|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
|
|
|
haan..lag te reha hai...hahaha
|
|
24 Sep 2009
|
|
|
|
|
| ਕੋਈ ਏਸਾ ਪੱਲ ਨਹੀ ਜਦੋ ਤੇਰਾ ਚੇਤਾ ਆਉਦਾ ਨੀ |
| ਸਾਡਾ ਤੇ ਹਰ ਸਾਹ ਤੇਰੇ ਨਾ ਦੇ ਪਿੱਛੇ ਲੁਕਿਆ ਹੈ |
|
|
27 Sep 2009
|
|
|
|
|
| ਸੁੱਕੇ ਪੱਤੇ ਵਾਂਗੂੰ ਬੇ-ਰਸ ਹੋਈ ਜਿੰਦ ਮੇਰੀ,ਦੋ ਘੁੱਟਾਂ ਰਸ ਅਤੇ ਕੁਝ ਪਲ ਮਜ਼ਾ ਤਾਂ ਦੇ।ਲੰਬੀ ਇਸ ਜੁਦਾਈ ਦਾ ਕੀ ... ਠੰਡੀ ਪੈਂਦੀ ਜਾ ਰਹੀ ਏ ਧੂਣੀ ਮੋਹ ਪਿਆਰ ਵਾਲੀ,ਬੁਝ ਰਹੇ ਕੋਲਿਆਂ ਨੂੰ ਪੱਲੇ ਦੀ ਹਵਾ ਤਾਂ ਦੇ। |
|
|
30 Sep 2009
|
|
|
|
|
| ਨਾ ਰੋ ਦਿੱਲਾ ਮੇਰੇਆ, |
| ਉਸਨੂੰ ਯਾਦ ਕਰਕੇ... |
| |
| ਉਹ ਤਾ ਸੀ ਇੱਕ ਸੁਪਨਾ, |
| ਜੋ ਅੱਖਾ ਖੋਲਦੇ ਸਾਰ ਟੁੱਟ ਗਿਆ, |
| ਉਹ ਤਾ ਸੀ ਗਿਲਾਸ ਕੱਚ ਦਾ, |
| ਜੋ ਹਥੋ ਛੁੱਟਦੇ ਸਾਰ ਹੀ ਟੁੱਟ ਗਿਆ, |
| ਦੱਸ ਹੁਣ ਕਿ ਮਿਲਣਾ ਕਿਹ ਤੈਨੂੰ , |
| ਇਹ ਕਿਮਤੀ ਅਥਰੂ ਬਰਬਾਦ ਕਰਕੇ, |
| ਨਾ ਰੋ ਦਿੱਲਾ ਮੇਰੇਆ, |
| ਉਸਨੂੰ ਯਾਦ ਕਰਕੇ... |
|
|
30 Sep 2009
|
|
|
|
|
| ਸਲਾਮਤ ਰੱਖੀਂ ਮੇਰੇ ਯਾਰ ਨੂੰ ਰੱਬਾ, |
| ਦੁੱਖ ਹੋਵੇ ਨਾਂ ਕਦੀ ਨਸੀਬ ਉਸਨੂੰ, |
| ਲੱਖ ਦੂਰੀਆਂ ਹੋਣ ਸਾਡੇ ਵਿੱਚ ਭਾਵੇਂ, |
| ਰੱਖੀਂ ਦਿਲ ਦੇ ਸਦਾ ਕਰੀਬ ਉਸਨੂੰ........ |
|
|
30 Sep 2009
|
|
|
|
|
|
|
| ਪਤਾ ਨਹੀ ਏ ਪਿਆਰ ਆ ਜਾ ਅੱਖਾ ਨੂੰ ਚੜਿਆ ਕੋਈ ਖੁਮਾਰ ਆ, |
| ਹੁਣ ਹਰ ਪਲ ਉਸ ਅਨਦੇਖੀ ਅੰਜਾਨੀ ਦਾ ਰਹਿੰਦਾ ਖਿਆਲ ਆ, |
| ਜੋ ਮੈ ਉਸ ਦੀਆ ਗੱਲਾ ਗੱਲਾ ਚ ਹੀ ਮਚਲਦਾ ਜਾ ਰਿਹਾ ਹਾ.... |
| ਹੁਣ ਹਰ ਗੁਜਰਦੇ ਪੱਲ ਨਾਲ ਉਸਦੇ ਵੱਲ ਖਿਚਦਾ ਜਾ ਰਿਹਾ ਹਾ, |
| ਲੱਗਦਾ ਜਿਵੇ ਕੋਈ ਜਨੂੰਨ ਮੇਰੇ ਸਿਰ ਤੇ ਹੋ ਰਿਹਾ ਸਵਾਰ ਏ, |
| ਪਤਾ ਨਹੀ ਏ ਪਿਆਰ ਆ ਜਾ ਅੱਖਾ ਨੂੰ ਚੜਿਆ ਕੋਈ ਖੁਮਾਰ ਆ.... |
|
|
24 Oct 2009
|
|
|
|
|
| ਕਾਲੀ ਰਾਤ ਦੀ ਸਿਆਹੀ ਨਾਲ, |
| ਚੰਨ ਦੀ ਗਵਾਹੀ ਲੈ ਕੇ, |
| ਸੱਚ ਦੇ ਕੋਰੇ ਕਾਗਜ਼ ਓੱਤੇ, |
| ਇੱਕ ਅੱਖਰ ਮੈਂ ਬਣ ਜਾਵਾਂ, |
| ਤੂੰ ਭੁੱਲੇਂ ਤਾਂ ਤੇਰੀ ਮਰਜ਼ੀ, |
| ਮੈ ਭੁੱਲਾਂ ਤਾਂ ਮਰ ਜਾਵਾਂ....... |
|
|
25 Oct 2009
|
|
|
|
|
| ਇਹਨਾ ਅੱਖੀਆ ਵਿੱਚ ਸੀ ਪਿਆਰ ਬੜਾ, |
| ਓਹਨੇ ਕਦੇ ਅੱਖੀਆ ਦੇ ਵਿੱਚ ਕਦੇ ਤੱਕਿਆ ਹੀ ਨਹੀ, |
| ਇਸ ਦਿਲ ਵਿੱਚ ਸੀ ਸਿਰਫ ਤਸਵੀਰ ਉਸਦੀ, |
| ਮੈ ਆਪਣੇ ਦਿਲ ਵਿੱਚ ਹੋਰ ਕੁਝ ਰੱਖਿਆ ਹੀ ਨਹੀ, |
|
|
25 Oct 2009
|
|
|
|
|
| ਪਤਾ ਨਹੀ ਏ ਪਿਆਰ ਆ ਜਾ ਅੱਖਾ ਨੂੰ ਚੜਿਆ ਕੋਈ ਖੁਮਾਰ ਆ, |
| ਹੁਣ ਹਰ ਪਲ ਉਸ ਅਨਦੇਖੀ ਅੰਜਾਨੀ ਦਾ ਰਹਿੰਦਾ ਖਿਆਲ ਆ, |
| ਜੋ ਮੈ ਉਸ ਦੀਆ ਗੱਲਾ ਗੱਲਾ ਚ ਹੀ ਮਚਲਦਾ ਜਾ ਰਿਹਾ ਹਾ.... |
| ਹੁਣ ਹਰ ਗੁਜਰਦੇ ਪੱਲ ਨਾਲ ਉਸਦੇ ਵੱਲ ਖਿਚਦਾ ਜਾ ਰਿਹਾ ਹਾ, |
| ਲੱਗਦਾ ਜਿਵੇ ਕੋਈ ਜਨੂੰਨ ਮੇਰੇ ਸਿਰ ਤੇ ਹੋ ਰਿਹਾ ਸਵਾਰ ਏ, |
| ਪਤਾ ਨਹੀ ਏ ਪਿਆਰ ਆ ਜਾ ਅੱਖਾ ਨੂੰ ਚੜਿਆ ਕੋਈ ਖੁਮਾਰ ਆ.... |
changa likhya hai ji......keep it up.....
|
|
30 Oct 2009
|
|
|
|
|
thanks mandeep ji......tusi essy traa clapping krde rahoo.....te asi likhde raha ge...........
|
|
30 Oct 2009
|
|
|
|
|
|
|
|
|
|
|
|
 |
 |
 |
|
|
|