumari ji di interview hai..
If you guys have any question for Kuljit Cheema sent me a message I would be more than happy to ask the same to Princess ji...
Rab rakha
08 Jan 2011
ਇੰਟਰਵਿਉੂ ਤਾਂ ਰਾਜਕੁਮਾਰੀ ਦੀ ਮੈਂ ਪੋਸਟ ਕਰਨੀ ਆ...ਮੈਂ ਤਾ ਲੁਧਿਆਣੇ ਦਾ ਪਰੋਗਰਾਮ ਬਣਾਈ ਬੈਠਾਂ ਕਦੋਂ ਦਾ, ਮੈਨੂੰ ਰਾਜਕੁਮਾਰੀ ਸਾਹਿਬਾਨ ਹੀ ਰਾਹ ਨਹੀ ਦੇ ਰਹੇ ਸੀ..
ਜਲਦੀ ਹੀ ਆਪ ਸਾਰਿਆਂ ਦੇ ਸਨਮੁੱਖ ਹੋਵੇਗੀ ਮਹਾਰਾਣੀ ਦੀ ਇੰਟਰੋ....
ਪੰਜਾਬੀਜ਼ਮ ਦਾ ਹਰਮਨ ਪਿਆਰਾ ਪਰੋਗਰਾਮ ਆਹਮੋਂ-ਸਾਹਮਣੇ ਲੈ ਕੇ ਹਾਜ਼ਿਰ ਹੋ ਰਹੇ ਹਾਂ...
ਕੈਮਰਾਮੈਨ ਅਮਰਿੰਦਰ ਕੇ ਸਾਥ, ਸੰਵਾਵਦਾਤਾ ਲਖਵਿੰਦਰ ...

Yoy may enter 30000 more characters.
09 Jan 2011
sab ton pehlaan Rajkunwari ji ki JAI HO vadde akhraan ch
lai vi sareyan nu suchit kita janda hai..
RAjkunwari sahiba'n apne charan PUNJAB di dharti te paa chukke han...
PUNJABIZM de saare dostan nu nimrta sahit benti hai k RAJKUNWARI SAHIBA"N Beeba KULJIT KAUR CHEEMA de ajj ton lai k 15 feb tak khulle darshan honge...
sab nu token dita jaauga darshana lyi..
kise maayi bhaayi ne dhakka ni maarna..bass line ch lagge raho...

14 Jan 2011
ਸਭ ਤੋਂ ਪਹਿਲਾ ਟੋਕਨ ਮੈਨੂੰ ਮਿਲਿਆ ਏ ਜੀ ..........ਰਾਜ ਕੁਮਾਰੀ ਜੀ ਦੀ ਜੈ ਹੋ ......
ਮੈਂ ਤਾਂ ਜੀ ਓਦੇਂ ਦਾ ਹੀ ਲਾਈਨ ਚ ਖੜਾ ਹੋ ਕੇ ਇੰਤਜ਼ਾਰ ਕਰ ਰਿਹਾ ਹਾਂ ਜੀ .........ਦਰਸ਼ਨਾਂ ਦਾ ਪਿਆਸਾ .........ਕੋਈ ਦੇਜੇ ਦਿਲਾਸਾ .........ਜਿੰਦ ਪਾਣੀ ਚ ਪਤਾਸਾ .......ਨਾ ਮੁੜਜਾ ਨਿਰਾਸਾ .........

23 Jan 2011
Rani Sahiba'n da schedule baahla ee buzy aa bhaayi.iPunjab feri te ne ajjkal oh...bhora vi vehal ni ohna kol...
par main jaldi hi post krunga Interview :)
23 Jan 2011
lakhi veer .........kithe reh gae tusi ........ajo dasa nu kra dio raj kumari ji darshan didare .....
fad lao cheti bus te pahunch javi punjabizm de Star Junction 'te ......
awaiting
27 Jan 2011
ਲਖੀ ਤਾਂ ਮੈਨੂੰ ਲਗਦਾ ਟਿਕਟ ਲੈ ਕੇ edmonton ਪਹੁੰਚ ਗਿਆ .....ਜਿਹੜਾ ਹਾਲੇ ਤਾਹੀ ਮੁੜਿਆ ਨੀ .........ਕਿਉਂਕਿ ਰਾਜ ਕੁਮਾਰੀ ਸਾਹਿਬਾ ਤਾਂ india ਪੁੱਜ ਚੁੱਕੇ ਨੇ .........
ਅੰਮੀ ਵੀਰ ........ਕਰੋ ਪਤਾ ਲਖੀ ਕਿਸੇ ਆਂਡੀ-ਗੁਆਂਡੀ ਨਾਲ ਕਰੋ ਗੱਲ ਓਥੇ ਤੇ ਓਹਨੂੰ ਕਹੋ ਵਾਪਿਸ ਆ ਜਾਵੇ .......ਮੈਂ ਆਪਣੇ ਇੱਕ ਮਿੱਤਰ ਨੂੰ ਆਖਿਆ ਜੋ ਓਥੇ ਟੈਕਸੀ ਚਲਾਉਂਦਾ, ਨੂੰ ਧਿਆਨ ਰਖਣ ਲੈ ਤੇ ਲਖੀ ਦੀ fotto ਵੀ send ਕੀਤੀ ਆ ... ਵੇਖਦੇ ਆ ਕਦੋ ਆਉਣਾ ਹੁੰਦਾ ਓਹਦਾ

09 Feb 2011
hahaaha... nahi veere bai eh taan raah ch hee guaach geya ludhiane jaanda jaanda..
guacheya hoya chandigarh pahunch geya.... ajj kall ethe hee firda hunda.... :P
09 Feb 2011
Copyright © 2009 - punjabizm.com & kosey chanan sathh