|
 |
 |
 |
|
|
Home > Communities > Punjabi Poetry > Forum > messages |
|
|
|
|
|
|
ਇਕ ਤੇਰੇ ਬਿਨਾ ...ਮੈਂ ਕਾਗਜ਼ ਤੇ ਡੁੱਲੀ ਸਿਆਹੀ ਵਾਂਗ ...…. |
ਅਸੀ ਵੀ ਕਰਾਗੇ ਤੈਨੂੰ ਭੱਲਣ ਦੀ ਕੌਸ਼ਿਸ਼
ਤੁਸੀ ਵੀ ਹੌ ਸਕੇ ਤਾ ਸਾਨੂੰ ਯਾਦ ਨਾ ਕਰਨਾ
"ਮੈ" ਤਾ ਹੌਇਆ ਏ ਤੁਹਾਡੀ ਖਾਤਿਰ ਬਰਬਾਦ
ਪਰ ਹਰ ਕਿਸੇ ਨੂੰ ਇੰਜ਼ ਬਰਬਾਦ ਨਾ ਕਰਨਾ........
|
|
03 Sep 2009
|
|
|
|
|
|
|
|
|
|
|
ਸਾਡੀ ਗੱਲ 'ਚ ਆਵੇ ਤਾਂ ਗੱਲ ਬਣ ਜੇ,
ਗੱਲ ਿਦਲ ਨੂੰ ਲਾਵੇ ਤਾਂ ਗੱਲ ਬਣ ਜੇ,
ਗੱਲ ਅੱਗੇ ਵਧਾਵੇ ਤਾਂ ਗੱਲ ਬਣ ਜੇ,
ਮੂੰਹ ਇਧਰ ਘੁਮਾਵੇ ਤਾਂ ਗੱਲ ਬਣ ਜੇ....
ਲੋਕੀ ਕਿਹੰਦੇ ਮੇਰਾ ਨਾਮ ਬੜਾ ਸੋਹਣਾ,
ਜੇ ਤੂੰ ਬੁਲਾਂ ਤੇ ਿਲਆਵੇ ਤਾਂ ਗੱਲ ਬਣ ਜੇ,
|
|
06 Sep 2009
|
|
|
|
ਸਾਡੀ ਗੱਲ 'ਚ ਆਵੇ ਤਾਂ ਗੱਲ ਬਣ ਜੇ,
ਗੱਲ ਿਦਲ ਨੂੰ ਲਾਵੇ ਤਾਂ ਗੱਲ ਬਣ ਜੇ,
ਗੱਲ ਅੱਗੇ ਵਧਾਵੇ ਤਾਂ ਗੱਲ ਬਣ ਜੇ,
ਮੂੰਹ ਇਧਰ ਘੁਮਾਵੇ ਤਾਂ ਗੱਲ ਬਣ ਜੇ....
ਲੋਕੀ ਕਿਹੰਦੇ ਮੇਰਾ ਨਾਮ ਬੜਾ ਸੋਹਣਾ,
ਜੇ ਤੂੰ ਬੁਲਾਂ ਤੇ ਿਲਆਵੇ ਤਾਂ ਗੱਲ ਬਣ ਜੇ,
nice one...g..
|
|
06 Sep 2009
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|