Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਨਿਹੰਗ ਸਿੰਘਾ ਦੀ ਬੋਲੀ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Showing page 6 of 15 << First   << Prev    2  3  4  5  6  7  8  9  10  11  Next >>   Last >> 
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਇਕਬਾਲ ਜੀ , ਜੁਝਾਰ ਜੀ , ਸਤ ਸ਼੍ਰੀ ਅਕਾਲ |

ਕਿਥੇ ਹੋਂ  ???????????   ਸ਼੍ਰੀ ਮਾਨ ਜੀ ਗੈਰਹਾਜਰੀ ਠੀਕ ਨਹੀਂ |

16 Jan 2012

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 

@ bittu ji ..........ਕਿਥੇ ਹੋਂ  ???????????   ਸ਼੍ਰੀ ਮਾਨ ਜੀ ਗੈਰਹਾਜਰੀ ਠੀਕ ਨਹੀਂ |


ਅਸੀਂ ਤਾਂ ਹਜ਼ਾਰ ਹਾਂ ਜੀ.....


ਤਹਸੀਲਦਾਰ - ਹੋਣਹਾਰ ਭਾਵ intelligent ਹੁੰਦਾ ਹੈ    


ਵੀਰ ਜੀ.....ਮਿਸਟਰ 'ਜੇ' ਜੀ ਦੇ ਕਹਿਣ ਮੁਤਾਬਿਕ ਸ਼ਬਦ ਤੁਸੀਂ ਹੀ ਦਿਆ ਕਰੋ....ਇਹੀ ਠੀਕ ਰਹੇਗਾ

16 Jan 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਬਿਲਕੁਲ ਠੀਕ ਜੀ

ਅਗਲਾ ਸ਼ਬਦ ਹੈ .............. ਵਹੀਰ

16 Jan 2012

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 

ਚਾਲੇ-ਪਾਉਣਾ (mobile camp)

17 Jan 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਜੁਝਾਰ ਜੀ ,ਧਨਵਾਦ , ਇਕ ਬੇਨਤੀ ਹੋਰ ਏ , ਬਿਟੂ ਜੀ , ਸਾਡੇ ਇਸ ਵਿਸ਼ੇ ਦੇ ਮਾਸਟਰ (teacher) ਤੇ ਤੁਸੀਂ ਇਸ ਕਲਾਸ ਦੇ ਮੋਨੀਟਰ (head boy)ਸੋ ਤੁਸੀਂ ਪਹਲਾ ਸਾਡੇ ਵਰਗੇ ਕਮਜੋਰ ਦਿਮਾਗ (students)ਵਾਲਿਆ ਨੂ ਕੋਸ਼ਿਸ ਕਰਨ ਦੀਆ ਕਰੋ .4-5 ਘੰਟੇ ਅਗਰ ਜਵਾਬ ਨਹੀ ਮਿਲਦਾ ਤਾਂ ਤੁਸੀਂ ਤੇ ਹੋਂ ਹੀ ਜਵਾਬ ਦੇਣ ਲਈ ,ਮੇਰੀ ਸਾਰੇ ਪਜਾਬਿਜ੍ਮ ਪਰਿਵਾਰ ਨੂ ਬੇਨਤੀ ਹੈ , ਜਵਾਬ ਦੇਣ ਦੀ ਕੋਸ਼ਿਸ ਕਰਨ ਚਾਹੇ ਗਲਤ ਹੀ ਹੋਵੇ ,ਬਿਟੂ ਜੀ , ਜੁਝਾਰ ਜੀ ਠੀਕ ਕਰ ਦੇਣਗੇ ਆਖਰ ਚ ......

17 Jan 2012

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 

ਜੋ ਆਗਿਆ ਵੀਰ ਜੀ.....ਪਰ ਇਥੇ ਇਕ ਗੱਲ ਕਹਿਣੀ ਚਾਹਾਂਗਾ ਕੇ ਇਥੇ ਕੋਈ ਮੋਨੀਟਰ....ਟੀਚਰ..'ਤੇ ਕੋਈ ਵੀ students  ਨਹੀ ਹੈ.....punjabizm ਸਾਡਾ ਘਰ ਹੈ ਤੇ ਅਸੀਂ ਸਾਰੇ ਓਸਦੇ MEMBER  ਹਾਂ.....

17 Jan 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਠੀਕ ਏ ਜੀ ,ਇਸ ਤਰਾ ਸਹੀ

17 Jan 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਜੁਝਾਰ ਜੀ ਬਿਲਕੁਲ ਠੀਕ ਕਹਿ ਰਹੇ ਹਨ | ਅਸੀਂ ਸਾਰੇ ਹੀ ਪੰਜਾਬੀਜਮ ਪਰਿਵਾਰ ਦੇ ਮੈਬਰ ਹਾਂ |

ਅਗਲਾ ਸ਼ਬਦ ਹੈ .............. ਘੋੜਾ (HORSE)

17 Jan 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਇਕਬਾਲ ਜੀ , ਜੁਝਾਰ ਜੀ ,ਜੇ ਜੀ......... ਸਤ ਸ਼੍ਰੀ ਅਕਾਲ |

 

ਕਿਥੇ ਹੋਂ  ???????????   

 

18 Jan 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਸਤ ਸ੍ਰੀ ਅਕਾਲ , ਬਿਟੂ ਜੀ , ਤੁਸੀਂ  ਆਪ ਹੀ ਦਸ ਦਿਓ , ਉਤਰ.........?

19 Jan 2012

Showing page 6 of 15 << First   << Prev    2  3  4  5  6  7  8  9  10  11  Next >>   Last >> 
Reply