Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Showing page 138 of 139 << First   << Prev    131  132  133  134  135  136  137  138  139  Next >>   Last >> 
ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1119
Gender: Male
Joined: 13/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
ਗੰਦਲਾ ਨੂੰ ਤੋੜਦੀ ਮੈਂ, ਆਪ ਟੁੱਟ ਜਾਣ ਵਾਲੀ..
ਗੰਦਲਾ ਨੂੰ ਤੋੜਦੀ ਮੈਂ, ਆਪ ਟੁੱਟ ਜਾਣ ਵਾਲੀ..
ਵੱਟ ਤੇ ਖੜਾ ਹਾਕਾਂ ਮਾਰਦਾ ਨੀ…..
ਹਾਏ ਮੈਂ ਮਰਗੀ, ਮੁੱਛਾਂ ਨੂੰ ਵੱਟ ਚਾੜਦਾ ਨੀ …..
ਹਾਏ ਮੈਂ ਮਰਗੀ, ਮੁੱਛਾਂ ਨੂੰ ਵੱਟ ਚਾੜਦਾ ਨੀ …..
18 Mar 2020

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1119
Gender: Male
Joined: 13/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
ਲੱਭਦਾ ਫਿਰੇ ਵੇ ਜੱਟਾ ਰੂਪ ਦੀਆਂ ਮੰਡੀਆਂ ਚੋ,
ਲੱਭਦਾ ਫਿਰੇ ਵੇ ਜੱਟਾ ਰੂਪ ਦੀਆਂ ਮੰਡੀਆਂ ਚੋ,
ਲੱਭਣਾ ਨਹੀਂ ਰੰਗ ਮੇਰੇ ਰੰਗ ਵਰਗਾ …..
ਲੱਕ ਪਤਲਾ …. ਓਏ …
ਲੱਕ ਪਤਲਾ, ਸਰੀਰ ਹੋਲਾ ਵੰਗ ਵਰਗਾ …….
ਲੱਕ ਪਤਲਾ, ਸਰੀਰ ਹੋਲਾ ਵੰਗ ਵਰਗਾ
18 Mar 2020

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1119
Gender: Male
Joined: 13/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
ਬੋਲੀਆਂ ਤਾਂ ਮੈਂ ਬਹੁਤ ਜਾਣ ਦੀ,
ਤੁਸੀ ਗਿੱਧਾ ਨਹੀਂ ਪਾਉਣਾ …..
ਵੀਰਾ ਮੇਰਾ ਅੱਖੀਆਂ ਕੱਢ ਦਾ,
ਗਾਲ਼ਾਂ ਦੇਊ ਪ੍ਰੌਹਣਾ …..
ਏਸ ਜਵਾਨੀ ਨੇ, ਵਾਰ ਵਾਰ ਨਹੀਂ ਆਉਣਾ …..
ਏਸ ਜਵਾਨੀ ਨੇ, ਵਾਰ ਵਾਰ ਨਹੀਂ ਆਉਣਾ ……
18 Mar 2020

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1119
Gender: Male
Joined: 13/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
ਅੜ੍ਹੀਆਂ, ਅੜ੍ਹੀਆਂ, ਅੜ੍ਹੀਆਂ
ਸਾਨੂੰ ਵੀ ਦਿਖਾਦੇ ਨੱਚ ਕੇ,
ਅਸੀਂ ਸੁਣੀਆਂ ਤਾਰੀਫਾਂ ਬੜੀਆਂ ……
ਸਾਨੂੰ ਵੀ ਦਿਖਾਦੇ ਨੱਚ ਕੇ,
ਅਸੀਂ ਸੁਣੀਆਂ ਤਾਰੀਫਾਂ ਬੜੀਆਂ ……
18 Mar 2020

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1119
Gender: Male
Joined: 13/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
ਬੜਾ ਹੀ ਪਿਆਰਾ ਮੈਨੂੰ ਮੇਰਾ ਮਾਹੀ,
ਓਹਤੋਂ ਵੀ ਪਿਆਰੀ ਓਹਦੀ ਮਾਂ ……
ਜਦ ਮੈਂ ਧੁੱਪੇ ਤੁਰਦੀ,
ਹੱਥਾਂ ਦੀ ਕਰਦੀ ਛਾਂ…….
ਜਦ ਮੈਂ ਧੁੱਪੇ ਤੁਰਦੀ,
ਹੱਥਾਂ ਦੀ ਕਰਦੀ ਛਾਂ…
18 Mar 2020

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1119
Gender: Male
Joined: 13/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
ਉੱਚੀਆਂ ਤੇ ਲੰਮੀਆਂ ਪੰਜਾਬ ਦੀਆਂ ਜੱਟੀਆਂ,
ਨਖਰੇ ਕਮਾਲ ਤੇ ਮਜ਼ਾਜ ਦੀਆਂ ਪੱਟੀਆਂ,
ਨੱਚ ਨੱਚ ਕੇ ਧਮਾਲਾਂ ਪਾਉਣਗੀਆਂ …….
ਅੱਜ ਮੋਰਾਂ ਵਾਂਗੂੰ ਪਹਿਲਾਂ ਪਾਉਣਗੀਆਂ …….
ਅੱਜ ਮੋਰਾਂ ਵਾਂਗੂੰ ਪਹਿਲਾਂ ਪਾਉਣਗੀਆਂ ……..
18 Mar 2020

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1119
Gender: Male
Joined: 13/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
ਹਰ ਵੇਲੇ ਸੱਸ ਮੇਰੀ online ਰਹਿੰਦੀ ਏ,
Facebook ਤੇ ਅਕਾਊਂਟ ਬਣਾਇਆ …..
ਉਮਰਾਂ ਚ ਕੀ ਰੱਖਿਆ,
ਓਹਨੇ ਲਿਖ ਕੇ ਸਟੇਟਸ ਪਾਇਆ…..
ਉਮਰਾਂ ਚ ਕੀ ਰੱਖਿਆ,
ਓਹਨੇ ਲਿਖ ਕੇ ਸਟੇਟਸ ਪਾਇਆ ……
18 Mar 2020

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1119
Gender: Male
Joined: 13/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
ਨੀ ਮੈਂ ਬਣ ਕੇ ਮੇਲਣ ਆਈ,
ਮੇਰਾ ਦੇਂਦਾ ਰੂਪ ਦੁਹਾਈ …..
ਅੱਡੀ ਮਾਰ ਮਾਰ ਧਰਤ ਹਲਾਈ……
ਗਿੱਧੇ ੱਚ ਭੁਚਾਲ ਆ ਗਿਆ,
ਜਦੋ ਨੱਚੀਆਂ ਨਨਾਣ ਭਰਜਾਈ …..
ਗਿੱਧੇ ੱਚ ਭੁਚਾਲ ਆ ਗਿਆ,
ਜਦੋ ਨੱਚੀਆਂ ਨਨਾਣ ਭਰਜਾਈ
18 Mar 2020

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1119
Gender: Male
Joined: 13/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
ਨਦੀ ਕਿਨਾਰੇ ਕੋਇਲ ਬੋਲਦੀ,
ਅੰਬੀਆਂ ਨੂੰ ਪੈ ਗਿਆ ਬੂਰ …..
ਲਹਿੰਗਾ ਚੱਕ ਗੋਰੀਏ ਨੀ,
ਉੱਤੇ ਪੈਂਦੀ ਧੂੜ ……
ਲਹਿੰਗਾ ਚੱਕ ਗੋਰੀਏ ਨੀ,
ਉੱਤੇ ਪੈਂਦੀ ਧੂੜ ……
18 Mar 2020

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1119
Gender: Male
Joined: 13/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
ਡੰਗਰ ਵੱਛਾ ਸਾਰਾ ਵੇਚ ਤਾ,
ਵਿਚੇ ਵੇਚ ਤੀ ਕੱਟੀ …..
ਪੱਟੀ ਮੈਂ ਦਾਰੂ ਪੀਣਿਆਂ,
ਮੈਂ ਤੇਰੀ ਦਾਰੂ ਨੇ ਪੱਟੀ …….
ਪੱਟੀ ਮੈਂ ਦਾਰੂ ਪੀਣਿਆਂ,
ਮੈਂ ਤੇਰੀ ਦਾਰੂ ਨੇ ਪੱਟੀ …….
18 Mar 2020

Showing page 138 of 139 << First   << Prev    131  132  133  134  135  136  137  138  139  Next >>   Last >> 
Reply