|
|
|
|
|
|
Home > Communities > Anything goes here.. > Forum > messages |
|
|
|
|
|
|
ਬੰਦ ਗੋਭੀ = ਪਠਾਨ ਸਿਰੀ |
ਅਗਲਾ ਸ਼ਬਦ ਹੈ ............. ਪੈਸਾ (MONEY)
|
|
14 Jan 2012
|
|
|
|
ਪੈਸੇ ਨੂੰ ਮਾਮਲਾ ਕਹਿੰਦੇ ਹਨ ਜੀ
|
|
14 Jan 2012
|
|
|
|
WAH JI WAH EXELLENT TOPIC CREATED,,, I SALUTE TO ALL PERSOs THOSE ARE REPLYING HERE ,, bcz main ta aeh word kade sune hi nahi c ,,,
|
|
15 Jan 2012
|
|
|
|
ਇਕ਼ਬਾਲ ਸਿੰਘ ਜੀ ਮੈਨੂੰ ਲਗਦਾ " ਪੈਸੇ ਨੂੰ ਠੀਕਰੀ " ਕਹਿੰਦੇ ਨੇ ,,,
|
|
15 Jan 2012
|
|
|
ਇਕਬਾਲ ਜੀ ਬਿਲਕੁਲ ਠੀਕ ....ਪੈਸਾ = ਮਾਮਲਾ |
ਅਗਲਾ ਸ਼ਬਦ ਹੈ ............. ਬਕਰੀ |
|
|
15 Jan 2012
|
|
|
|
|
ਬਕਰੀ - ਝਟਕਾ
ਅਗਲਾ ਸ਼ਬਦ ਹੈ ਜੀ - ਅੜਇੰਗ -ਬੜਇੰਗ ਹੋਣਾ
|
|
15 Jan 2012
|
|
|
ਅੜਿੰਗ ਬੜਿੰਗ ਹੋਣਾ = ਭੂੰਜੇ ਲੇਟਣਾ (LAYING DOWN) |
ਅਗਲਾ ਸ਼ਬਦ ਹੈ............ ਆਲੂ (POTATO)
|
|
15 Jan 2012
|
|
|
|
ਆਲੂ ਹੁੰਦੇ ਆ ਅੰਡੇ
ਅਗਲਾ ਸ਼ਬਦ - ਛਿੱਤਰ ਪਰੇਡ
|
|
15 Jan 2012
|
|
|
ਛਿੱਤਰ ਪਰੇਡ = ਸਿਰੋਪਾ (BEATING) |
ਅਗਲਾ ਸ਼ਬਦ ਹੈ ........... ਤਹਸੀਲਦਾਰ
|
|
16 Jan 2012
|
|
|
|
ਬਿਟੂ, ਮਜ਼ਾ ਬਹੁਤ ਆਓਂਦਾ ਏ , ਪਰ ਜੇ ਰੋਜ ਸਬਦ ਤੁਸੀਂ ਦੇਓ , ਤਾਂ ਹੋਰ ਵੀ ਜਯਾਦਾ ਵਧਿਆ
|
|
16 Jan 2012
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|