Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
**Debi Makhsoospuri** (ਦੇਬੀ ਮਖਸੂਸਪੁਰੀ ) :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 27 of 56 << First   << Prev    23  24  25  26  27  28  29  30  31  32  Next >>   Last >> 
KARAN GILL GILL
KARAN GILL
Posts: 480
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 
ਸੱਚ ਕਹਾਂ ਮੈਂ ਝੂਠ ਨਾ ਜਾਣੀ, ਗੱਲਾਂ ਨੇ ਅਖ਼ਬਾਰ ਦੀਆਂ,
ਇੱਕ ਕੁੜੀ ਦੀਆਂ ਅੱਖੀਆਂ ਡਾਕੇ ਮਾਰਦੀਆਂ,
ਹੁਸਨ ਰੋਕਦਾ ਜਾਂਦੇ ਰਾਹੀ ਬੁਲ੍ਹੀਆਂ ਕਹਿਰ ਗੁਜ਼ਾਰ ਦੀਆਂ,
ਇੱਕ ਕੁੜੀ ਦੀਆਂ ਅੱਖੀਆਂ ਡਾਕੇ ਮਾਰਦੀਆਂ,
ਕਿਸੇ ਨੂੰ ਲੈ ਕਿ ਬੁੱਕਲ ਦੇ ਵਿੱਚ ਕਰ ਸ਼ੱਡਿਆ ਕੰਗਾਲ ਜਿਹਾ,
ਕਰ ਕੇ ਸ਼ੱਡਿਆ ਕਿਸੇ ਕਿਸੇ ਦਾ ਰਾਂਝੇ ਵਰਗਾ ਹਾਲ ਜਿਹਾ,
ਮਿੱਠੀਆਂ ਗੱਲਾਂ ਪਿਆਰ ਪਲੇਚੇ ਚਾਲਾਂ ਨੇ ਮੁਟਿਆਰ ਦੀਆਂ,
ਇੱਕ ਕੁੜੀ ਦੀਆਂ ਅੱਖੀਆਂ ਡਾਕੇ ਮਾਰਦੀਆਂ,
ਕੱਲ ਮੁਕੱਲੇ ਆਉਂਦੇ ਜਾਂਦੇ ਵੇਖ ਕੇ ਕਿਸੇ ਕੁਵਾਰੇ ਨੂੰ,
ਸੱਭਲਣ ਤੋਂ ਪਹਿਲਾਂ ਪਹਿਲਾਂ ਹੀ ਲੈਂਦੀਆਂ ਲੁੱਟ ਵਿਚਾਰੇ ਨੂੰ,
ਜਾਲ 'ਚ ਪੰਛੀ ਖੁਦ ਫੱਸ ਜਾਂਦੇ ਐਸਾ ਚੋਗ ਖਿਲਾਰ ਦੀਆਂ,
ਇੱਕ ਕੁੜੀ ਦੀਆਂ ਅੱਖੀਆਂ ਡਾਕੇ ਮਾਰਦੀਆਂ, 
ਲਾ ਕੇ ਵੇਖਣ ਨੀਝ ਕਿਤੇ ਤਾਂ ਕਰ ਦੇਵਣ ਬੇ-ਹੋਸ਼ ਜਿਹਾ,
ਲਾਲ ਦਿਦਾਸਾ ਬੁੱਲ੍ਹੀਆਂ ਦਾ ਨਾ ਸ਼ੱਡਦਾ ਤਨ ਵਿੱਚ ਜੋਸ਼ ਜਿਹਾ,
ਪੁਲਿਸ ਵੀ ਡਰਦੀ ਕੋਲ ਨਾ ਆਉਂਦੀ ਜਦ ਇਹ ਖੱਲ ਉਤਾਰ ਦੀਆਂ,
ਇੱਕ ਕੁੜੀ ਦੀਆਂ ਅੱਖੀਆਂ ਡਾਕੇ ਮਾਰਦੀਆਂ, 
ਇੱਕ ਦਿਨ **ਸਾਜ਼ਨ ਰਾਏਕੋਟੀ** ਵੀ ਇਹਨਾਂ ਦੋਹਾਂ ਨੂੰ ਟੱਕਰ ਗਿਆ,
ਚੰਗਾ ਭੱਲਾ ਸੀ ਪੜ੍ਹਿਆ ਲਿਖਿਆ ਬੇ-ਅਕਲਾ ਖਾ ਚੱਕਰ ਗਿਆ,
ਹੁਣ ਗੱਲਾ ਕਰਦਾ ਬੇ-ਮਤਲਬ , ਬੇ-ਤੁਕੀਆਂ, ਬੇ-ਕਾਰ ਦੀਆ,

11 Nov 2012

KARAN GILL GILL
KARAN GILL
Posts: 480
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 
ਜਦ ਵੀ ਨਾਰ ਅਜ਼ਾਦੀ ਨੇ ਲਹੂ ਮੰਗਿਆ
ਦਿਤਾ ਸਿੰਘਾਂ ਨੇ ਕਦੋਂ ਜਵਾਬ ਦੱਸੋਂ
ਜਦ ਵੀ ਹਿੰਦ ਨੇ ਮੋਰਚਾ ਕਿਤੇ ਲਾਇਆ
ਕਿਥੇ ਬਹੁੜਿਆ ਨਹੀ ਪੰਜਾਬ ਦੱਸੋਂ
ਗਿਣਤੀ ਸਾਡੀ ਏ ੧੦੦ 'ਚੋਂ ੨ ਬਣਦੀ 
ਵਾਰ ਵਾਰ ਨਾ ਸਾਨੂੰ ਜਨਾਬ ਦੱਸੋਂ
ਸਿੰਘ ਖਾਤਰ ਅਜ਼ਾਦੀ ਦੇ ਮੋਏ ਕਿਨੇਂ 
ਕਰਕੇ ਲੋਥਾਂ ਦਾ ਜਰਾ ਹਿਸਾਬ ਦੱਸੋਂ   

ਜਦ ਵੀ ਨਾਰ ਅਜ਼ਾਦੀ ਨੇ ਲਹੂ ਮੰਗਿਆ

ਦਿਤਾ ਸਿੰਘਾਂ ਨੇ ਕਦੋਂ ਜਵਾਬ ਦੱਸੋਂ

ਜਦ ਵੀ ਹਿੰਦ ਨੇ ਮੋਰਚਾ ਕਿਤੇ ਲਾਇਆ

ਕਿਥੇ ਬਹੁੜਿਆ ਨਹੀ ਪੰਜਾਬ ਦੱਸੋਂ

ਗਿਣਤੀ ਸਾਡੀ ਏ ੧੦੦ 'ਚੋਂ ੨ ਬਣਦੀ 

ਵਾਰ ਵਾਰ ਨਾ ਸਾਨੂੰ ਜਨਾਬ ਦੱਸੋਂ

ਸਿੰਘ ਖਾਤਰ ਅਜ਼ਾਦੀ ਦੇ ਮੋਏ ਕਿਨੇਂ 

ਕਰਕੇ ਲੋਥਾਂ ਦਾ ਜਰਾ ਹਿਸਾਬ ਦੱਸੋਂ   

11 Nov 2012

KARAN GILL GILL
KARAN GILL
Posts: 480
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 
ਜਰਾਂ ਇਟਰਨੈਂਟ ਚਲਾਂ ਕੇ ਗਾਣਾਂ ਸੁਣ ਮਿੱਤਰਾਂ ਦਾ
ਜਰਾਂ ਯੂ-ਟਿਊਬ ਤੇ ਜਾ ਕੇ ਨੀ ਗਾਣਾਂ ਸੁਣ ਮਿੱਤਰਾਂ ਦਾ 
ਪਾਨ ਮਸਾਲਾਂ ਖਾਂ ਕੇ ਨੀ ਗਾਣਾਂ ਸੁਣ ਮਿੱਤਰਾਂ ਦਾ 
ਰੁਮੈਟਿਕ ਮੂਡ ਬਣਾ ਕੇ ਗਾਣਾਂ ਸੁਣ ਮਿੱਤਰਾਂ ਦਾ
ਗੱਲ ਜਦੋਂ ਸਿਰੇ ਚੱੜੇ ਗਾਣਾਂ ਬਣਦਾ ,
ਗੱਲ ਆਪਣੇ ਉੱਤੇ ਲਾ ਕੇ ਨੀ ਗਾਣਾਂ ਸੁਣ ਮਿਤਰਾਂ ਦਾ ,
ਜਰਾਂ ਯੂ-ਟਿਊਬ ਤੇ ਜਾ ਕੇ ਨੀ ਗਾਣਾਂ ਸੁਣ ਮਿੱਤਰਾਂ ਦਾ 
****ਦੇਬੀ**** ਹੋਣਾ ਸਾਰਿਆਂ ਨੇ ਸ਼ਿੱਟ - ਸ਼ਿੱਟ ਲਾਈ ,
ਹੈਡੀ ਕੈਮਰੇ ਦੇ ਨਾਲ ਮੂਵੀ ਹੈ ਬਣਾਈ ,
ਨਾਲੇ ਮੂਹ ਨਾਲ ਢੋਲਕੀ ਵਜਾਂ ਕੇ ਨੀ ਗਾਣਾਂ ਸੁਣ ਮਿੱਤਰਾਂ ਦਾ

ਸਿਰਨਾਵੇਂ ਰਹਿ ਗਏ ਯਾਦਾਂ ਦੇ
ਰੱਬਾ ਸੱਜਣ ਜੋ ਤੁਰ ਦੂਰ ਗਏ
ਅੱਖਾਂ ਵਿੱਚ ਨਾ ਅੱਥਰੂ ਸੀ
ਨਾ ਪੀੜ ਜੁਦਾਈ ਦੀ
ਫ਼ਿਰ ਕਿਹੜੀ ਗੱਲੋਂ ਆਖ ਗਏ
ਕਿ ਉਹ ਹੋ ਮਜਬੂਰ ਗਏ
ਅਹਿਸਾਨ ਜਾਂਦੇ ਹੋਏ ਉਹ ਕਰ ਗਏ
ਦੇ ਗਏ ਸਾਂਝ ਕੁਝ ਸ਼ਬਦਾਂ ਦੀ
ਉਹਨਾਂ ਸ਼ਬਦਾਂ ਦੇ ਬਣੇ ਹਰਫ਼ਾਂ ਸਦਕੇ
'ਦੇਬੀ' ਵਰਗੇ ਹੋ ਮਸ਼ਹੂਰ ਗਏ.........

ਸਿਰਨਾਵੇਂ ਰਹਿ ਗਏ ਯਾਦਾਂ ਦੇ

ਰੱਬਾ ਸੱਜਣ ਜੋ ਤੁਰ ਦੂਰ ਗਏ

ਅੱਖਾਂ ਵਿੱਚ ਨਾ ਅੱਥਰੂ ਸੀ

ਨਾ ਪੀੜ ਜੁਦਾਈ ਦੀ

ਫ਼ਿਰ ਕਿਹੜੀ ਗੱਲੋਂ ਆਖ ਗਏ

ਕਿ ਉਹ ਹੋ ਮਜਬੂਰ ਗਏ

ਅਹਿਸਾਨ ਜਾਂਦੇ ਹੋਏ ਉਹ ਕਰ ਗਏ

ਦੇ ਗਏ ਸਾਂਝ ਕੁਝ ਸ਼ਬਦਾਂ ਦੀ

ਉਹਨਾਂ ਸ਼ਬਦਾਂ ਦੇ ਬਣੇ ਹਰਫ਼ਾਂ ਸਦਕੇ

'ਦੇਬੀ' ਵਰਗੇ ਹੋ ਮਸ਼ਹੂਰ ਗਏ.........

11 Nov 2012

KARAN GILL GILL
KARAN GILL
Posts: 480
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 
ਮੇਰੇ ਗੂੜ੍ਹੇ ਮਹਿਰਮ ਯਾਰ ਪਿਆਰੇ ਭਰਾਂਵਾਂ ਵਰਗੇ ,
ਉਹ ਡਿਗਦਿਆ ਦੇ ਸਹਾਰੇ ਬਾਵਾਂ ਵਰਗੇ , 
ਸੀਨੇਂ ਦੇ ਵਿੱਚ ਵੱਸਦੇ ਸ੍ਹਾਵਾਂ ਵਰਗੇ ,
ਮੰਗੀਆਂ ਸੱਚੇ ਦਿਲੋਂ ਦੁਵਾਵਾਂ ਵਰਗੇ ,
ਸੁਰ ਵਿੱਚ ਭਿਜ ਕੇ ਲਾਈ ਹੇਕ ਜਹੇ ਨੇ ,
ਲਾਡ - ਲਾਡ ਵਿੱਚ ਰੱਖੇ ਨਾਂਵਾਂ ਵਰਗੇ ,
ਫੁੱਲਾਂ ਉੱਤੇ ਪਈ ਤਰੇਲ ਦੇ ਕਤਰੇ ,
ਤੱਪਦੇ ਹਾੜ੍ਹ 'ਚ ਠੰਡੀਆਂ ਛਾਵਾਂ ਵਰਗੇ ,
ਪਹਿਲੇ ਪਿਆਰ ਦੀ ਪਹਿਲੀ ਤੱਕਣੀ ਵਰਗੇ ,
ਪਹਿਲੀ ਹੀ ਮੁਲਾਕਾਤ ਦੇ ਚਾਂਵਾਂ ਵਰਗੇ ,
****ਦੇਬੀ**** ਦੇ ਖਿਲਾਫ ਜਮਾਨਾਂ ਭਾਵੇਂ ,
ਇਹ ਹੱਕ ਵਿੱਚ ਵੱਗਦੇ ਰਹਿਣ ਹਵਾਵਾਂ ਵਰਗੇ

siraaaaaa

ਜੀਨੂੰ ਗੁੱਸਾ ਨਹੀਂ ਆਉਂਦਾ ਉਹ 'ਮਰਦ' ਨਹੀਂਓ,
ਜੀਨੂੰ ਲਾਜ਼ ਨਾ ਆਵੇਂ ਉਹ 'ਨਾਰ' ਹੈ ਨਹੀਂ ,
ਵੇ ਜਿਸ ਤੋਂ ਡਰ ਨਾ ਲੱਗੇ ਉਹ 'ਪੁਲਿਸ' ਨਹੀਂਓ,
ਜਿਹੜੀ ਸਖ਼ਤ ਨਾ ਹੋਵੇ ਉਹ 'ਸਰਕਾਰ' ਹੈ ਨਹੀਂ,
'ਆਸ਼ਕ' ਉਹ ਕਾਹਦਾ ਜੀਨੂੰ ਸਬਰ ਨਹੀਂਉ,
ਕੀ 'ਮਾਸ਼ੂਕ' ਹੈ ਜੋ ਵਫ਼ਾਦਾਰ ਹੈ ਨਹੀਂ, 
ਜਿਹੜਾ ਕਰੇ ਖ਼ੜਾਕਾ ਉਹ ‘ਚੋਰ’ ਕਾਹਦਾ,
ਸੌਵੇਂ ਪਹਿਰੇ ਤੇ ਜੋ ‘ਚੌਂਕੀਦਾਰ’ ਹੈ ਨਹੀਂ,
ਠੀਕ ਰਾਹ ਨਾ ਦੱਸੇ ਉਹ ‘ਗੁਰੂ’ ਨਹੀਂਓ,
ਉਹ ‘ਚੇਲਾ’ ਕੀ ਜਿਸ ਨੂੰ ਇਤਬਾਰ ਹੈ ਨਹੀਂ,
ਗਲਤੀ ਮੁਆਫ਼ ਨਾ ਕਰੇ ਉਹ ‘ਰੱਬ’ ਕਾਹਦਾ ,
ਉਹ ‘ਬੰਦਾ’ ਨਹੀਂ ਜੋ ਗੁਣਾ ਗਾਰ ਹੈ ਨਹੀਂ,

ਜੀਨੂੰ ਗੁੱਸਾ ਨਹੀਂ ਆਉਂਦਾ ਉਹ 'ਮਰਦ' ਨਹੀਂਓ,

ਜੀਨੂੰ ਲਾਜ਼ ਨਾ ਆਵੇਂ ਉਹ 'ਨਾਰ' ਹੈ ਨਹੀਂ ,

ਵੇ ਜਿਸ ਤੋਂ ਡਰ ਨਾ ਲੱਗੇ ਉਹ 'ਪੁਲਿਸ' ਨਹੀਂਓ,

ਜਿਹੜੀ ਸਖ਼ਤ ਨਾ ਹੋਵੇ ਉਹ 'ਸਰਕਾਰ' ਹੈ ਨਹੀਂ,

'ਆਸ਼ਕ' ਉਹ ਕਾਹਦਾ ਜੀਨੂੰ ਸਬਰ ਨਹੀਂਉ,

ਕੀ 'ਮਾਸ਼ੂਕ' ਹੈ ਜੋ ਵਫ਼ਾਦਾਰ ਹੈ ਨਹੀਂ, 

ਜਿਹੜਾ ਕਰੇ ਖ਼ੜਾਕਾ ਉਹ ‘ਚੋਰ’ ਕਾਹਦਾ,

ਸੌਵੇਂ ਪਹਿਰੇ ਤੇ ਜੋ ‘ਚੌਂਕੀਦਾਰ’ ਹੈ ਨਹੀਂ,

ਠੀਕ ਰਾਹ ਨਾ ਦੱਸੇ ਉਹ ‘ਗੁਰੂ’ ਨਹੀਂਓ,

ਉਹ ‘ਚੇਲਾ’ ਕੀ ਜਿਸ ਨੂੰ ਇਤਬਾਰ ਹੈ ਨਹੀਂ,

ਗਲਤੀ ਮੁਆਫ਼ ਨਾ ਕਰੇ ਉਹ ‘ਰੱਬ’ ਕਾਹਦਾ ,

ਉਹ ‘ਬੰਦਾ’ ਨਹੀਂ ਜੋ ਗੁਣਾ ਗਾਰ ਹੈ ਨਹੀਂ,

11 Nov 2012

KARAN GILL GILL
KARAN GILL
Posts: 480
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 
ਬਿਨ੍ਹਾਂ ਨਖ਼ਰੇ ਤੋਂ ਹੋਈ ‘ਮੁਟਿਆਰ’ ਕਾਹਦੀ,
ਤੇ ਬਿਨ੍ਹਾਂ ‘ਪੈਸੇ’ ਦੇ ਕੋਈ ਵਪਾਰ ਹੈ ਨਹੀਂ ,
ਪੈਸਾ ਲੈ ਜੋ ਕਿਸੇ ਦੇ ਗੁਣ ਗਾਵੇ,
ਉਹ ਤਾਂ ‘ਕੱਜ਼ਰੀ’ ਹੈ , ‘ਅਖ਼ਬਾਰ’ ਹੈ ਨਹੀਂ,
ਰੋਗ ਜੜ੍ਹੋ ਨਾ ਕੱਢੇ ਉਹ ‘ਵੈਦ’ ਨਹੀਂਓ,
ਜੋ ਹਾਏ - ਹਾਏ ਨਾ ਕਰੇ ‘ਬਿਮਾਰ’ ਹੈ ਨਹੀਂ,
ਸਾਹ ਰੋਕ ਨਾ ਸੁਣੇ ਉਹ ‘ਸਰੋਤਾ’ ਨਹੀਓ,
ਤੇ ਅਖਾੜਾ ਬੰਨ੍ਹੇ ਨਾ ਜੋ ‘ਕਲਾਕਾਰ’ ਹੈ ਨਹੀਂ,
ਵਾਰ ਪਿੱਠ ਤੇ ਕਰੇ ਉਹ ‘ਸੂਰਮਾਂ’ ਨਹੀਂਓ,
ਤੇ ਔਖੇ ਵੇਲੇ ਨਾ ਖੜੇ ਉਹ ‘ਯਾਰ’ ਹੈ ਨਹੀਂ,
ਸੱਭ ਤੋਂ ਵੱਧ ਨਿਕੰਮਾਂ ‘ਗੁਰਦੇਵ ਸਿਘਾਂ’(ਦੇਬੀ) ,
ਜੀਨੂੰ ਵਤਨ ਦੇ ਨਾਲ ਪਿਆਰ ਹੈ ਨਹੀਂ

ਪੁੱਤਾਂ ਨਾਲ ਵਿਹੜਿਆਂ 'ਚ ਰੌਣਕਾਂ ਪੁੱਤਾਂ ਬਿਨ ਮਾਵਾਂ ਕਿਸ ਹਾਲ ਦੀਆਂ,
ਸਾਰਿਆਂ ਨੂੰ ਦੇਵੀ ਰੱਬਾ ਮੇਰਿਆ ਕੋਈ ਨੇਮਤਾਂ ਨਹੀਂ ਪੁੱਤਰਾਂ ਦੇ ਨਾਲ ਦੀਆਂ,
ਪੁੱਤ ਜੰਮਦੇ ਕਹਿੰਦੇ ਗੱਬਰੂ ਪੁੱਤ ਜੰਮਦੇ ਕਰਨ ਕਮਾਈ,
ਪੁੱਤਰਾਂ ਬਿੰਨ ਨਾ ਨਹੀਂ ਰਹਿੰਦਾ ਨਾ ਜਾਂਦੀ ਕੁਲ ਜਲਾਈ,
ਮਾਪਿਆਂ ਨੂੰ ਬਣ ਕੇ ਡੰਗੋਰੀਆਂ ਪੁੱਤਾਂ ਦੀਆਂ ਬਾਵ੍ਹਾਂ ਹੀ ਸਭਾਲ ਦੀਆਂ,
ਸਾਰਿਆਂ ਨੂੰ ਦੇਵੀ ਰੱਬਾ ਮੇਰਿਆ ਕੋਈ ਨੇਮਤਾਂ ਨਹੀਂ ਪੁੱਤਰਾਂ ਦੇ ਨਾਲ ਦੀਆਂ,
ਪੁੱਤਰਾਂ ਦੇ ਬਾਝੋਂ ਮਾਵਾਂ ਜਿਵੇਂ ਫੁੱਲਾਂ ਦੇ ਬਿੰਨ ਵੇਲਾਂ,
ਨਾ ਪੁੱਤ ਜੀਨਾਂ ਦੇ ਵਿਹੜੇ ਘਰ ਲੱਗਦੇ ਵਾਂਗੂੰ ਜੇਲ੍ਹਾਂ,
ਕਿੱਥੇ ਕਿੱਥੇ ਪੈਦੇ ਮੱਥੇ ਟੇਕਣੇ ਮਾਵਾਂ ਕੰਬਰੀ ਮਸਾਣੀ ਪੁੱਤ ਭਾਲ ਦੀਆਂ,
ਸਾਰਿਆਂ ਨੂੰ ਦੇਵੀ ਰੱਬਾ ਮੇਰਿਆ ਕੋਈ ਨੇਮਤਾਂ ਨਹੀਂ ਪੁੱਤਰਾਂ ਦੇ ਨਾਲ ਦੀਆਂ,
ਦਿਨ ਗਿਣ ਕੇ ਕੱਲਾ ਕੱਲਾ ਪੁੱਤਰਾਂ ਨੂੰ ਪਾਲਣ ਮਾਵਾਂ,
ਪੁੱਤਰਾਂ ਦੇ ਐਬ ਲਕੋ ਕੇ ਸਿਰ ਆਪਣੇ ਲੈਣ ਬਲਾਵਾਂ,
ਗਿੱਲੀ ਥਾਂਵੇ ਪਾਈਆਂ ਰਹਿਣ ਭੁੱਖੀਆਂ, 
ਢਿੱਡ ਭਰ ਕੇ ਉਹ ਪੁੱਤਾਂ ਨੂੰ ਸਭਾਲ ਦੀਆਂ,
ਸਾਰਿਆਂ ਨੂੰ ਦੇਵੀ ਰੱਬਾ ਮੇਰਿਆ ਕੋਈ ਨੇਮਤਾਂ ਨਹੀਂ ਪੁੱਤਰਾਂ ਦੇ ਨਾਲ ਦੀਆਂ,
ਧੀ ਆਪਣੇ ਥਾਵੇਂ **ਦੇਬੀ** ਪੁੱਤਾਂ ਬਿੰਨ ਦਿਲ ਨਾ ਥੱਮੇ,
ਹਰ ਪਾਸਿਉਂ ਮਿਲਣ ਵਧਾਈਆਂ ਜਿਹੜੇ ਘਰ ਪੁੱਤਰ ਜੰਮੇ,
ਲੋਹੜੀ ਵੀ ਉਹਨਾਂ ਨੂੰ ਚੰਗੀ ਲੱਗਦੀ,
ਦੀਵੇ ਪੁੱਤਰਾਂ ਦੇ ਨਾਮ ਦੇ ਜੋ ਬਾਲ ਦੀਆਂ,
ਇਸ ਦਾ ਮਤਬਲ ਕੇ ਰੱਬ ਦੀ ਹੋਂਦ ਖਤਮ ਨਹੀਂ  ਹੋਈ ਅਜੇ

ਪੁੱਤਾਂ ਨਾਲ ਵਿਹੜਿਆਂ 'ਚ ਰੌਣਕਾਂ ਪੁੱਤਾਂ ਬਿਨ ਮਾਵਾਂ ਕਿਸ ਹਾਲ ਦੀਆਂ,

ਸਾਰਿਆਂ ਨੂੰ ਦੇਵੀ ਰੱਬਾ ਮੇਰਿਆ ਕੋਈ ਨੇਮਤਾਂ ਨਹੀਂ ਪੁੱਤਰਾਂ ਦੇ ਨਾਲ ਦੀਆਂ,

ਪੁੱਤ ਜੰਮਦੇ ਕਹਿੰਦੇ ਗੱਬਰੂ ਪੁੱਤ ਜੰਮਦੇ ਕਰਨ ਕਮਾਈ,

ਪੁੱਤਰਾਂ ਬਿੰਨ ਨਾ ਨਹੀਂ ਰਹਿੰਦਾ ਨਾ ਜਾਂਦੀ ਕੁਲ ਜਲਾਈ,

ਮਾਪਿਆਂ ਨੂੰ ਬਣ ਕੇ ਡੰਗੋਰੀਆਂ ਪੁੱਤਾਂ ਦੀਆਂ ਬਾਵ੍ਹਾਂ ਹੀ ਸਭਾਲ ਦੀਆਂ,

ਸਾਰਿਆਂ ਨੂੰ ਦੇਵੀ ਰੱਬਾ ਮੇਰਿਆ ਕੋਈ ਨੇਮਤਾਂ ਨਹੀਂ ਪੁੱਤਰਾਂ ਦੇ ਨਾਲ ਦੀਆਂ,

ਪੁੱਤਰਾਂ ਦੇ ਬਾਝੋਂ ਮਾਵਾਂ ਜਿਵੇਂ ਫੁੱਲਾਂ ਦੇ ਬਿੰਨ ਵੇਲਾਂ,

ਨਾ ਪੁੱਤ ਜੀਨਾਂ ਦੇ ਵਿਹੜੇ ਘਰ ਲੱਗਦੇ ਵਾਂਗੂੰ ਜੇਲ੍ਹਾਂ,

ਕਿੱਥੇ ਕਿੱਥੇ ਪੈਦੇ ਮੱਥੇ ਟੇਕਣੇ ਮਾਵਾਂ ਕੰਬਰੀ ਮਸਾਣੀ ਪੁੱਤ ਭਾਲ ਦੀਆਂ,

ਸਾਰਿਆਂ ਨੂੰ ਦੇਵੀ ਰੱਬਾ ਮੇਰਿਆ ਕੋਈ ਨੇਮਤਾਂ ਨਹੀਂ ਪੁੱਤਰਾਂ ਦੇ ਨਾਲ ਦੀਆਂ,

ਧੀ ਆਪਣੇ ਥਾਵੇਂ **ਦੇਬੀ** ਪੁੱਤਾਂ ਬਿੰਨ ਦਿਲ ਨਾ ਥੱਮੇ,

ਹਰ ਪਾਸਿਉਂ ਮਿਲਣ ਵਧਾਈਆਂ ਜਿਹੜੇ ਘਰ ਪੁੱਤਰ ਜੰਮੇ,

ਲੋਹੜੀ ਵੀ ਉਹਨਾਂ ਨੂੰ ਚੰਗੀ ਲੱਗਦੀ,

ਦੀਵੇ ਪੁੱਤਰਾਂ ਦੇ ਨਾਮ ਦੇ ਜੋ ਬਾਲ ਦੀਆਂ,

ਇਸ ਦਾ ਮਤਬਲ ਕੇ ਰੱਬ ਦੀ ਹੋਂਦ ਖਤਮ ਨਹੀਂ  ਹੋਈ ਅਜੇ

13 Nov 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
WoW Karan....eh taan jharhi lagg gayi....good job...

02 Jan 2013

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਮੇਰੀ ਅਰਜ਼ ਤੇਰੇ ਅੱਗੇ ਦੇਵੀ ਵਰ ਮੇਰੇ ਮੌਲਾ ,

ਤੇਰਾ ਨਾਮ ਨਾ ਵਿਸਰੇ ਨਾ ਤੇਰਾ ਦਰ ਮੇਰੇ ਮੌਲਾ,

ਧਰਤੀ ਦੇ ਬਛਿੱਦਿਆਂ ਨੂੰ ਜਲ ਦੀ ਕਮੀ ਨਾ ਆਵੇ,

ਸਭ ਦੇ ਚੁੱਲਿਆਂ ਵਿੱਚ ਅੱਗਨੀ ਬਲਦੀ ਕਰ ਮੇਰੇ ਮੌਲਾ,

ਮੈਨੂੰ ਸ਼ਾਇਰੀ ਦਾ ਵਰ ਦੇਈ ਸੁਰ ਦਾ ਗਿਆਨ ਦੇਈ,

ਸਿਰ ਤੇ ਤਾਜ ਤੂੰ ਫਨਕਾਰ ਵਾਲਾ ਧਰ ਮੇਰੇ ਮੌਲਾ,

ਕਿਸੇ ਦਾ ਦੁੱਖ ਸਮਝਾਂ ਆਪਣਾ ਐਨੀ ਤੌਫੀਕ ਦੇਈ,

ਆਪਣੀ ਖ਼ੁਸ਼ੀ ਕਿਸੇ ਨਾਮ ਸਕਾਂ ਕਰ ਮੇਰੇ ਮੌਲਾ,

ਗਮਾਂ ਦੀ ਰਕਮ ਨਾ ਮੁੱਕੇ ਬੰਦੋਬਸਤ ਕਰ ਐਸਾ,

ਬਾਜ਼ੀ ਇਸ਼ਕ ਦੀ ਖੇਡਾਂ ਤੇ ਜਾਂਵਾ ਹਰ ਮੇਰੇ ਮੌਲਾ,

ਜੀਅ ਤੰਦਰੁਸਤ ਰਹਿਣ, ਉਹ ਰਹੇ ਤੁਫਾਨ ਵਿੱਚ ਸਾਬਤ,

ਤਿੜਕੇ ਹਸ਼ਰ ਤੱਕ ਨਾ ਐਸਾ ਰੱਖੀ ਘਰ ਮੇਰੇ ਮੌਲਾ,

ਅੱੜ ਜਾਵਾਂ ਜੁਲਮ ਅੱਗੇ ਐਨੀ ਜੁਰਤ ਤੂੰ ਦੇਵੀ,

ਲੱਗੇ ਤਾਂ ਸਿਰਫ ਤੈਥੋਂ ਹੀ ਲੱਗੇ ਡਰ ਮੇਰੇ ਮੌਲਾ,

**ਦੇਬੀ** ਉੱਤੇ ਵੱਡਾ ਆਖ਼ਰੀ ਅਹਿਸਾਨ ਇਹ ਕਰੀ,

ਮੇਰੇ ਨਾਲੋਂ ਪਹਿਲਾਂ ਮੈਂ ਜਾਵੇ ਮਰ ਮੇਰੇ ਮੌਲਾ,

02 Jan 2013

Showing page 27 of 56 << First   << Prev    23  24  25  26  27  28  29  30  31  32  Next >>   Last >> 
Reply