Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਨਿਹੰਗ ਸਿੰਘਾ ਦੀ ਬੋਲੀ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Showing page 2 of 15 << First   << Prev    1  2  3  4  5  6  7  8  9  10  Next >>   Last >> 
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਗੱਡਾ = ਜਹਾਜ਼

ਅਗਲਾ ਸ਼ਬਦ ਹੈ ...........ਰੇਲ ਗੱਡੀ (TRAIN)

05 Jan 2012

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 

ਭੂਤਨੀ  

06 Jan 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

right

06 Jan 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਜੁਝਾਰ ਜੀ ਬਿਲਕੁਲ ਠੀਕ

ਅਗਲਾ ਸ਼ਬਦ ਹੈ .............ਛੱਲੀ (CORN)

06 Jan 2012

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

ਗੱਡੇ ਬਾਰੇ ਤਾਂ ਪਤਾ ਨੀ ਵੀਰ ਪਰ ਇੱਕ ਦੋ ਸ਼ਬਦ ਹੋਰ ਪਤਾ ਨੇ ਜਿਵੇਂ :-

ਚਾਹ - ਢਿੱਡ ਫੂਕਣੀ
ਸਿਗਰਟ ਪੀਣਾ - ਗਧੀ ਚੁੰਘਣਾ
ਗੁੜ - ਸਿਰਜੋੜ
ਭੰਗ - ਸੁਖ ਨਿਧਾਨ
ਘਿਉ - ਪੰਜਵਾਂ

06 Jan 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਛੱਲੀ (CORN) = ਬਸੰਤ ਕੌਰ

ਅਗਲਾ ਸ਼ਬਦ ਹੈ .................ਸ਼ੀਸ਼ਾ (MIRROR)

06 Jan 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਸ਼ੀਸ਼ਾ (MIRROR) = ਚੁਗਲ

ਅਗਲਾ ਸ਼ਬਦ ਹੈ .........ਪੁੱਤਰ (SON)

08 Jan 2012

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 

ਪੁੱਤਰ ਭੁਜੰਗੀ

08 Jan 2012

ਰਾਜਬੀਰ  ਸਿੰਘ
ਰਾਜਬੀਰ
Posts: 215
Gender: Male
Joined: 28/Dec/2011
Location: Surrey
View All Topics by ਰਾਜਬੀਰ
View All Posts by ਰਾਜਬੀਰ
 
ਨਿਹਾਲ ਕੌਰ ਕਿਸ ਨੂ ਕਹੰਦੇ ਨੇ ?

0

09 Jan 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਨਿਹਾਲ ਕੌਰ = ਕੰਬਲ (Blanket )

ਜੁਝਾਰ ਜੀ ਬਿਲਕੁਲ ਠੀਕ  ( ਪੁੱਤਰ=ਭੁਜੰਗੀ )

 

ਅਗਲਾ ਸ਼ਬਦ ਹੈ................. ਅੰਗਰੇਜ (Englishman)

09 Jan 2012

Showing page 2 of 15 << First   << Prev    1  2  3  4  5  6  7  8  9  10  Next >>   Last >> 
Reply