|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
|
|
| ਕੀ ਗਮ ਸੀ ਟੁੱਟੀ ਯਾਰੀ ਦਾ ਬਸ ਸਹਿ ਗਿਆ |
| ਪੀੜ.ਹੋਕੇ .ਗਮ.ਤੇ ਧੋਖੇ ਕਹਿ ਰਹੇ |
| ਇੱਕ ਹੋਰ ਮੁਹਬਤ ਦੀ ਨਜ਼ਰ ਚੋ ਲਹਿ ਗਿਆ. |
| ਆਬਾਦ ਇਸ ਤਰਾ ਜੋ ਮੈਨੂੰ ਕਰ ਗਏ |
| ਦੀਵਾ ਜਗਾ ਕੇ ਹਨੇਰੀਆ ਚ ਜੋ ਧਰ ਗਏ |
| ਕਿੰਝ ਰੋਕਾ ਕਿਝ ਹਵਾ ਦਾ ਬੁੱਲਾ ਖਹਿ ਗਿਆ |
| ਇੱਕ ਹੋਰ ਮੁਹਬਤ ਦੀ ਨਜ਼ਰ ਚੋ ਲਹਿ ਗਿਆ |
|
|
10 Nov 2009
|
|
|
|
|
| ਕੁੱਝ ਦਿਨਾ ਦਾ ਮੈਨੂੰ ਪਤਾ ਨੀ ਕੀ ਹੋ ਰਿਹਾ ਏ, |
| ਮੇਰਾ ਦਿਲ ਜੋ ਕਦੇ ਮੇਰਾ ਸੀ... |
| ਹੋਲੀ ਹੋਲੀ ਮੇਰੇ ਜਿਸਮ ਤੋ ਜੂਦਾ ਹੋ ਰਿਹਾ ਏ…. |
|
|
14 Nov 2009
|
|
|
|
|
| ਏਨਾ ਦੂਰ ਹੋ ਕੇ ਵੀ ਕਿਉ, ਲੱਗਦਾ ਓ ਏਨਾ ਪਾਸ ਆ.. |
| ਕੱਲ ਜੋ ਮੇਰਾ ਕੋਈ ਸੀ, ਅੱਜ ਕਿਉ ਮੇਰਾ ਓ ਖਾਸ ਆ.. |
| ਓਹਨੂੰ ਪਾ ਤੇ ਕਦੇ ਹੋਣਾ ਨੀ ਫਿਰ ਕਿਉ ਜਿੰਦਗੀ ਵਿੱਚ |
| ਆਵਣ ਦੀ ਓਦੀ ਆਸ ਆ.... |
| ਲੱਗਦਾ ਇਸ ਆਸ ਤੇ ਈ ਸੰਦੀਪ ਦੇ ਸਾਹਾ ਦਾ ਸਿਲਸਲਾ |
| ਚੱਲ ਰਿਹਾ ਏ... |
| ਜੋ ਹੋਲੀ ਹੋਲੀ ਕਰਕੇ ਇਸ ਬੇਸਬਰੇ ਦਿਲ ਨੂੰ ਛੱਲ ਰਿਹਾ ਏ |
|
|
16 Nov 2009
|
|
|
|
|
| ਮੇਰੇ ਦਿਲ ਵਿਚ ਓਠਦੇ ਖਿਆਲ ਕਈ , ਮੈ ਕਿਓ ਨੀ ਆਗੇ ਜਾ ਸਕਿਆ |
| ਕੀ ਮੇਰੀ ਕੋਈ ਮਜਬੂਰੀ ਸੀ? , ਜਾ,,ਦੁਨੀਆ ਨੂ ਰਾਸ ਨਾ ਆ ਸਕਿਆ? |
| ਅਜ ਹਰ ਥਾਂ ਮੇਰੇ ਚਰਚੇ ਨੇ , ਇਹੀ ਤਾ ਮੈ ਕਦੇ ਚਹਿਆ ਸੀ |
| ਚਾਹੇ ਹਾਰਿਆ ਵਿਚ ਹੀ ਹੈ , ਨਾਮ ਜਿਤਿਆ ਵਿਚ ਨਹੀ ਆ ਸਕਿਆ || |
| ਨਹੀ ਰਹਿਨਾ ਚਾਹੁੰਦਾ ਓਦਾਸ ਕਦੇ , ਮੈ ਹਰ ਪਲ ਹਸਣਾ ਚਾਹੁੰਦਾ ਹਾਂ |
| ਕੋਈ ਚਾਅ ਨਹੀ ਮੈਨੂ ਗਮਾਂ ਦਾ , ਬਸ ਖੁਸ਼ੀ ਚ ਵਸਨਾ ਚਾਹੁੰਦਾ ਹਾਂ |
|
|
23 Nov 2009
|
|
|
|
|
|
|
|
|
|
|
| ਮੇਰਾ ਹਰ ਦਿਨ ਤਨਹਾ ਤੇ ਸ਼ਾਮ ਉਦਾਸ ਹੁੰਦੀ ਏ, |
| ਦਿਨੇ ਲੋਕਾਂ ਦੇ ਤਾਅਨੇ ਤੇ ਸ਼ਾਮੀ ਤੇਰੀ ਯਾਦ ਹੁੰਦੀ ਏ। |
| ਕਦੇ ਪੁੱਛ ਗਿੱਛ ਨਹੀਂ ਸੀ ਮੇਰੀ ਹੁਣ ਹਰ ਥਾਂ ਚਰਚਾ ਮੇਰੀ ਆਮ ਹੁੰਦੀ ਏ। |
| ਤੇਰੇ ਕਿਹੇ ਪੀਣੀ ਤਾਂ ਮੈਂ ਛੱਡ ਦਿੱਤੀ ਸੀ, |
| ਪਰ ਯਾਰਾਂ ਵੱਲੋਂ ਪਿਲਾਈ ਹਰ ਘੁੱਟ ਤੇਰੇ ਨਾਮ ਹੁੰਦੀ ਏ। |
|
|
24 Nov 2009
|
|
|
|
|
| ਏਹ ਦੁਨੀਆ ਧੋਖੇ ਬਾਜਾ ਦੀ, |
| ਦਿਲਾ ਇਤਬਾਰ ਨਾ ਕਰੀ, |
| ਸੱਚਿਆ ਯਾਰਾ ਨੂੰ ਇੱਕ ਪਾਸੇ ਕਰ, |
| ਕਦੀ ਖੁਦ ਤੇ ਵੀ ਇਤਬਾਰ ਨਾ ਕਰੀ.. |
| ਤੂੰ ਰਹੇਗਾ ਸਾਰੀ ਜਿੰਦਗੀ ਹੱਸਦਾ, |
| ਇੰਨਾ ਨੈਣਾ ਨੂੰ ਦੋ ਤੋ ਚਾਰ ਨਾ ਕਰੀ.. |
|
|
29 Nov 2009
|
|
|
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|