|
|
|
|
|
|
Home > Communities > Punjabi Boli > Forum > messages |
|
|
|
|
|
|
|
English = STUDENT
Hindi = छात्र / विद्यार्थी
Punjabi = ??
|
|
10 May 2012
|
|
|
|
English = STUDENT
Hindi = छात्र / विद्यार्थी
Punjabi = ਪਾੜ੍ਹਾ ਜਾਂ ਪੜਾਕੂ
|
|
11 May 2012
|
|
|
|
Good Try Bittu Jee....par actual shabad hor ae..lets wait if someone can guess or I'll post it..
|
|
11 May 2012
|
|
|
|
ਵਿਦਿਆਰਥੀ ਮੈਂ ਇਸ ਲਈ ਨਹੀਂ ਲਿਖਿਆ ਕਿਉਂਕਿ ਹਿੰਦੀ 'ਚ ਤੁਸੀਂ ਲਿਖ ਹੀ ਦਿੱਤਾ ਸੀ |
|
|
11 May 2012
|
|
|
|
ਪੰਜਾਬੀ 'ਚ ਸ਼ਿਸ਼ ਹੈ ਬਾਈ ਜੀ....
|
|
11 May 2012
|
|
|
|
|
ਬਲਿਹਾਰ ਜੀ ....tiger ਨੂ ਪੰਜਾਬੀ ਚ....ਚਿੱਤਾ ਕਹਿੰਦੇ ਨੇ
loin ਨੂ ਪੰਜਾਬੀ ch....ਸ਼ੇਰ ਆਖਦੇ ਨੇ
|
|
12 May 2012
|
|
|
|
ਸਤਿ ਸ੍ਰੀ ਅਕਾਲ J. ਬਾਈ ਜੀ....
ਮੇਰੀ ਜਾਣਕਾਰੀ ਤੇ Publication bureau, Punjabi University Patiala ਵਲੋਂ ਪ੍ਰਕਾਸ਼ਿਤ ਪੰਜਾਬੀ-ਅੰਗਰੇਜੀ ਕੋਸ਼ ਮੁਤਾਬਿਕ
ਸ਼ੇਰ ਨੂੰ Lion/Tiger ਕਹਿੰਦੇ ਨੇ
ਤੇ ਚੀਤੇ ਨੂੰ Leopard ਕਹਿੰਦੇ ਨੇ
ਬਾਕੀ ਭੁੱਲਚੁੱਕ ਦੀ ਮੁਆਫੀ...
|
|
12 May 2012
|
|
|
|
ਸ਼ੇਰ = tiger ( bengal )
ਬੱਬਰ ਸ਼ੇਰ = lion
ਚਿੱਤਾ = cheetah ( one has tear lines under its eyes )
ਤੇਂਦੁਆ = leopard
ਕਾਲਾ ਤੇਂਦੁਆ = black panther ( species of leopard that goes black due to melanistic gene .
ਮੇਰੀ ਜਾਣਕਾਰੀ ਮੁਤਾਬਿਕ ,,,,,,,,,
ਸ਼ੇਰ = tiger ( bengal )
ਬੱਬਰ ਸ਼ੇਰ = lion
ਚਿੱਤਾ = cheetah ( one has tear lines under its eyes )
ਤੇਂਦੁਆ = leopard
ਕਾਲਾ ਤੇਂਦੁਆ = black panther ( species of leopard that goes black due to melanistic gene )
|
|
12 May 2012
|
|
|
|
sorry & thnx.....wadhia jankari......
|
|
12 May 2012
|
|
|
|
was laughing at ਸ਼ੇਰਾਂ di species kinne janeya nu chakaran ch paya hoyea :P btw good info
|
|
12 May 2012
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|