Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਨਿਹੰਗ ਸਿੰਘਾ ਦੀ ਬੋਲੀ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Showing page 3 of 15 << First   << Prev    1  2  3  4  5  6  7  8  9  10  Next >>   Last >> 
jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 

ਅੰਗਰੇਜ - ਬਿੱਲਾ

 

ਅਗਲਾ ਸ਼ਬਦ ਹੈ - ਕਸਤੂਰਾ

09 Jan 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਕਸਤੂਰਾ = ਸੂਰ (PIG)

 

ਅਗਲਾ ਸ਼ਬਦ ਹੈ............ ਪਿਆਜ (Onion)

09 Jan 2012

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 

ਪਿਆਜ - ਰੂਪਾ

 

ਅਗਲੇ ਸ਼ਬਦ - ਧੋਖੇਬਾਜ 'ਤੇ  ਸੂਬੇਦਾਰ

10 Jan 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਸੂਬੇਦਾਰ = ਭੰਗੀ (SWEEPER)

 

ਪਰ ਧੋਖੇਬਾਜ ਦਾ ਨਹੀਂ ਪਤਾ |

10 Jan 2012

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 

ਧੋਖੇਬਾਜ ਹੈ - ਚਮਚਾ

ਅਗਲਾ ਸ਼ਬਦ - ਪਟਵਾਰੀ

10 Jan 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਪਟਵਾਰੀ = ਬਿੱਲੀ

ਅਗਲਾ ਸ਼ਬਦ ਹੈ ..........ਨਮਕ (SALT)

10 Jan 2012

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

wow... kamaal de word meaning ne... soch vi nai sakdi si ki Nihang Singhan di boli enni diffeerent hundi aa...


keep going guys !!!

11 Jan 2012

ਰਾਜਬੀਰ  ਸਿੰਘ
ਰਾਜਬੀਰ
Posts: 215
Gender: Male
Joined: 28/Dec/2011
Location: Surrey
View All Topics by ਰਾਜਬੀਰ
View All Posts by ਰਾਜਬੀਰ
 
ਨਿਹਾਲ ਕੌਰ ਮੇਰੇ ਖਿਆਲ ਵਿਚ KARHSHI ਨੂ ਕਹਿੰਦੇ ਹਨ .. ਪੱਕਾ ਦੱਸੋ ਜੇ ਕਿਸੇ ਨੂ ਪਤਾ ਹੋਵੇ .

0

11 Jan 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਜੁਝਾਰ ਜੀ , ਕਿਰਪਾ ਕਰਕੇ ਵੀਰ ਜੀ ਨੂੰ ਸਪਸ਼ਟ ਕਰੋ |

ਅਗਲਾ ਸ਼ਬਦ ਹੈ ........ਨਮਕ (SALT)

11 Jan 2012

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 

@ ਰਾਜਬੀਰ ਜੀ......ਨਿਹਾਲ ਕੌਰ 'ਕੰਬਲ' ਨੂੰ ਕਹਿੰਦੇ ਨੇ  .


@ ਕੁਲਜੀਤ ਜੀ.......ਇਹ ਨਿਹੰਗ ਸਿੰਘਾਂ ਦੀ ਬੋਲੀ ਦਸ਼ਮੇਸ਼ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ.....ਯੰਗ ਦੇ ਮੈਦਾਨ 'ਚ ਨਿਹੰਗ ਸਿੰਘ ਇਸ ਬੋਲੀ ਦੀ ਵਰਤੋਂ ਕਰਦੇ ਸਨ, ਤਾਂ ਕੇ ਦੁਸ਼ਮਣਾਂ ਨੂੰ  ਇਹਨਾ ਦੇ ਇਰਾਦੇ, ਮਨਸੂਬੇ ਆਦਿ ਸਮਝ ਨਾ ਆਵੇ| ਜਿਸਨੂੰ ਅਸੀਂ ਅੰਗਰੇਜ਼ੀ ਵਿਚ ਕੋਡ ਵਰਡ ਕਹਿੰਦੇ ਹਾਂ| ਅਸਲ 'ਚ ਇਸ ਨੂੰ "ਨਿਹੰਗ ਸਿੰਘਾਂ ਦੇ ਗੜਗੱਜ ਬੋਲੇ" ਕਹਿੰਦੇ ਹਨ| 

 

 

 

12 Jan 2012

Showing page 3 of 15 << First   << Prev    1  2  3  4  5  6  7  8  9  10  Next >>   Last >> 
Reply