ਧੰਨਵਾਦ ਸਾਰਿਆਂ ਦਾ ਇੰਨਾ ਪਿਆਰ ਤੇ ਮਾਨ ਦੇਣ ਲਈ... ਹੁਣ ਸਮਾਂ ਆ ਗਿਆ ਹੈ ਇਹ ਸਿੰਘਾਸਨ ਇਕ ਰਾਜਕੁਮਾਰ ਨੂੰ ਸੌਂਪਣ ਦਾ.... ਤੇ ਰਾਜਕੁਮਾਰ ਜੀ ਦਾ ਨਾਮ ਚੁਣ ਲਿਆ ਗਿਆ ਹੈ....
ਉਹ ਨੇ ਸਾਡੇ ਆਪਣੇ, ਹਰਮਨ ਪਿਆਰੇ, ਬਹੁਤ ਹੀ ਸੋਹਣੇ ਕਵੀ, ਅਰਿੰਦਰ ਅਰੋੜਾ ਜੀ....
ਇਹਨਾਂ ਬਾਰੇ ਜਿੰਨਾ ਕਿਹਾ ਜਾਵੇ ਉਨ੍ਨਾ ਈ ਘਟ ਹੈ... ਨਿਘੇ ਸੁਭਾ ਦੇ ਮਾਲਕ ਨੇ ਤੇ ਗੱਲ ਬੜੇ ਹੀ ਧਿਆਨ ਨਾਲ ਤੋਲ ਕੇ ਕਰਦੇ ਨੇ.... ਇਹਨਾਂ ਦੀਆਂ ਕਵਿਤਾਵਾਂ ਵਾਂਗੂ ਗੱਲਾਂ ਦੇ ਵੀ ਢੂੰਘੇ ਅਰਥ ਹੁੰਦੇ ਨੇ...
ਕਈ ਸਾਲਾਂ ਤੋਂ ਇਹਨਾਂ ਨਾਲ ਰਾਬਤਾ ਹੈ ਮੇਰਾ.... ਤੇ ਇੰਨੇ ਚਿਰ'ਚ ਇਹਨਾਂ ਨੇ ਹਮੇਸ਼ਾ ਇਕ ਪਰਿਵਾਰ ਬਣਕੇ ਸਲਾਹ ਦਿੱਤੀ, ਇਕ ਦੋਸਤ ਬਣਕੇ ਰਾਹ ਦਿਖਾਇਆ ਅਤੇ ਜਦ ਵੀ ਕਦੇ Mood off ਹੋਇਆ ਤੇ ਇਹਨਾਂ ਨੇ ਕਾਮੇਡੀ ਕਰਕੇ ਹਸਾਇਆ .....
ਇਹਨਾਂ ਵਿਚ ਮੈਨੂ ਇਕ ਬਹੁਤ ਚੰਗਾ ਦੋਸਤ, guide ਮਿਲਿਆ...
ਆਓ ਜੀ ਸਾਰੇ ਮਿਲਕੇ ਰਾਜਕੁਮਾਰ ਜੀ ਦੇ ਸਿੰਘਾਸਨ ਉਤੇ ਵਿਰਾਜਮਾਨ ਹੋਣ ਦੀਆਂ ਖੁਸ਼ੀਆਂ ਮਨਾਈਏ ..... ਤੇ ਇਹਨਾਂ ਨੂੰ ਮੁਬਾਰਕਬਾਦ ਦੇਈਏ....