Punjabi Poetry
 View Forum
 Create New Topic
  Home > Communities > Punjabi Poetry > Forum > messages
Showing page 3 of 7 << First   << Prev    1  2  3  4  5  6  7  Next >>   Last >> 
Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
nice.... keep posting..
08 Sep 2009

guljeet singh
guljeet
Posts: 35
Gender: Male
Joined: 15/Aug/2009
Location: uk
View All Topics by guljeet
View All Posts by guljeet
 
sandeep g
ਸਾਡੀ ਗੱਲ 'ਚ ਆਵੇ ਤਾਂ ਗੱਲ ਬਣ ਜੇ,
ਗੱਲ ਿਦਲ ਨੂੰ ਲਾਵੇ ਤਾਂ ਗੱਲ ਬਣ ਜੇ,
ਗੱਲ ਅੱਗੇ ਵਧਾਵੇ ਤਾਂ ਗੱਲ ਬਣ ਜੇ,
ਮੂੰਹ ਇਧਰ ਘੁਮਾਵੇ ਤਾਂ ਗੱਲ ਬਣ ਜੇ....

ਲੋਕੀ ਕਿਹੰਦੇ ਮੇਰਾ ਨਾਮ ਬੜਾ ਸੋਹਣਾ,
ਜੇ ਤੂੰ ਬੁਲਾਂ ਤੇ ਿਲਆਵੇ ਤਾਂ ਗੱਲ ਬਣ ਜੇ,

nice one...g
08 Sep 2009

sandeep singh
sandeep
Posts: 249
Gender: Male
Joined: 30/Aug/2009
Location: amritsar
View All Topics by sandeep
View All Posts by sandeep
 
thks guljit & amrinder...g
08 Sep 2009

sandeep singh
sandeep
Posts: 249
Gender: Male
Joined: 30/Aug/2009
Location: amritsar
View All Topics by sandeep
View All Posts by sandeep
 
ਜਿੰਦ ਆਪਣੀ ਤੇਰੇ ਨਾ ਕਰ ਜਾਣ ਨੂੰ ਜੀਅ ਕਰਦਾ ,
ਇੱਕ ਪਲ ਦੀ ਖੁਸ਼ੀ ਲਈ ਮਰ ਹੀ ਜਾਣ ਨੂੰ ਜੀਅ ਕਰਦਾ ,
ਰੱਬ ਕੋਲੋ ਮੰਗਣੀ ਖੁਸ਼ੀ ਤੇਰੇ ਵਾਸਤੇ,
ਇਸ ਲਈ ਮੇਰਾ ਰੱਬ ਕੋਲ ਜਾਣ ਨੂੰ ਜੀਅ ਕਰਦਾ....
08 Sep 2009

sandeep singh
sandeep
Posts: 249
Gender: Male
Joined: 30/Aug/2009
Location: amritsar
View All Topics by sandeep
View All Posts by sandeep
 
ਜਿੰਦ ਆਪਣੀ ਤੇਰੇ ਨਾ ਕਰ ਜਾਣ ਨੂੰ ਜੀਅ ਕਰਦਾ ,
ਇੱਕ ਪਲ ਦੀ ਖੁਸ਼ੀ ਲਈ ਮਰ ਹੀ ਜਾਣ ਨੂੰ ਜੀਅ ਕਰਦਾ ,
ਰੱਬ ਕੋਲੋ ਮੰਗਣੀ ਖੁਸ਼ੀ ਤੇਰੇ ਵਾਸਤੇ,
ਇਸ ਲਈ ਮੇਰਾ ਰੱਬ ਕੋਲ ਜਾਣ ਨੂੰ ਜੀਅ ਕਰਦਾ....
09 Sep 2009

Reet Kaur
Reet
Posts: 70
Gender: Female
Joined: 26/Jul/2009
Location: BhOoooT pUr
View All Topics by Reet
View All Posts by Reet
 
very nice ,,,,
09 Sep 2009

sandeep singh
sandeep
Posts: 249
Gender: Male
Joined: 30/Aug/2009
Location: amritsar
View All Topics by sandeep
View All Posts by sandeep
 
thks reet g
09 Sep 2009

sandeep singh
sandeep
Posts: 249
Gender: Male
Joined: 30/Aug/2009
Location: amritsar
View All Topics by sandeep
View All Posts by sandeep
 
ਉਹਦੀ ਯਾਦ ਉਹਨੂੰ ਸੌਪ ਕੇ ਅਮਾਨਤ ਅਦਾ ਕਰਾ..
ਪਰ ਉਸ ਪੌਣ ਵਰਗੀ ਕੁੜੀ ਦਾ ਕਿੱਥੋ ਪਤਾ ਕਰਾ /
ਕੁਝ ਇਸ ਤਰਾ ਦੀ ਚੋਟ ਦਿਤੀ ਇਸ਼ਕ ਨੇ ਮੈਨੂੰ..
ਮੁੜਕੇ ਕਿਸੇ ਨੂੰ ਚਾਹੁੰਣ ਦਾ ਨਾ ਹੋਸਲਾ ਕਰਾ/
ਉਹ ਮਹਿੰਦੀ ਰਚਾ ਕੇ ਹੱਥਾ ਤੇ, ਭੁੱਲ ਗਈ ਏ ਮੈਨੂੰ
ਸਨੀ' ਲਹੂ ਚ ਰਚੀ ਨੂੰ, ਕਿੱਦਾ ਜੁਦਾ ਕਰੇ...
09 Sep 2009

sandeep singh
sandeep
Posts: 249
Gender: Male
Joined: 30/Aug/2009
Location: amritsar
View All Topics by sandeep
View All Posts by sandeep
 
ਬਹੁਤੇ ਯਾਰ ਬਨਾਉਣ ਵਾਲੀਏ ਦਿਲ ਨੂੰ ਰੱਖ ਸਮਝਾ ਕੇ,
ਕਿਹਦਾ -੨ ਮਾਣ ਰੱਖੇਗੀ ਗੱਲ ਵਿਚ ਪੱਲਾ ਪਾ ਕੇ,
ਇਕ ਦੀ ਹੋ ਜਾ ਇਕ ਦੀ ਬਣਜਾ ਇਕ ਨੂੰ ਗੱਲ ਨਾਲ ਲਾ ਕੇ /
09 Sep 2009

sandeep singh
sandeep
Posts: 249
Gender: Male
Joined: 30/Aug/2009
Location: amritsar
View All Topics by sandeep
View All Posts by sandeep
 
ਨਿਭਾਉਣ ਵਾਲਿਆਂ ਦੀ ਗੱਲ ਹੋਰ ਹੁੰਦੀ ਏ...
ਲੋੜ ਵੇਲੇ ਕੰਮ ਆਉਣ ਵਾਲਿਆਂ ਦੀ ਗੱਲ ਹੋਰ ਹੁੰਦੀ ਏ...
ਗੱਲਾਂ ਤਾਂ ਸਾਰੀ ਦੁਨੀਆਂ ਕਰਦੀ ਏ...
ਇਕ ਆਵਾਜ਼ ਤੇ ਆਉਣ ਵਾਲਿਆਂ ਦੀ ਗੱਲ ਹੋਰ ਹੁੰਦੀ ਏ...
10 Sep 2009

Showing page 3 of 7 << First   << Prev    1  2  3  4  5  6  7  Next >>   Last >> 
Reply