Home > Communities > Anything goes here.. > Forum > messages
lao ji ...Raj kumari ji ne ta tickta book karva laian ne te ja rhe raj kumar ji di interview lain vaste .........
vaise raj kumari ji ih tickta roadways di bus dian ne ya train dian ya fer ludhiane to flight le rhe ho ?.........lolz
22 Mar 2011
Jass ji,
ਪਹਿਲਾਂ ਸਾਡੇ ਪਿੰਡ ਵਾਲਾ ਜਹਾਜ ਫੜਨਾ... ਓਹੀ 3- tyran ਵਾਲਾ... ਫਿਰ roadways ਦੀ bus, ਫਿਰ ਸ਼ਤਾਬਦੀ ਫੇਰ ਜਹਾਜ... ਆਵੇਂ ਤਾਂ ਨੀਂ ਇੰਨਾ time ਲਾ ਕੇ ਜਾਣਾ...
ਹੁਣ ਤਾਂ ਵੇਲੇ ਸਿਰ ਪਹੁੰਚ ਜਾਵਾਂ...
to me

Yoy may enter 30000 more characters.
23 Mar 2011
ਓ ...ਬਿਲਕੁਲ ਜੀ ...ਇਸ ਤਰ੍ਹਾ ਤਾ ਤੁਹਾਡਾ ਸਫਰ ਛੇਤੀ ਸਿਰੇ ਨਹੀਂ ਚੜਨ ਵਾਲਾ , ਤੁਸੀਂ ਜਲਦੀ ਬਸ ਤੁਰ ਪਓ......ਕਿਉਂਕਿ ਅੱਜਕਲ ਧਰਨੇ , ਸੰਘਰਸ਼ ਕਾਫੀ ਚੱਲ ਰਹੇ ਨੇ .....ਕਿਤੇ ਤੁਸੀਂ ਇਹਨਾਂ ਦੇ ਚੱਕਰਾਂ 'ਚ ਹੀ ਲੇਟ ਨਾ ਹੋ ਜਾਇਓ....... to U
25 Mar 2011
rajkumar ji .........bahut bahut mubarkbaad.
main jyada tan nahi jandi arinder ji baare....but ohna dian rachnavan vichon ohna di gehri soch di jhalak paindi hai,,har rachna ik ton ik vadh k hundi hai.......rabb tuhanu hor trakki bakhshe,gud luck!!!
31 Mar 2011
ਲਓ ਜੀ ਪੇਸ਼ ਹੈ ਸਾਡੇ ਰਾਜਕੁਮਾਰ ਅਰਿੰਦਰ ਜੀ ਦੀ ਇੰਟਰਵਿਯੂ .... ਆਪਣੇ ਕੀਮਤੀ ਸਮੇਂ ਵਿਚੋਂ ਸਮਾਂ ਕਢ ਕੇ ਇਹਨਾਂ ਨੇ ਸਾਨੂ ਸਮਾਂ ਦਿੱਤਾ.... ਬਹੁਤ ਬਹੁਤ ਧੰਨਵਾਦ..
-ਜਨਮ, ਪਿਛੋਕੜ ??
-ਜਨਮ ਜਲੰਧਰ ਜਿਲ੍ਹੇ ਦੇ ਇੱਕ ਕਸਬੇ ਸ਼ਾਹ੍ਕੋਟ ਵਿੱਚ ਹੋਇਆ. ਬਚਪਨ ਉਥੇ ਹੀ ਬੀਤਿਆ.
-ਪੜਨ ਦਾ ਸ਼ੋਕ ਕਿਥੋ ਪਿਆ ??
-ਬਚਪਨ ਤੋ ਹੀ. ਕਿਸੇ ਨੇ ਕਦੇ ਨਹੀਂ ਕਿਹਾ ਕੇ ਪੜ. ਨਾ ਹੀ ਘਰੇ ਕੋਈ ਸਹਿਤਕ ਮਾਹੋਲ ਸੀ. ਮੇਰੀ ਆਦਤ ਸੀ ਜੋ ਕਿਤਾਬ, ਅਖਬਾਰ ਹੱਥ ਵਿੱਚ ਆ ਗਈ ਉਸਦਾ ਕਚੂਬੰਰ ਕੱਢ ਦੇਣਾ. ਘਰੋ ਇਸ ਲਈ ਝਿੜਕਾ ਪੈਂਦੀਆ ਸਨ.
-Koi Ideal Person ??
-ਸਵਾਮੀ ਵਿਵੇਕਾਨੰਦ
-Favourite Quote ??
-"When you have to master, you have to master not only inertia but change too..."
- What is your profession ??
-Researcher
-Zindagi Life ??
-ਜ਼ਿੰਦਗੀ ਇੱਕ ਬਦਲਾਅ ਹੈ ਜੋ ਸਾਨੂੰ ਸਾਰੀ ਉਮਰ ਕੁੱਝ ਨਾ ਕੁੱਝ ਸਿਖਾਉਂਦਾ ਹੈ. ਮੇਰੇ ਲਈ ਇਹ ਇੱਕ evolution/devolution ਹੈਂ. ਜੋ ਸਾਡੇ ਤੇ ਨਿਰਭਰ ਕਰਦਾ ਹੈ ਕਿ ਅਸੀਂ ਕਿਧਰ ਲੈ ਕੇ ਜਾਣਾ ਹੈਂ .
-Punjabi ??
-ਮਾਂ..... ਕੀ ਹੋਰ ਕੁੱਝ ਕਹਿਣ ਦੀ ਜ਼ਰੂਰਤ ਹੈ?
-Pyar ??
-ਪਿਆਰ ਦੇ ਮਾਇਨੇ ਹਰ ਇੱਕ ਲਈ ਵੱਖਰੇ ਨੇ. ਮੇਰੇ ਲਈ ਇੱਕ ਇਹਸਾਸ ਜੋ ਇੱਕ ਮੁਸ੍ਕਰਾਹਟ (ਮਾਂ, ਵੀਰ, ਭੈਣ, ਪ੍ਰੇਮੀ, ਪ੍ਰੇਮਿਕਾ, ਕਿਸੇ ਦੀ ਵੀ) ਦੇਖ ਕੇ, ਆਪਣੇ ਪਿਆਰੇ ਨਾਲ ਰਹਿ ਕੇ ਮਿਲਦਾ ਹੈ ਅਤੇ ਇਸ ਲਈ ਅਤੇ ਇਸ ਉੱਤੇ ਆਪਾ ਵਾਰਨ ਨੂੰ ਦਿਲ ਕਰਦਾ ਹੈ. ਅਤੇ ਹਰ ਇਹ੍ਸਾਸ ਸ਼ਬਦਾ ਵਿੱਚ ਨਹੀਂ ਬੰਨਿਆ ਜਾ ਸਕਦਾ .
-Punjabizm ??
-ਇੱਕ ਵਿਹੜਾ ਜਿੱਥੇ ਮਾਂ ਦੀ ਸੰਘਣੀ ਛਾਂ ਮਿਲਦੀ ਹੈ. ਕਦੇ ਉਹ ਇੱਥੇ ਚਰ੍ਖਾ ਕੱਤਦੀ ਹੈ, ਕਦੇ ਲੋਰੀਆ ਦਿੰਦੀ ਹੈ, ਕਦੀ ਦੁਆਵਾ ਮੰਗਦੀ ਹੈ, ਕਦੇ ਅੰਬਰਾਂ ਦੀ ਸੈਰ ਤੇ ਲੈ ਜਾਂਦੀ ਹੈ, ਜਦ ਮਾਂ ਨੂੰ ਮਿਲਣ ਨੂੰ ਦਿਲ ਕਰਦਾ ਹੈ ਇੱਥੇ ਆ ਜਾਈਦਾ ਅਤੇ ਕਦੇ ਵੀ ਉਸਦੀ ਘਾਟ ਮਹਿਸੂਸ ਨਹੀਂ ਹੁੰਦੀ.
-Hobbies ki ne ??
-ਲਿਖਣਾ ਤਾਂ ਤੁਹਾਨੂੰ ਪਤਾ ਹੀ ਹੈ, ਸੰਗੀਤ ਸੁਨਣਾ, ਪੜਣਾ, Driving with loud music, Hiking, tracking, photography ਅਤੇ ਸੌਣਾ
-Music ??
-ਗਜ਼ਲ, ਕਵਾਲੀ, ਪੰਜਾਬੀ ਲੋਕ ਸੰਗੀਤ, ਹਿੰਦੀ, Rock, Pop...
ਗਾਇਕ: ਜਗਜੀਤ ਸਿੰਘ, ਗੁਲਾਮ ਅਲੀ, ਮਹਿਦੀ ਹਸਨ, ਨੁਸਰਤ ਫ਼ਤਹਿ ਅਲੀ ਖਾਨ, ਵਡਾਲੀ brothers, ਸਰਦੂਲ ਸਿੰਕਦਰ, ਆਬਿਦਾ ਪਰਵੀਨ and and and, list is long
-Favourite books ??
-ਗੀਤਾ
-How do you want to be remembered ??
-ਇੱਕ ਇਨਸਾਨ
-Koi suneha Sab nu ??
-Be yourself and let others be themselves, don’t judge others.

05 Apr 2011
RAJKUMAR JI KI JAI HO ..
Yoy may enter 30000 more characters.
05 Apr 2011
nice to read about u doc........like ur punjabizm views.......hope it persists n u succeed like success in the times to come............
rehi tawa laun di gal..........bahli tooo the point interview c.......but as u said don't judge d person........so apan bilkul nee krde judge :P
06 Apr 2011
ਬਹੁਤ ਸੋਹਣੇ ਵਿਚਾਰ ਮਿਲੇ ਨੇ ਪੜਨ ਨੂੰ .......
ਸਿਫਤ , ਸਿਫਤ ਦੀ ਕੋਈ ਕੀ ਕਰੇ , ਝੂਠ ਬੋਲਕੇ ਮਾੜੇ ਨੂੰ ਕਈ ਸਲਾਹ ਜਾਂਦੇ,
ਝੂਠ ਨਕਾਰਦੇ , ਸੱਚ ਦਾ ਪੱਖ ਲੈਂਦੇ, ਵਿੱਚ ਓਹਨਾਂ ਸ਼ੁਦਾਈਆਂ ਅਸੀਂ ਆ ਜਾਂਦੇ |

Sab ton pehlan te late haazri layi Muafi chahunda haan....
Rajkumar Arinder noo bahut bahut mubarkan es singhasan utte birazmaan hon diyan...
Hor kush kehan ware te reh hee nahi giya....haan ena zaroor kahanga k saada eh veer chahey post ghatt kare jaan vadh, par jo vee karda ae oh hameshan hee bahut tol naap ke karda hai...jo k har kissey da kamm nahi ae...eho jihe soojhwaan naujwan jehrhey parivar de member hon oh parivar taan bahut khushkismat hunda hai...es layi assin aapne aap noo khushkismat mande haan k oh saade Punjabizm Family da ikk eham hissa ne....
Ohna dee shakhshiyat interview parhan ton baad taan hor vee nikhar ke sahmne aayi ae...
Ikk waar fir ton bahut bahut MUBARKAAN te deri layi khima chahunda haan..!!
Jug Jug Jeo..!!

10 Apr 2011
hanji Raj kumar ji ..........agle Princess bare soch vichaar kiti jave ........hun is shighasan utte kina de baithn di bari aun wali e ......
who is the lucky one ?
it only desides you ..........jai ho

29 Apr 2011