Home > Communities > Punjabi Poetry > Forum > messages
ਗੱਲ ਕਰਨੀ ਨਾ ਉਹਦੇ ਨਾਲ ਆਵੇ,
ਜਾਵਾਂ ਕੋਲ ਉਹਦੇ ਤਾਂ ਮੈਨੂੰ ਖੰਘ ਆਵੇ,
ਸਾਡੇ ਵਾਗ ਹੀ ਕੇਸ ਖਰਾਬ ਉਹਦਾ,
ਜਾ ਗੁੱਸਾ ਆਵੇ ਤੇ ਜਾ ਸੰਗ ਆਵੇ,
06 Sep 2009
ਝੋਲੀ ਅੱਡ ਕੇ ਕਰਾ ਫਰਿਆਦ ਰੱਬਾ,
ਏਕ ਵਾਰੀ ਮਿਲਾਦੇ ਯਾਰ ਸਾਨੂੰ,
ਵੱਖ ਹੁੰਦੇਯਾ ਵੀ ਰੂਹ ਨਾ ਵੱਖ ਹੋਏ,
ਲੈ ਲੈਣ ਦੇ ਦਿਲਾਂ ਦ ਸਾਰ ਸਾਨੂੰ,
ਵੱਖ ਹੋ ਕੇ ਦਸ ਮੈਂ ਕਿ ਜੀਵਾਂ,
ਰੱਬਾ ਲਿੱਖ ਦੇ ਜ਼ਿੰਦਗੀ ਦੇ ਦਿਨ 4 ਸਾਨੂੰ,
ਜਿਹਿਨੂ ਪਾ ਕੇ ਸੀ ਰੱਬਾ ਤੇਨੁੰ ਭੁੱਲ ਬੈਠੇ,
ਕੀਤੇ ਭੁੱਲ ਹੀ ਨਾ ਜਾਵੇ ਓ ਯਾਰ ਸਾਨੂੰ.
ਝੋਲੀ ਅੱਡ ਕੇ ਕਰਾ ਫਰਿਆਦ ਰੱਬਾ,
ਏਕ ਵਾਰੀ ਮਿਲਾਦੇ ਯਾਰ ਸਾਨੂੰ,
ਵੱਖ ਹੁੰਦੇਯਾ ਵੀ ਰੂਹ ਨਾ ਵੱਖ ਹੋਏ,
ਲੈ ਲੈਣ ਦੇ ਦਿਲਾਂ ਦ ਸਾਰ ਸਾਨੂੰ,
ਵੱਖ ਹੋ ਕੇ ਦਸ ਮੈਂ ਕਿ ਜੀਵਾਂ,
ਰੱਬਾ ਲਿੱਖ ਦੇ ਜ਼ਿੰਦਗੀ ਦੇ ਦਿਨ 4 ਸਾਨੂੰ,
ਜਿਹਿਨੂ ਪਾ ਕੇ ਸੀ ਰੱਬਾ ਤੇਨੁੰ ਭੁੱਲ ਬੈਠੇ,
ਕੀਤੇ ਭੁੱਲ ਹੀ ਨਾ ਜਾਵੇ ਓ ਯਾਰ ਸਾਨੂੰ.
Yoy may enter 30000 more characters.
06 Sep 2009
..ਉਹਨੂ ਭੁੱਲੀਏ ਵੀ ਕਿਵੇਂ ਯਾਰਾ
ਹਰ ਸਾਹ ਨਾਲ ਉਹਦਾ ਚੇਤਾ ਆ ਜਾਂਦਾ,
ਉਹਨੂਂ ਨੀ ਸੀ ਪਤਾ ਵੀ ਇਹ ,
ਦਰਦ ਦਿਲਾਂ ਨੂਂ ਅਂਦਰੋ-ਅਂਦਰੀ ਖਾ ਜਾਂਦਾ,
ਇਹ ਦਰਦ ਜੋ ਉਹਦੇ ਵਲੋਂ ਤੋਹਫਾ ਏ,
ਸਾਨੂਂ ਧੁਰ ਅਂਦਰ ਤੱਕ ਰਵਾ ਜਾਂਦਾ,
ਕੀ ਕਰੀਏ ਬੱਸ ਹਰ ਸਾਹ ਨਾਲ ਉਹਦਾ ਚੇਤਾ ਆ ਜਾਂਦਾ,
ਉਹਦਾ ਚੇਤਾ ਆ ਜਾਂਦਾ,....
..ਉਹਨੂ ਭੁੱਲੀਏ ਵੀ ਕਿਵੇਂ ਯਾਰਾ
ਹਰ ਸਾਹ ਨਾਲ ਉਹਦਾ ਚੇਤਾ ਆ ਜਾਂਦਾ,
ਉਹਨੂਂ ਨੀ ਸੀ ਪਤਾ ਵੀ ਇਹ ,
ਦਰਦ ਦਿਲਾਂ ਨੂਂ ਅਂਦਰੋ-ਅਂਦਰੀ ਖਾ ਜਾਂਦਾ,
ਇਹ ਦਰਦ ਜੋ ਉਹਦੇ ਵਲੋਂ ਤੋਹਫਾ ਏ,
ਸਾਨੂਂ ਧੁਰ ਅਂਦਰ ਤੱਕ ਰਵਾ ਜਾਂਦਾ,
ਕੀ ਕਰੀਏ ਬੱਸ ਹਰ ਸਾਹ ਨਾਲ ਉਹਦਾ ਚੇਤਾ ਆ ਜਾਂਦਾ,
ਉਹਦਾ ਚੇਤਾ ਆ ਜਾਂਦਾ,....
Yoy may enter 30000 more characters.
07 Sep 2009