Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
2 Liners...( 2 Line Sheyars ) :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1006 of 1275 << First   << Prev    1002  1003  1004  1005  1006  1007  1008  1009  1010  1011  Next >>   Last >> 
upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਮੁਕਾਬਲਾ ਬਰਾਬਰ ਦਾ ਹੋਇਆ ਆਪਣੇ ਦੋਵਾਂ ਵਿਚਕਾਰ ਨਾ ਕਿਸੇ ਨੇ ਸਵਾਲ ਕਿਤਾ ਨਾ ਕਿਸੇ ਨੇ ਜਵਾਬ
ਦਿੱਤਾ ,
ਇੱਕ ਦੂਜੇ ਨੂੰ ONLINE ਵੇਖ ਕੇ ਵੀ ਚਲਦੀ ਰਹੀ ਤਕਰਾਰ,
ਸਿਰਫ ਬੁੱਲੀਆਂ ਨੂੰ ਸਿਤਾ ਤੇ PROFILE PIC ਵੇਖ ਗੁਜ਼ਾਰਾ
ਕਿਤਾ ।
25 Apr 2015

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਸੀਨੇ ਵਿੱਚ ਸਾਂਭ ਲਈਏ ਇੱਕ ਦੂਜੇ ਦੀਆਂ ਯਾਦਾਂ
ਕਦੇ ਵਿਛੜੇ ਤਾਂ ਜੀਣ ਦੇ ਬਹਾਨੇ ਹੋਣਗੇ..........
25 Apr 2015

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਅਸੀਂ ਜਿਸਨੂੰ ਚਹੂੰਦੇ ਸੀ .......
ਉਹ ਹੋਰਾਂ ਦੇ ਗੁਣ ਗਾਂਊਦੇ ਸੀ ......
ਮੈਂ ਕਿਹਾ ਤੇਰੇ ਬਿਨ ਰਹਿ ਨਹੀ ਹੋਣਾ...
ਉਹ ਹੱਸ ਕੇ ਕਹਿੰਦੇ .....
ਜਦੋਂ ਮੈਂ ਨਹੀਂ ਸੀ ਉਦੋਂ ਵੀ ਤਾਂ ਜਿਉਂਦੇ ਸੀ ....!
25 Apr 2015

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਛੱਡ ਦੇ ਕਿਸੇ ਕੋਲੋਂ ਵਫਾ ਦੀ ਆਸ ਦਿਲਾ......
ਜਿਹੜਾ ਰੁਆ ਸਕਦਾ ਹੈ,
ਉਹ ਭੁੱਲਾ ਵੀ ਸਕਦਾ ਹੈ |
25 Apr 2015

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਆਕੜ ਝਲਦਾ ਨੀ _ਉਂਝ ਨਖਰਾ ਬਾਹਲਾ ਏ...
ਮੈਂ ਹਾੜ ਦੀ ਧੁਪ ਜਹੀ_ਨੀ ਓਹ ਪੋਹ ਦਾ ਪਾਲਾ ਏ..
25 Apr 2015

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਪਰਖ਼" ਕੇ ਪਤਾ ਲੱਗਦਾ ਉਂਝ ਵੇਖਣ ਨੂੰ ਤਾਂ ਸਾਰੇ ਈ
"ਚੰਗੇ" ਲੱਗਦੇ ਆ...!!..
25 Apr 2015

GurJashan Singh Kang
GurJashan Singh
Posts: 199
Gender: Male
Joined: 10/Sep/2013
Location: Patiala
View All Topics by GurJashan Singh
View All Posts by GurJashan Singh
 

ਦੁਨਿਆ ਵਾਲੇ ਹਿੰਦੂ ਮੁਸਲਮਾਨ ਠਹਿਰੇ ...
ਔਰ ਹਮ ਕਾਫ਼ਿਰ ,, ਇਨਸਾਨ ਠਹਿਰੇ ...

26 Apr 2015

Ekjot Singh
Ekjot
Posts: 2
Gender: Male
Joined: 28/Mar/2015
Location: ludhiana
View All Topics by Ekjot
View All Posts by Ekjot
 
ਇਸ ਦਿਲ ਦੀ ਦਸ਼ਾ ਕੁਸ਼ ਅਜਿਹੀ ਹੈ
ਜੋ ਦੁਸ਼ਮਣਾ ਦੇ ਖਿਲਾਫਤਾ ਹਮੇਸ਼ਾ ਹਾਰਦਾ ਆਇਆ ਹੈ
ਪਰ ਆਪਨਿਆ ਦੇ ਖਿਲਾਫ ਹਮੇਸ਼ਾ ਜਿਤਿਆ ਹੈ
27 Apr 2015

Tan_vir _
Tan_vir
Posts: 49
Gender: Female
Joined: 10/Mar/2015
Location: Amritsar
View All Topics by Tan_vir
View All Posts by Tan_vir
 
sona vechn lyi,,theekri hona pe reha
aj dharti de Sunaar nu.. >_<
28 Apr 2015

satinder johal
satinder
Posts: 128
Gender: Male
Joined: 11/Oct/2013
Location: muktsar
View All Topics by satinder
View All Posts by satinder
 

Naa jane kis ke sath busy hai tu...

...jhalan c hai dil main yeh he soch soch k...7!

28 Apr 2015

Showing page 1006 of 1275 << First   << Prev    1002  1003  1004  1005  1006  1007  1008  1009  1010  1011  Next >>   Last >> 
Reply